ਮੁੰਬਈ- ਇਕ ਸਮੇਂ ਵਿਚ ਬਾਲੀਵੁੱਡ 'ਚ ਸਾਊਥ ਦੀਆਂ ਅਭਿਨੇਤਰੀਆਂ ਦਾ ਦਬਾਅ ਸੀ। ਫਿਲਮਾਂ Ýਚ ਕਪੂਰਜ਼ ਹੀਰੋ ਤੇ ਸਾਊਥ ਦੀਆਂ ਅਭਿਨੇਤਰੀਆਂ ਦਾ ਹੋਣਾ ਤਾਂ ਜਿਵੇਂ ਆਮ ਜਿਹੀ ਗੱਲ ਸੀ ਪਰ ਪਿਛਲੇ ਕੁਝ ਸਾਲਾਂ ਤੋਂ ਇਸ ਵਿਚ ਬਦਲਾਅ ਆਇਆ ਹੈ। ਸਾਊਥ ਦੀਆਂ ਅਭਿਨੇਤਰੀਆਂ ਦੀ ਜਗ੍ਹਾ ਹੁਣ ਵਿਦੇਸ਼ੀ ਹਸੀਨਾਵਾਂ ਨੇ ਲੈ ਲਈ ਹੈ। ਆਓ ਜਾਣਦੇ ਹਾਂ ਕੌਣ ਹਨ ਇਹ ਹਸੀਨਾਵਾਂ, ਜਿਨ੍ਹਾਂ ਨੇ ਬਾਲੀਵੁੱਡ 'ਚ ਵਧਾਇਆ ਆਪਣਾ ਦਬਦਬਾ-
ਇਸ ਲਿਸਟ ਵਿਚ ਕੈਟਰੀਨਾ ਕੈਫ, ਜੈਕਲੀਨ ਫਰਨਾਂਡੀਜ਼, ਸੰਨੀ ਲਿਓਨ, ਲੌਰੇਨ ਗਾਟਲੀਬ, ਐਲੀ ਅਵਰਾਮ, ਐਮੀ ਜੈਕਸਨ ਤੇ ਨਰਗਿਸ ਫਾਖਰੀ ਦਾ ਨਾਂ ਸ਼ਾਮਲ ਹੈ। ਇਨ੍ਹਾਂ ਨੇ ਵੱਖ-ਵੱਖ ਭੂਮਿਕਾਵਾਂ ਨਿਭਾਅ ਕੇ ਬਾਲੀਵੁੱਡ 'ਚ ਆਪਣੀ ਪਛਾਣ ਬਣਾਈ ਹੈ। ਸਿਰਫ ਅਦਾਕਾਰੀ ਹੀ ਨਹੀਂ, ਆਈਟਮ ਨੰਬਰ ਕਰਕੇ ਇਨ੍ਹਾਂ ਹਸੀਨਾਵਾਂ ਨੇ ਸੁਰਖੀਆਂ ਵੀ ਕਾਫੀ ਹਾਸਲ ਕੀਤੀਆਂ ਹਨ।
'ਬਾਹੁਬਲੀ' ਲਈ ਤਮੰਨਾ ਨੇ ਵਧਾਇਆ ਭਾਰ
NEXT STORY