ਅਬੂਜਾ- ਨਾਈਜੀਰੀਆਈ ਫੌਜ ਨੇ ਬੋਕੋ ਹਰਮ ਦੇ ਚੁੰਗਲ 'ਚੋਂ 293 ਲੜਕੀਆਂ ਅਤੇ ਔਰਤਾਂ ਨੂੰ ਬਚਾ ਲਿਆ ਹੈ। ਇਨ੍ਹਾਂ 'ਚ ਚਿਬੋਕ ਤਂੋ 13-14 ਅਪ੍ਰੈਲ ਨੂੰ ਅਗਵਾ ਕੀਤੀਆਂ ਗਈਆਂ ਸਕੂਲੀ ਲੜਕੀਆਂ ਸ਼ਾਮਲ ਹਨ ਜਾਂ ਨਹੀਂ। ਇਸਦੀ ਪੁਸ਼ਟੀ ਨਹੀਂ ਹੋ ਸਕੀ ਹੈ।
ਬੋਕੋ ਹਰਮ ਨੇ ਇਸੇ ਮਹੀਨੇ ਨਾਈਜੀਰੀਆ ਦੇ ਵੋਨੋ ਦੇ ਚਿਬੋਕ 'ਚੋਂ 200 ਸਕੂਲੀ ਲੜਕੀਆਂ ਨੂੰ ਅਗਵਾ ਕਰ ਲਿਆ ਸੀ। ਓਧਰ ਨਾਈਜਰ 'ਚ ਬੋਕੋ ਹਰਮ ਅੱਤਵਾਦੀਆਂ ਨਾਲ ਖੂਨੀ ਲੜਾਈ ਵਿਚ ਹਫਤੇ ਦੇ ਆਖੀਰ ਤੱਕ 74 ਨਾਈਜਰ ਨਾਗਰਿਕਾਂ ਸਮੇਤ 230 ਵਿਅਕਤੀਆਂ ਦੀ ਮੌਤ ਹੋ ਗਈ।
ਨੇਪਾਲ ਪ੍ਰਧਾਨ ਮੰਤਰੀ ਨੂੰ ਭੂਚਾਲ ਪੀੜਤਾਂ ਦਾ ਗੁੱਸਾ ਪਿਆ ਝੱਲਣਾ
NEXT STORY