ਰਾਏਸੇਨ- ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ 'ਚ ਰਾਸ਼ਟਰੀ ਰਾਜਮਾਰਗ 12 'ਤੇ ਬਰੇਲੀ ਥਾਣਾ ਖੇਤਰ 'ਚ ਅੱਜ ਡੰਪਰ ਦੀ ਟੱਕਰ 'ਚ ਬਾਈਕ 'ਤੇ ਸਵਾਰ 3 ਲੋਕਾਂ ਦੀ ਮੌਤ ਹੋ ਗਈ ਹੈ।
ਪੁਲਸ ਅਨੁਸਾਰ ਬਰੇਲੀ ਵਾਸੀ ਨਰਬਦਾ ਪ੍ਰਸਾਦ ਸਾਹੂ ਆਪਣੀ ਭੈਣ ਅਤੇ ਭਤੀਜੀ ਨਾਲ ਬਾਈਕ 'ਤੇ ਜਾ ਰਹੇ ਸਨ ਕਿ ਗਣੇਸ਼ ਮੰਦਰ ਸਾਹਮਣੇ ਉਲਟ ਰਾਹ ਤੋਂ ਆ ਰਹੇ ਡੰਪਰ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਜਿਸ 'ਚ ਤਿੰਨਾਂ ਦੀ ਘਟਨਾ ਵਾਲੀ ਥਾਂ 'ਤੇ ਮੌਤ ਹੋ ਗਈ। ਪੁਲਸ ਨੇ ਡੰਪਰ ਜ਼ਬਤ ਕਰ ਲਿਆ ਹੈ।
ਯਾਸੀਨ ਮਲਿਕ, ਸਵਾਮੀ ਅਗਨੀਵੇਸ਼ ਗ੍ਰਿਫਤਾਰ
NEXT STORY