ਸ਼੍ਰੀਨਗਰ- ਜੰਮੂ ਤੇ ਕਸ਼ਮੀਰ ਦੀ ਰਾਜਧਾਨੀ 'ਚ ਸ਼ਨੀਵਾਰ ਨੂੰ ਜੰਮੂ ਐਂਡ ਕਸ਼ਮੀਰ ਲਿਬਰੇਸ਼ਨ ਫਰੰਟ ਦੇ ਪ੍ਰਧਾਨ ਯਾਸੀਨ ਮਲਿਕ ਤੇ ਸਵਾਮੀ ਅਗਨੀਵੇਸ਼ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਪੁਲਸ ਨੇ ਇਕ ਬਿਆਨ 'ਚ ਇਸ ਗੱਲ ਨੂੰ ਸਵੀਕਾਰ ਕੀਤਾ ਕਿ ਨਰਬਲ ਪਿੰਡ 'ਚ ਪਥਰਾਅ ਕਰ ਰਹੇ ਪ੍ਰਦਰਸ਼ਨਕਾਰੀਆਂ 'ਤੇ ਗੋਲੀਬਾਰੀ ਕਰਨ ਵਾਲੇ ਪੁਲਸਕਰਮੀਆਂ ਨੇ ਸਟੈਂਡਰਡ ਆਪਰੇਟਿੰਗ ਪ੍ਰੋਡਿਊਸਰ ਦੀ ਉਲੰਘਣਾ ਕੀਤੀ। ਇਸ ਗੋਲੀਬਾਰੀ 'ਚ ਇਕ ਨਾਬਾਲਗ ਦੀ ਮੌਤ ਹੋ ਗਈ।
ਕਸ਼ਮੀਰ ਘਾਟੀ 'ਚ ਵਿਸਥਾਪਿਤ ਕਸ਼ਮੀਰੀ ਪੰਡਿਤਾਂ ਲਈ ਸਮਗਰਟਾਉਨਸ਼ਿਪ ਦੇ ਵਿਰੋਧ 'ਚ ਸ਼੍ਰੀਨਗਰ ਸ਼ਹਿਰ ਦੇ ਮੈਸੁਮਾ ਇਲਾਕੇ 'ਚ ਜੇ.ਕੇ.ਐਲ.ਐਫ ਵਰਕਰਾਂ ਨਾਲ ਮਲਿਕ ਅਤੇ ਅਗਨੀਵੇਸ਼ ਸਵੇਰੇ ਇਕ ਭੁੱਖ ਹੜਤਾਲ 'ਤੇ ਬੈਠੇ।
ਦੋ ਮਹੀਨੇ ਬਾਅਦ ਨਜ਼ਰ ਆਏ ਰਾਹੁਲ, ਕਿਸਾਨਾਂ ਨਾਲ ਕੀਤੀ ਮੁਲਾਕਾਤ
NEXT STORY