ਤਰਨਤਾਰਨ, (ਰਾਜੂ)- ਥਾਣਾ ਸਿਟੀ ਤਰਨਤਾਰਨ ਦੀ ਪੁਲਸ ਨੇ ਨਸ਼ੇ ਵਾਲੇ ਟੀਕਿਆਂ ਤੇ ਵਾਇਲਾਂ ਸਣੇ 1 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਏ. ਐੱਸ. ਆਈ. ਸੰਜੀਵਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਚੌਕ ਪੰਡੋਰੀ ਗੋਲਾ ਨੇੜੇ ਮੁਰਾਦਪੁਰ ਜੀ. ਟੀ. ਰੋਡ ਤਰਨਤਾਰਨ ਤੋਂ ਬਲਜਿੰਦਰ ਸਿੰਘ ਪੁੱਤਰ ਲਖਵਿੰਦਰ ਸਿੰਘ ਵਾਸੀ ਮੁਹੱਲਾ ਗੋਕਲਪੁਰਾ ਤਰਨਤਾਰਨ ਨੂੰ ਸ਼ੱਕ ਦੇ ਆਧਾਰ 'ਤੇ ਕਾਬੂ ਕਰ ਕੇ ਉਸ ਕੋਲੋਂ 6 ਨਸ਼ੇ ਵਾਲੇ ਟੀਕੇ ਤੇ 6 ਵਾਇਲਾਂ ਬਿਨਾਂ ਲੇਬਲ ਬਰਾਮਦ ਕੀਤੀਆਂ ਹਨ।
ਗੁੱਸੇ ’ਚ ਆਏ ਕਾਂਗਰਸੀਆਂ ਨੇ ਸਕੂਟਰ ਨੂੰ ਵੀ ਲਾਈ ਅੱਗ
NEXT STORY