ਨਿਊਯਾਰਕ - ਇਕ ਨਵੇਂ ਅਧਿਐਨ ਵਿਚ ਪਤਾ ਲੱਗਾ ਹੈ ਕਿ ਜੇਕਰ ਤੁਸੀਂ ਰਾਤ ਨੂੰ ਚੰਗੀ ਨੀਂਦ ਲੈਣਾ ਚਾਹੁੰਦੇ ਹੋ ਤਾਂ ਸੌਣ ਤੋਂ ਪਹਿਲਾਂ ਕੁਝ ਘੰਟੇ ਨਾਰੰਗੀ ਚਸ਼ਮੇ ਲਗਾ ਕੇ ਰੱਖੋ। ਅਧਿਐਨ ਮੁਤਾਬਕ ਨਾਰੰਗੀ ਚਸ਼ਮਾ ਇਲੈਕਟ੍ਰਾਨਿਕ ਸਕ੍ਰੀਨ ਤੋਂ ਉਤਸਰਜਿਤ ਕੁਝ ਚੋਣਵੇਂ ਤਰੰਗ ਵਾਲੀਆਂ ਪ੍ਰਕਾਸ਼ ਕਿਰਨਾਂ (ਵੇਵਲੈਂਥ) ਨੂੰ ਨਸ਼ਟ ਕਰ ਦਿੰਦਾ ਹੈ, ਜਿਸ ਨਾਲ ਸਾਡੇ ਨੀਂਦ ਚੱਕਰ ਵਿਚ ਲਚਕੀਲਾਪਨ ਆਉਂਦਾ ਹੈ ਅਤੇ ਨੀਂਦ ਵਿਚ ਮਦਦ ਮਿਲਦੀ ਹੈ। 13 ਕਿਸ਼ੋਰਾਂ ਦੁਆਰਾ ਕੀਤੇ ਗਏ ਅਧਿਐਨ 'ਚ ਪਤਾ ਲੱਗਾ ਹੈ ਕਿ ਜਦੋਂ ਕਿਸ਼ੋਰਾਂ ਨੇ ਨਾਰੰਗੀ ਚਸ਼ਮੇ ਲਗਾਏ ਤਾਂ ਇਸ ਵਿਚ ਮੇਲਾਟੋਨਿਨ ਕਿਰਨਾਂ ਦੇ ਪ੍ਰਵਾਹ ਰੁਕ ਗਏ, ਜਿਸ ਨਾਲ ਉਨ੍ਹਾਂ ਨੂੰ ਰਾਤ ਨੂੰ ਨੀਂਦ ਵਿਚ ਮਦਦ ਮਿਲੀ।
ਲਿਵਰ ਟ੍ਰਾਂਸਪਲਾਂਟ ਕਰਵਾਉਣ ਵਾਲਿਆਂ ਲਈ ਚੰਗੀ ਖ਼ਬਰ
NEXT STORY