ਤੁਸੀਂ ਇਸ ਨੂੰ ਰਾਇਲ ਕਾਰ ਕਹਿ ਸਕਦੇ ਹੋ। ਇਕ ਵਾਰ ਇਸ ਦੀਆਂ ਕੁਝ ਤਸਵੀਰਾਂ ਦੇਖ ਲਵੋਗੇ ਤਾਂ ਯਕੀਨਨ ਇਸ ਦੇ ਦੀਵਾਨੇ ਬਣ ਜਾਓਗੇ। ਇਸ ਕਾਰ ਨੂੰ ਤੁਸੀਂ ਪਰਫੈਕਟ ਵੈਡਿੰਗ ਕਾਰ ਕਹਿ ਸਕਦੇ ਹੋ। ਵਜ੍ਹਾ ਇਸ ਦੀ ਸ਼ਾਨਦਾਰ ਡਿਜ਼ਾਈਨ। ਜੋ ਲੋਕ ਜ਼ਿਆਦਾ ਸਟੇਟਸ ਦਿਖਾਉਣਾ ਪਸੰਦ ਕਰਦੇ ਹਨ ਉਨ੍ਹਾਂ ਲੋਕਾਂ ਲਈ ਤਾਂ ਇਹ ਡਰੀਮ ਕਾਰ ਹੀ ਹੈ। ਦੇਖੋ ਇਸ ਦੇ ਸਪੈਸ਼ਲ ਦਰਵਾਜ਼ੇ ਨੂੰ ਤੇ ਇਸ 'ਚ ਦੁਲਹਾ ਤੇ ਦੁਲਹਣ ਆਰਾਮ ਨਾਲ ਬੈਠ ਸਕਦੇ ਹਨ।
ਇਹ ਨਹੀਂ ਪਤਾ ਲੱਗ ਪਾਇਆ ਕਿ ਇਹ ਸਿਰਫ ਇਕ ਪਲਾਨ ਕੀਤੀ ਕਾਰ ਹੈ ਜਾਂ ਅਸਲੀਅਤ 'ਚ ਵੀ ਹੈ ਪਰ ਜੋ ਵੀ ਹੈ ਬਹੁਤ ਸ਼ਾਨਦਾਰ ਹੈ। ਇਹ ਹੈ ਕਾਰ ਦਾ ਅੰਦਰਲਾ ਨਜ਼ਾਰਾ ਜੋ ਕਿ ਬਹੁਤ ਹੀ ਸ਼ਾਨਦਾਰ ਹੈ। ਕਾਰ ਦੇ ਅੰਦਰਲੇ ਅਜਿਹੇ ਨਜ਼ਾਰੇ ਨੂੰ ਦੇਖ ਕੇ ਇਸ ਦੀ ਤਾਰੀਫ 'ਚ ਬਹੁਤ ਸਾਰੇ ਸ਼ਬਦ ਮੂੰਹ 'ਚੋਂ ਨਿਕਲਦੇ ਹਨ ਜਿਵੇਂ ਕਿ ਵਾਓ, ਅਮੇਜ਼ਿੰਗ ਆਦਿ। ਹੁਣ ਇਸ ਤਰ੍ਹਾਂ ਦੀ ਕਾਰ ਹੋਵੇ ਤਾਂ ਇਸ ਦੇ ਅੱਗੇ ਤਾਂ ਮਰਸਡੀਜ਼ ਤੋਂ ਲੈ ਕੇ ਆਡੀ ਤਕ ਸਭ ਫੇਲ ਹੀ ਲੱਗਣ।
ਬੋਈਂਗ ਡ੍ਰੀਮਲਾਈਨਰ 787 ਨੇ ਮੱਧ ਹਵਾ 'ਚ ਕੰਟਰੋਲ ਗੁਆਇਆ
NEXT STORY