ਨਵੀਂ ਦਿੱਲੀ- ਭਗਵਾਨ ਨੇ ਸਾਨੂੰ ਸਾਰਿਆਂ ਨੂੰ ਇਕੋ ਜਿਹਾ ਬਣਾਇਆ ਹੈ। ਸੁਣਨ ਲਈ ਕੰਨ ਅਤੇ ਦੇਖਣ ਲਈ ਅੱਖਾਂ ਦਿੱਤੀਆਂ ਹਨ। ਕੰਮ ਕਰਨ ਲਈ ਹੱਥ ਪਰ ਦੁਨੀਆ 'ਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਦੇਖਣ 'ਚ ਆਮ ਇਨਸਾਨ ਵਾਂਗ ਨਹੀਂ ਸਗੋਂ ਕਿ ਅਜੀਬੋ-ਗਰੀਬ ਹਨ। ਇਨ੍ਹਾਂ ਅਜੀਬ ਚਿਹਰਿਆਂ ਨੂੰ ਦੇਖ ਕੇ ਅਸੀਂ ਹੈਰਾਨ ਰਹਿ ਜਾਂਦੇ ਹਾਂ ਅਤੇ ਵਾਰ-ਵਾਰ ਦੇਖਣਾ ਚਾਹੁੰਦੇ ਹਾਂ।
ਜ਼ਿਆਦਾਤਰ ਲੋਕ ਤਾਂ ਕਿਸੀ ਬੀਮਾਰੀ ਕਾਰਨ ਅਜਿਹੇ ਨਜ਼ਰ ਆਉਂਦੇ ਹਨ ਪਰ ਕਈ ਲੋਕ ਆਪਣੇ ਅਨੋਖੇ ਸ਼ੌਕ ਕਾਰਨ ਅਜਿਹੀਆਂ ਅਜੀਬੋ-ਗਰੀਬ ਸ਼ਕਲਾਂ ਬਣਾ ਲੈਂਦੇ ਹਨ। ਅਜਿਹੀਆਂ ਅਜੀਬੋ-ਗਰੀਬ ਸ਼ਕਲਾਂ ਨੂੰ ਦੇਖਣ ਵਾਲਾ ਬਸ ਦੇਖਦਾ ਹੀ ਰਹਿ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਹੀ ਤਸਵੀਰਾਂ ਦਿਖਾਵਾਂਗੇ, ਜਿਨਾਂ ਵਿਚ ਨਜ਼ਰ ਆਉਣ ਵਾਲੇ ਲੋਕ ਅਨੋਖੇ ਹੀ ਨਜ਼ਰ ਆਉਂਦੇ ਹਨ।
ਫਿਰ ਸੁਰਖੀਆਂ 'ਚ ਰਾਖੀ,'ਗਿਫਟ' 'ਚ ਮਿਲੀ ਸਕਾਰਪੀਓ ਕਾਰ!
NEXT STORY