ਮੁੰਬਈ- ਕਦੇ ਰੈਂਪ 'ਤੇ ਤਾਂ ਕਦੇ ਕਿਸੇ ਇਵੈਂਟ 'ਚ, ਅਜਿਹਾ ਕਈ ਵਾਰ ਹੋਇਆ ਹੈ ਕਿ ਜਦੋਂ ਅਭਿਨੇਤਰੀਆਂ ਨੂੰ ਆਪਣੀ ਡਰੈੱਸ ਕਾਰਨ ਸ਼ਰਮਿੰਦਾ ਹੋਣਾ ਪੈ ਗਿਆ ਹੈ ਪਰ ਇਕ ਅਭਿਨੇਤਰੀ ਨਾਲ ਕੁਝ ਵੱਖਰਾ ਹੀ ਮਾਮਲਾ ਹੋ ਗਿਆ। ਕੈਨੇਡੀਅਨ ਫਿਲਮ ਅਭਿਨੇਤਰੀ ਏਮੈਨੂਅਲ ਕ੍ਰਿਕੀ ਹਾਲ ਹੀ 'ਚ ਇਕ ਇਵੈਂਟ 'ਚ ਸਫੈਦ ਰੰਗ ਦੇ ਗਾਊਨ 'ਚ ਨਜ਼ਰ ਆਈ। ਐਨਟੋਰੇਜ ਲੰਡਨ ਪ੍ਰੀਮੀਅਰ 'ਚ ਸ਼ਿਰਕਤ ਕਰਨ ਦੌਰਾਨ ਏਮੈਨੂਅਲ ਕ੍ਰਿਕੀ ਦਾ ਗਾਊਨ ਤੇਜ਼ ਹਵਾ ਨਾਲ ਉਡਣ ਲੱਗ ਪਿਆ।
ਇਸ ਕਾਰਨ ਉਸ ਦਾ ਇਨਰਵੀਅਰ ਦਿਖਣ ਲੱਗ ਪਿਆ। ਉਥੇ ਮਜ਼ੇਦਾਰ ਗੱਲ ਇਹ ਸੀ ਕਿ ਕ੍ਰਿਕੀ ਨੂੰ ਇਸ ਗੱਲ ਨਾਲ ਕੋਈ ਖਾਸ ਫਰਕ ਨਹੀਂ ਪਿਆ। ਇਸ ਘਟਨਾ ਦੇ ਤੁਰੰਤ ਬਾਅਦ ਕ੍ਰਿਕੀ ਹੱਸਦੀ ਹੋਈ ਇਵੈਂਟ 'ਚ ਸ਼ਾਮਲ ਹੋਈ ਤੇ ਉਨ੍ਹਾਂ ਨੇ ਉਥੇ ਪੂਰੀ ਮਸਤੀ ਵੀ ਕੀਤੀ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਵੈਂਟ 'ਚ ਆਪਣੇ ਗਾਊਨ ਕਾਰਨ ਸ਼ਰਮਿੰਦਾ ਹੋਣ ਦੇ ਬਾਵਜੂਦ 37 ਸਾਲਾ ਕ੍ਰਿਕੀ ਆਰਾਮ ਨਾਲ ਤਸਵੀਰਾਂ ਖਿਚਵਾ ਰਹੀ ਹੈ।
ਆਪਣੇ ਫਲੈਟ 'ਚ ਚਾਰ ਲੜਕੀਆਂ ਨਾਲ ਰਹਿ ਰਹੇ ਹਨ ਆਮਿਰ (ਦੇਖੋ ਤਸਵੀਰਾਂ)
NEXT STORY