ਮੁੰਬਈ- ਬਾਲੀਵੁੱਡ ਦੀ ਡਰੀਮ ਗਰਲ ਹੇਮਾ ਮਾਲਿਨੀ ਨਾਨੀ ਬਣ ਕੇ ਖੁਸ਼ ਹੈ। ਉਨ੍ਹਾਂ ਨੇ ਟਵਿੱਟਰ ਦੇ ਰਾਹੀਂ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਫੈਨਜ਼ ਨੂੰ ਵਧਾਈ ਦੇਣ ਲਈ ਸ਼ੁੱਕਰੀਆਂ ਕਿਹਾ ਹੈ। ਹੇਮਾ ਮਾਲਿਨੀ ਨੇ ਅਹਾਨਾ ਅਤੇ ਬੱਚੇ ਦੇ ਠੀਕ ਹੋਣ ਦੀ ਜਾਣਕਾਰੀ ਦਿੱਤੀ ਹੈ। ਅਹਾਨਾ ਨੇ ਵੱਡੀ ਭੈਣ ਇਸ਼ਾ ਦਿਓਲ ਨੇ ਇਸ ਸਾਲ ਮਾਰਚ ਮਹੀਨੇ 'ਚ ਅਹਾਨਾ ਦੇ ਬੇਬੀ ਸ਼ਾਵਰ ਪਾਰਟੀ ਦਾ ਆਯੋਜਨ ਵੀ ਕੀਤਾ ਸੀ। ਮਾਂ ਬਣੀ ਅਹਾਨਾ ਦਾ ਵਿਆਹ ਦਿੱਲੀ ਦੇ ਬਿਜ਼ਨੈਸਮੈਨ ਵੈਭਵ ਵੋਹਰਾ ਨਾਲ 2 ਫਰਵਰੀ 2014 'ਚ ਹੋਇਆ ਸੀ।
ਅਕਸ਼ੇ ਨੇ ਉਡਾਇਆ ਕਰਨ ਜੌਹਰ ਤੇ ਬਾਂਬੇ ਵੈਲਵੇਟ ਦਾ ਮਜ਼ਾਕ
NEXT STORY