ਮੁੰਬਈ- ਆਈਟਮ ਡਾਂਸ ਲਈ ਮਸ਼ਹੂਰ ਅਦਾਕਾਰ ਸਲਮਾਨ ਖਾਨ ਦੀ ਭਾਬੀ ਯਾਨੀ ਅਦਾਕਾਰਾ ਮਲਾਇਕਾ ਅਰੋੜਾ ਖਾਨ ਇਕ ਮਸ਼ਹੂਰ ਟੀ.ਵੀ. ਸ਼ੋਅ 'ਇੰਡੀਆਜ਼ ਗਾਟ ਟੈਲੇਂਟ-6' ਦੇ ਸਟੇਜ਼ 'ਤੇ ਵਾਰਡਰੋਬ ਮਾਲਫੰਕਸ਼ਨ ਦੀ ਸ਼ਿਕਾਰ ਹੋ ਗਈ ਹੈ।
ਅਸਲ 'ਚ ਆਈਟਮ ਨੰਬਰ 'ਤੇ ਪਰਫਾਰਮ ਦਿੰਦੇ ਸਮੇਂ ਉਸ ਦਾ ਬਲਾਊਜ਼ ਖੁੱਲ੍ਹ ਗਿਆ। ਘਟਨਾ ਤੋਂ ਬਾਅਦ ਉਹ ਭੱਜ ਕੇ ਸਟੇਜ਼ ਦੇ ਪਿੱਛੇ ਚੱਲੀ ਗਈ। ਉਸ ਦੇ ਨਾਲ ਇਹ ਘਟਨਾ ਉਦੋਂ ਹੋਈ ਜਦੋਂ ਸ਼ੋਅ ਦੇ ਜੱਜ ਕਰਨ ਜੌਹਰ, ਕਿਰਨ ਖੇਰ, ਉਥੇ ਮੌਜੂਦ ਸਨ। ਇਹ ਦੇਖ ਕੇ ਸਭ ਹੈਰਾਨ ਹੋ ਗਏ ਪਰ ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਹ ਮਲਾਇਕਾ ਨਹੀਂ ਉਸ ਦੇ ਤਰ੍ਹਾਂ ਦਿਖਣ ਵਾਲੀ ਡਾਂਸਰ ਪੂਜਾ ਸੀ।
ਦੋਵਾਂ ਨੇ ਟੀਮ ਨੂੰ ਸਰਪ੍ਰਾਈਜ਼ ਦੇਣ ਲਈ ਇਹ ਪਲੈਨ ਬਣਾਇਆ ਸੀ। ਛੇਤੀ ਹੀ ਇਹ ਐਪੀਸੋਡ ਆਨਏਅਰ ਹੋਵੇਗਾ।
ਤਸਵੀਰਾਂ 'ਚ ਦੇਖੋ ਸੁਪਰਹਿੱਟ ਫਿਲਮ 'DDLJ' ਦੇ ਫਲਾਪ ਸਿਤਾਰੇ
NEXT STORY