ਧੂਰੀ : ਇਸ ਸੀਟ ਤੋਂ ਜ਼ਿਆਦਾਤਰ ਸੱਤਾ 'ਚ ਆਉਣ ਵਾਲੀ ਪਾਰਟੀ ਦੇ ਉਲਟ ਜਾਂ ਫਿਰ ਆਜ਼ਾਦ ਵਿਧਾਇਕ ਹੀ ਚੋਣ ਜਿੱਤਦੇ ਆ ਰਹੇ ਹਨ। ਸਾਲ 2012 ਵਿਚ ਵੀ ਸਰਕਾਰ ਅਕਾਲੀ ਦਲ ਦੀ ਬਣੀ ਸੀ, ਪਰ ਚੋਣ ਕਾਂਗਰਸ ਦੇ ਉਮੀਦਵਾਰ ਅਰਵਿੰਦ ਖੰਨਾ ਨੇ ਜਿੱਤੀ ਸੀ। ਅਰਵਿੰਦ ਖੰਨਾ ਦੇ ਵਿਧਾਇਕ ਦੇ ਅਹੁਦੇ ਤੋਂ ਅਸਤੀਫਾ ਦੇਣ ਕਾਰਨ ਸਾਲ 2015 ਵਿਚ ਹੋਈ ਜ਼ਿਮਨੀ ਚੋਣ ਵਿਚ ਹਲਕੇ ਦੇ ਲੋਕਾਂ ਨੇ ਉਕਤ ਪ੍ਰੰਪਰਾ ਨੂੰ ਤੋੜਦਿਆਂ ਸੱਤਾਧਾਰੀ ਪਾਰਟੀ ਦੇ ਉਮੀਦਵਾਰ ਗੋਬਿੰਦ ਸਿੰਘ ਲੌਂਗੋਵਾਲ ਨੂੰ ਜਿਤਾਇਆ ਸੀ।
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਉਮੀਦਵਾਰ |
1992 |
ਕਾਂਗਰਸ |
ਧਨਵੰਤ ਸਿੰਘ |
1997 |
ਆਜ਼ਾਦ |
ਧਨਵੰਤ ਸਿੰਘ |
2002 |
ਅਕਾਲੀ ਦਲ |
ਗਗਨਜੀਤ ਸਿੰਘ ਬਰਨਾਲਾ |
2007 |
ਆਜ਼ਾਦ |
ਇਕਬਾਲ ਸਿੰਘ ਝੂੰਦਾਂ |
2012 |
ਕਾਂਗਰਸ |
ਅਰਵਿੰਦ ਖੰਨਾ |
2015 |
ਅਕਾਲੀ ਦਲ |
ਗੋਬਿੰਦ ਸਿੰਘ ਲੌਂਗੋਵਾਲ |
ਵਿਧਾਨ ਸਭਾ ਹਲਕਾ ਧੂਰੀ ਦਾ ਮੁੱਖ ਮੁੱਦਾ, ਕਿਸੇ ਨਾ ਲਈ ਸੜਕਾਂ ਦੀ ਸਾਰ
NEXT STORY