ਮੁੰਬਈ- ਪੋਰਨ ਸਟਾਰ ਤੋਂ ਬਾਲੀਵੁੱਡ ਬਣੀ ਅਭਿਨੇਤਰੀ ਬਣੀ ਸੰਨੀ ਲਿਓਨ ਦੀ ਫਿਲਮ 'ਕੁਛ-ਕੁਛ ਲੋਚਾ ਹੈ' 8 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ 'ਚ ਸੰਨੀ ਨਾਲ ਟੀਵੀ ਤੋਂ ਬਾਅਦ ਬਾਲੀਵੁੱਡ 'ਚ ਜਗ੍ਹਾ ਬਣਾ ਰਹੇ ਰਾਮ ਕਪੂਰ ਨਜ਼ਰ ਆਉਣਗੇ। ਇਹ ਇਕ ਕਾਮੇਡੀ ਫਿਲਮ ਹੈ, ਜਿਸ 'ਚ ਰਾਮ ਕਪੂਰ 'ਪ੍ਰਵੀਨ ਪਟੇਲ' 45 ਸਾਲ ਦੇ ਇਕ ਗੁਜਰਾਤੀ ਬਿਜ਼ਨੈੱਸਮੈਨ ਦਾ ਕਿਰਦਾਰ ਅਦਾ ਕਰ ਰਹੇ ਹਨ। ਇਸ ਫਿਲਮ ਦੇ ਡਾਇਰੈਕਟਰ ਦੇਵਾਂਗ ਢੋਲਕੀਆ ਹਨ। ਇਸ ਫਿਲਮ ਦੇ ਕਈ ਗਾਣੇ ਵੀ ਰਿਲੀਜ਼ ਹੋਏ ਹਨ, ਜਿਸ 'ਚ ਸੰਨੀ ਦਾ ਗਲੈਮ ਨਜ਼ਰ ਆਇਆ ਹੈ। ਉਂਝ ਤਾਂ ਦਰਸ਼ਕਾਂ ਨੇ ਸੰਨੀ ਨੂੰ ਵੱਖ-ਵੱਖ ਆਊਟਫਿਟਸ 'ਚ ਗਲੈਮਰਸ ਅੰਦਾਜ਼ 'ਚ ਦੇਖਿਆ ਹੈ। ਅੱਜ ਅਸੀਂ ਤੁਹਾਨੂੰ ਸੰਨੀ ਦਾ ਇਕ ਵੱਖਰਾ ਸਟਾਈਲ ਦਿਖਾਉਣ ਜਾ ਰਹੇ ਹਾਂ। ਇਸ ਸਟਾਈਲ 'ਚ ਸੰਨੀ ਸਾੜੀ ਪਹਿਨੀ ਹੋਈ ਦਿਖ ਰਹੀ ਹੈ। ਸਾੜੀ ਦੌਰਾਨ ਵੀ ਸੰਨੀ ਕਾਫੀ ਗਲੈਮਰਸ ਲੁੱਕ 'ਚ ਨਜ਼ਰ ਆ ਰਹੀ ਹੈ।
'ਗੱਬਰ ਇਜ਼ ਬੈਕ' ਨੇ ਕੀਤੀ 50 ਕਰੋੜ ਤੋਂ ਵੱਧ ਦੀ ਕਮਾਈ (ਦੇਖੋ ਤਸਵੀਰਾਂ)
NEXT STORY