ਮੁੰਬਈ- ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਹੁਣ ਹਾਲੀਵੁੱਡ ਫਿਲਮ 'ਚ ਵੀ ਕੰਮ ਕਰਦੇ ਨਜ਼ਰ ਆ ਸਕਦੇ ਹਨ। ਰਿਤਿਕ ਨੇ ਬਾਲੀਵੁੱਡ 'ਚ ਕਈ ਹਿੱਟ ਫਿਲਮ 'ਚ ਕੰਮ ਕੀਤਾ ਹੈ। ਦਰਸ਼ਕਾਂ ਦੇ ਨਾਲ-ਨਾਲ ਸਮੀਖਿਆਂ ਨੇ ਵੀ ਉਸ ਦੀਆਂ ਫਿਲਮਾਂ ਨੂੰ ਸ਼ੰਲਾਘਾ ਦਿੱਤੀ ਹੈ। ਪਿਛਲੇ ਦਿਨੀਂ ਰਿਤਿਕ ਨੇ ਕਿਹਾ ਕਿ ਹਾਲੀਵੁੱਡ 'ਚ ਕਈ ਆਫਰ ਉਸ ਦੇ ਕੋਲ ਹਨ ਪਰ ਉਸ ਨੂੰ ਕੋਈ ਕਹਾਣੀ ਪਸੰਦ ਨਹੀਂ ਆ ਰਹੀ ਹੈ ਪਰ ਹੁਣ ਲੱਗ ਰਿਹਾ ਹੈ ਕਿ ਰਿਤਿਕ ਨੂੰ ਪਸੰਦੀਦਾ ਕਹਾਣੀ ਮਿਲ ਗਈ ਹੈ। ਰਿਤਿਕ ਆਪਣੇ ਸਟੰਟ ਅਤੇ ਐਕਸ਼ਨ ਨਾਲ ਦਰਸ਼ਕਾਂ ਦਾ ਸ਼ੁਰੂ ਤੋਂ ਹੀ ਦਿਲ ਜਿੱਤਦੇ ਆਏ ਹਨ। ਹੁਣ ਦੇਖਣਾ ਦਿਲਚਸਪ ਹੋਵੇਗਾ ਕਿ ਉਸ ਦੀ ਹਾਲੀਵੁੱਡ ਫਿਲਮ ਕਿਸ ਤਰ੍ਹਾਂ ਦੀ ਹੋਵੇਗੀ।
....ਤਾਂ ਇਸ ਲਈ ਡੇਜ਼ੀ ਸ਼ਾਹ ਨੇ ਰੈਂਪ ਵਾਕ ਤੋਂ ਕੀਤਾ ਸੀ ਮਨ੍ਹਾ (ਦੇਖੋ ਤਸਵੀਰਾਂ)
NEXT STORY