ਮੁੰਬਈ- ਅਜੇ ਤਕ ਤੁਸੀਂ ਕਈ ਖਬਰਾਂ ਸੁਣੀਆਂ ਹੋਣਗੀਆਂ, ਜਿਨ੍ਹਾਂ 'ਚ ਪੰਚਾਇਤ ਰੇਪ ਦੇ ਦੋਸ਼ੀ ਨੂੰ ਪੀੜਤਾ ਨਾਲ ਵਿਆਹ ਕਰਨ ਦਾ ਫਰਮਾਨ ਸੁਣਾਉਂਦੀ ਹੈ ਪਰ ਅਜਿਹਾ ਪਹਿਲੀ ਵਾਰ ਹੋਣ ਜਾ ਰਿਹਾ ਹੈ, ਜਿਥੇ ਇਕ ਨੌਜਵਾਨ 'ਤੇ ਮੱਝ ਨਾਲ ਰੇਪ ਦਾ ਦੋਸ਼ ਲੱਗਾ ਹੈ ਤੇ ਪੰਚਾਇਤ ਨੇ ਉਸ ਨੂੰ ਮੱਝ ਨਾਲ ਵਿਆਹ ਕਰਨ ਦੀ ਸਜ਼ਾ ਸੁਣਾਈ ਹੈ।
ਜੀ ਹਾਂ! 19 ਜੂਨ ਨੂੰ ਇਨ੍ਹ੍ਹਾਂ ਦੋਵਾਂ ਦਾ ਵਿਆਹ ਹੋਵੇਗਾ ਪਰ ਇਸ ਨੂੰ ਦੇਖਣ ਲਈ ਤੁਹਾਨੂੰ ਸਿਨੇਮਾਘਰਾਂ ਤਕ ਜਾਣਾ ਹੋਵੇਗਾ। 19 ਜੂਨ ਨੂੰ ਰਿਲੀਜ਼ ਹੋਣ ਵਾਲੀ ਫਿਲਮ ਮਿਸ ਟਨਕਪੁਰ ਦੀ ਕਹਾਣੀ ਇਸੇ ਪਿੱਠ ਭੂਮੀ 'ਤੇ ਆਧਾਰਿਤ ਹੈ। ਇਕ ਨੌਜਵਾਨ 'ਤੇ ਮੱਝ ਨਾਲ ਰੇਪ ਕਰਨ ਦਾ ਦੋਸ਼ ਤੇ ਫਿਰ ਪੁਲਸ ਤੋਂ ਲੈ ਕੇ ਕੋਰਟ ਦੇ ਚੱਕਰ ਕੱਟਣ ਤੋਂ ਬਾਅਦ ਉਸ ਨੂੰ ਮੱਝ ਨਾਲ ਵਿਆਹ ਕਰਨ ਲਈ ਕਿਹਾ ਜਾਂਦਾ ਹੈ।
Hot Alert : ਕਿਮ ਦੇ ਪਤੀ ਨੇ ਕਰ ਦਿੱਤੀਆਂ ਪਤਨੀ ਨਾਲ ਨਿੱਜੀ ਤਸਵੀਰਾਂ ਲੀਕ
NEXT STORY