ਲੰਡਨ - ਔਰਤਾਂ ਅਤੇ ਮਰਦਾਂ 'ਚ ਸੈਕਸ ਦੀ ਇੱਛਾ ਦਾ ਸਮਾਂ ਵੱਖ-ਵੱਖ ਹੁੰਦਾ ਹੈ। ਇਕ ਸਰਵੇਖਣ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਔਰਤਾਂ ਵਿਚ ਸੌਣ ਤੋਂ ਪਹਿਲਾਂ ਰਾਤ ਦੇ 11.21 ਵਜੇ ਯੌਨ ਸੰਬੰਧ ਬਣਾਉਣ ਦੀ ਇੱਛਾ ਜ਼ਿਆਦਾ ਹੁੰਦੀ ਹੈ, ਉਥੇ ਹੀ ਮਰਦਾਂ 'ਚ ਸਵੇਰ ਦੇ 7.54 ਵਜੇ ਯੌਨ ਸੰਬੰਧ ਬਣਾਉਣ ਦੀ ਇੱਛਾ ਹੁੰਦੀ ਹੈ। ਸਰਵੇਖਣ 'ਚ ਪਤਾ ਲੱਗਾ ਹੈ ਕਿ ਔਰਤਾਂ 'ਚ ਰਾਤ ਦੇ 11 ਵਜੇ ਤੋਂ 2 ਵਜੇ ਤੱਕ ਯੌਨ ਸੰਬੰਧ ਬਣਾਉਣ ਦੀ ਇੱਛਾ ਸਿਖਰ 'ਤੇ ਹੁੰਦੀ ਹੈ ਜਦਕਿ ਮਰਦਾਂ ਵਿਚ ਸਵੇਰੇ 5 ਵਜੇ ਤੋਂ 9 ਵਜੇ ਤੱਕ ਯੌਨ ਸੰਬੰਧ ਬਣਾਉਣ ਦੀ ਇੱਛਾ ਸਿਖਰ 'ਤੇ ਹੁੰਦੀ ਹੈ। ਇਹ ਸਰਵੇਖਣ ਸੈਕਸ ਟੁਆਏਜ਼ ਬਣਾਉਣ ਵਾਲੀ ਕੰਪਨੀ ਲਵਹਨੀ ਵਲੋਂ ਕਰਵਾਇਆ ਗਿਆ।
ਧਿਆਨ ਦਿਓ ਕਿ ਤੁਸੀਂ ਆਫਿਸ 'ਚ ਆਕਰਸ਼ਣ ਦਾ ਕੇਂਦਰ ਨਹੀਂ
NEXT STORY