ਮੁੰਬਈ- ਬਾਲੀਵੁੱਡ ਅਭਿਨੇਤਰੀ ਸੰਨੀ ਲਿਓਨ ਦੀ ਫਿਲਮ ਕੁਛ ਕੁਛ ਲੋਚਾ ਹੈ ਦਾ ਗੀਤ 'ਜਾਨੇ ਦੋ ਨਾ, ਆਓ ਨਾ' ਰਿਲੀਜ਼ ਹੋ ਗਿਆ ਹੈ। ਇਸ ਗੀਤ 'ਚ ਸੰਨੀ ਸੈਕਸੀ ਸਾੜ੍ਹੀ 'ਚ ਡਾਂਸ ਕਰਦੀ ਨਜ਼ਰ ਆ ਰਹੀ ਹੈ। ਡਾਇਰੈਕਟਰ ਦੇਵਾਂਗ ਢੋਲਕੀਆ ਦੀ ਆਉਣ ਵਾਲੀ ਫਿਲਮ 'ਚ ਤੁਸੀਂ ਸੰਨੀ ਲਿਓਨ ਨੂੰ ਬਿਲਕੁਲ ਨਵੇਂ ਅੰਦਾਜ਼ 'ਚ ਦੇਖੋਗੇ। ਇਸ ਫਿਲਮ 'ਚ ਸੰਨੀ ਬਿਕਨੀ 'ਚ ਨਜ਼ਰ ਆਵੇਗੀ।
ਨਾਲ ਹੀ ਦੋਵਾਂ ਨੇ ਕਾਫੀ ਬੋਲਡ ਸੀਨਜ਼ ਵੀ ਦਿੱਤੇ ਹਨ। ਰਾਮਕਪੂਰ ਵਿਆਹੁਤਾ ਹਨ ਪਰ ਉਨ੍ਹਾਂ ਦਾ ਦਿਲ ਸ਼ਨਾਇਆ ਭਾਵ ਸੰਨੀ ਲਿਓਨ 'ਤੇ ਆ ਜਾਂਦਾ ਹੈ। ਫਿਲਮ ਕੁਛ ਕੁਛ ਲੋਚਾ ਹੈ 8 ਮਈ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਚ ਐਵਲਿਨ ਸ਼ਰਮਾ ਤੇ ਨਵਦੀਪ ਛਾਬੜਾ ਨੇ ਵੀ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਸੰਨੀ ਤੇ ਢੋਲਕੀਆ ਫਿਲਮ ਟੀਨਾ ਔਰ ਲੋਲੋ 'ਚ ਵੀ ਇਕੱਠੇ ਕੰਮ ਕਰ ਚੁੱਕੇ ਹਨ।
ਅਜਿਹੇ ਕਿਸਿੰਗ ਸੀਨਜ਼, ਜਿਹੜੇ ਇਕ ਵਾਰ ਸ਼ੁਰੂ ਹੋਏ ਤਾਂ ਰੁਕੇ ਹੀ ਨਹੀਂ (ਦੇਖੋ ਤਸਵੀਰਾਂ)
NEXT STORY