Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Punjab News

    TUE, DEC 10, 2019

    4:44:28 AM

  • some boys beaten by swaggy man

    ਸਵਿਗੀ ਮੈਨ ਦੀ ਕੁੱਟ-ਮਾਰ ਕਰ ਕੇ ਖੋਹੀ ਐਕਟਿਵਾ

  • gst raid at jalandhar  s famous restaurant

    ਜਲੰਧਰ ਦੇ ਇਕ ਮਸ਼ਹੂਰ ਰੈਸਟੋਰੈਂਟ 'ਚ ਜੀ. ਐੱਸ. ਟੀ....

  • akali dal  captain amarinder singh  sukhbir badal

    ਅਕਾਲੀ ਦਲ ਨੇ ਕੈਪਟਨ 'ਤੇ ਸਾਧਿਆ ਨਿਸ਼ਾਨਾ, ਕਿਹਾ-...

  • high court order to center govt  for ban on pubg

    ਹਾਈ ਕੋਰਟ ਨੇ ਕੇਂਦਰ ਸਰਕਾਰ ਨੂੰ ਪਬਜੀ ਗੇਮ 'ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਮਨੋਰੰਜਨ
    • ਪਾਰਟੀਜ਼
    • ਹਾਲੀਵੁੱਡ
    • ਪਾਲੀਵੁੱਡ
    • ਜਨਮ ਦਿਨ ਸਪੈਸ਼ਲ
    • ਬਾਲੀਵੁੱਡ
    • ਮਿਰਚ ਮਸਾਲਾ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਹਾਕੀ
    • ਟੈਨਿਸ
    • ਕਬੱਡੀ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
  • 550ਵਾਂ ਪ੍ਰਕਾਸ਼ ਪੁਰਬ
    • ਲੇਖ
    • ਖ਼ਬਰਾਂ
  • BBC News
  • Home
  • ਮਨੋਰੰਜਨ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • PK Studios
  • BBC News Punjabi

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2018
  • Aaj Ka Mudda
  • Daily Hukamnama
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Doaba News
  • Jalandhar
  • ਪੰਜਾਬ ਕੇਸਰੀ ਗਰੁੱਪ ਵੱਲੋਂ 116ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਆਯੋਜਿਤ

DOABA News Punjabi(ਦੋਆਬਾ)

ਪੰਜਾਬ ਕੇਸਰੀ ਗਰੁੱਪ ਵੱਲੋਂ 116ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਆਯੋਜਿਤ

  • Edited By Shivani Attri,
  • Updated: 10 Nov, 2019 06:58 PM
Jalandhar
116th shaheed parivar fund jalandhar
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਸੋਨੂੰ)— ਪੰਜਾਬ ਕੇਸਰੀ ਗਰੁੱਪ ਵੱਲੋਂ ਅੱਜ ਪੰਜਾਬ ਕੇਸਰੀ ਦੇ ਮੁੱਖ ਸੰਪਾਦਕ ਸ਼੍ਰੀ ਵਿਜੇ ਕੁਮਾਰ ਚੋਪੜਾ ਜੀ ਦੀ ਅਗਵਾਈ 'ਚ 116ਵਾਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਦਾ ਆਯੋਜਨ ਪੰਜਾਬ ਕੇਸਰੀ ਗਰਾਊਂਡ 'ਚ ਕੀਤਾ ਗਿਆ। ਇਸ ਮੌਕੇ 'ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੁਨੀਲ ਜਾਖੜ, ਸੰਸਦ ਮੈਂਬਰ ਮੁਨੀਸ਼ ਤਿਵਾੜੀ ਤੋਂ ਇਲਾਵਾ ਕਈ ਸਿਆਸੀ ਆਗੂਆਂ ਸਮੇਤ ਵਰਕਰਾਂ ਨੇ ਸ਼ਿਰਕਤ ਕੀਤੀ। ਇਸ ਦੌਰਾਨ ਸ਼ਹੀਦਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨੂੰ ਫੰਡ ਵੀ ਵੰਡੇ ਗਏ ਇਸ ਤੋਂ ਇਲਾਵਾ ਵੱਖ-ਵੱਖ ਆਗੂ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ।
ਇਸ ਮੌਕੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਅੱਤਵਾਦ ਦੇ ਖਾਤਮੇ ਤੋਂ ਬਾਅਦ ਹੁਣ ਨਸ਼ਿਆਂ ਦੇ ਵਧ ਰਹੇ ਚਲਨ ਨੂੰ ਸਭ ਤੋਂ ਵੱਡਾ ਖਤਰਾ ਦੱਸਦੇ ਕਿਹਾ ਕਿ ਨਸ਼ਿਆਂ 'ਤੇ ਰੋਕ ਲਗਾਉਣ ਲਈ ਜਨਤਾ ਨੂੰ ਆਪਣਾ ਸਹਿਯੋਗ ਦੇਣਾ ਪਵੇਗਾ ਅਤੇ ਨਸ਼ਿਆਂ ਨੂੰ ਖਤਮ ਕਰਨ ਲਈ ਮੁਹਿੰਮ ਨੂੰ ਹਰੇਕ ਵਿਅਕਤੀ ਨੂੰ ਆਪਣੇ ਘਰ ਤੋਂ ਸ਼ੁਰੂ ਕਰਨਾ ਪਵੇਗਾ। ਸਮਾਰੋਹ ਦੀ ਪ੍ਰਧਾਨਗੀ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ ਨੇ ਕੀਤੀ।

PunjabKesari

ਮੁੱਖ ਮੰਤਰੀ ਅੱਜ ਪੰਜਾਬ ਕੇਸਰੀ ਪੱਤਰ ਸਮੂਹ ਵੱਲੋਂ ਆਯੋਜਿਤ 116ਵੇਂ ਸ਼ਹੀਦ ਪਰਿਵਾਰ ਫੰਡ ਸਮਾਰੋਹ ਨੂੰ ਮੁੱਖ ਮਹਿਮਾਨ ਵਜੋਂ ਸੰਬੋਧਨ ਕਰ ਰਹੇ ਸਨ। ਸ਼ਹੀਦ ਪਰਿਵਾਰ ਫੰਡ ਸਮਾਰੋਹ 'ਚ ਅੱਤਵਾਦ ਤੋਂ ਪੀੜਤ 156 ਲੋਕਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ 78 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ। ਇਸ ਮੌਕੇ 'ਤੇ ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਮਾਰੇ ਗਏ ਸੀ. ਆਰ. ਪੀ. ਐੱਫ. ਦੇ 44 ਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ 1-1 ਲੱਖ ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਗਈ। ਇਸੇ ਤਰ੍ਹਾਂ ਪੁਲਵਾਮਾ ਪੀੜਤਾਂ 'ਚ ਵੀ 44 ਲੱਖ ਰੁਪਏ ਦੀ ਰਾਸ਼ੀ ਵੰਡੀ ਗਈ। ਇਹ ਰਾਸ਼ੀ ਸ਼ਹੀਦ ਪਰਿਵਾਰ ਫੰਡ 'ਚੋਂ ਦਿੱਤੀ ਗਈ ਹੈ। ਪੁਲਵਾਮਾ ਅੱਤਵਾਦੀ ਹਮਲੇ ਦੇ ਮ੍ਰਿਤਕ ਅਤੇ ਜ਼ਖਮੀਆਂ ਨੂੰ ਇਕ ਬਰਾਬਰ 1-1 ਲੱਖ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਗਿਆ।

PunjabKesari
ਅੰਮ੍ਰਿਤਸਰ 'ਚ ਪਿਛਲੇ ਸਾਲ ਦੁਸਹਿਰੇ ਵਾਲੇ ਦਿਨ ਹੋਏ ਰੇਲ ਹਾਦਸੇ ਦੇ ਪੀੜਤ ਪਰਿਵਾਰਾਂ 'ਚ ਵੀ 6.80 ਲੱਖ ਰੁਪਏ ਦੀ ਵਿੱਤੀ ਸਹਾਇਤਾ ਵੰਡੀ ਗਈ। ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ 20-20 ਹਜ਼ਾਰ ਰੁਪਏ ਤੇ ਜ਼ਖਮੀਆਂ ਨੂੰ 10-10 ਹਜ਼ਾਰ ਰੁਪਏ ਰਾਸ਼ੀ ਵੰਡੀ ਗਈ। ਇਹ ਰਾਸ਼ੀ ਪੰਜਾਬ ਕੇਸਰੀ ਸਮੂਹ ਵੱਲੋਂ ਲਾਲਾ ਜਗਤ ਨਾਰਾਇਣ ਸ਼ਾਂਤੀ ਦੇਵੀ ਟਰੱਸਟ ਵੱਲੋਂ ਦਿੱਤੀ ਗਈ।ਇਸ ਮੌਕੇ ਹਰੇਕ ਪੀੜਤ ਪਰਿਵਾਰ ਨੂੰ ਐੱਫ. ਡੀ. ਆਰ. ਤੋਂ ਇਲਾਵਾ 4-4 ਕੰਬਲ, 1 ਬਰਤਨਾਂ ਦਾ ਸੈੱਟ, 2 ਲੇਡੀਜ਼ ਸੂਟ, 2 ਕੱਪੜੇ ਦੇ ਪੀਸ, ਇਕ ਤੌਲੀਆ, ਇਕ ਪੱਖਾ, 5 ਕਿਲੋ ਚੌਲ ਤੇ 10 ਕਿਲੋ ਆਟਾ ਵੀ ਦਿੱਤਾ ਗਿਆ।
PunjabKesari
ਜੈਰਾਮ ਠਾਕੁਰ ਨੇ ਕਿਹਾ ਕਿ ਨਾ ਸਿਰਫ ਤਿੰਨਾਂ ਸਰਕਾਰਾਂ ਦੀ ਜ਼ਿੰਮੇਵਾਰੀ ਨਸ਼ਿਆਂ 'ਤੇ ਰੋਕ ਲਾਉਣ ਦੇ ਮਾਮਲਿਆਂ ਨੂੰ ਲੈ ਕੇ ਵੱਧ ਚੁੱਕੀ ਹੈ ਸਗੋਂ ਇਸ ਦੇ ਨਾਲ ਹੀ ਜਨਤਾ ਦੀ ਜ਼ਿੰਮੇਵਾਰੀ ਵੀ ਵਧੀ ਹੈ। ਪਹਿਲਾਂ ਅੱਤਵਾਦ 'ਤੇ ਜਨਤਾ ਦੇ ਸਹਿਯੋਗ ਨਾਲ ਕਾਬੂ ਪਾਇਆ ਗਿਆ ਸੀ ਤੇ ਹੁਣ ਵਧਦੇ ਨਸ਼ਿਆਂ 'ਤੇ ਰੋਕ ਲਾਉਣ ਲਈ ਜਨ ਸਹਿਯੋਗ ਦੀ ਲੋੜ ਹੈ। ਜਨਤਾ ਦੇ ਸਹਿਯੋਗ ਨਾਲ ਹੀ ਦੇਸ਼ ਨੇ ਆਜ਼ਾਦੀ ਹਾਸਲ ਕੀਤੀ, ਸਾਖਰਤਾ ਅਤੇ ਸਵੱਛਤਾ ਮੁਹਿੰਮ ਨੂੰ ਸਫਲ ਬਣਾਇਆ। ਹੁਣ ਇਕ ਜਨ ਮੁਹਿੰਮ ਨਸ਼ਿਆਂ ਨੂੰ ਲੈ ਕੇ ਛੇੜਨ ਦੀ ਲੋੜ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਨਸ਼ਿਆਂ 'ਤੇ ਰੋਕ ਲਾਉਣ ਦੇ ਮਾਮਲਿਆਂ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਸਰਕਾਰਾਂ ਨਾਲ ਬੈਠਕ ਹੋ ਚੁੱਕੀ ਹੈ, ਜਿਸ 'ਚ ਸਾਰੀਆਂ ਸਹਿਯੋਗੀ ਸਰਕਾਰਾਂ ਨੇ ਆਪਣੇ ਵਲੋਂ ਹਰ ਸੰਭਵ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਪੰਜਾਬ 'ਚ ਅੱਤਵਾਦ ਦੀ ਚਰਚਾ ਕਰਦੇ ਹੋਏ ਕਿਹਾ ਕਿ ਜਦ ਬੁਰਾ ਦੌਰ ਚੱਲ ਰਿਹਾ ਸੀ ਤਾਂ ਉਸ ਸਮੇਂ ਉਹ ਅਕਸਰ ਸੁਣਿਆ ਕਰਦੇ ਸੀ ਕਿ ਅੱਤਵਾਦੀ ਬੇਗੁਨਾਹ ਲੋਕਾਂ ਦਾ ਕਤਲੇਆਮ ਕਰ ਰਹੇ ਹਨ।

PunjabKesari
ਅੱਤਵਾਦ 'ਤੇ ਕਾਬੂ ਪਾਉਣ 'ਚ ਪੰਜਾਬ ਕੇਸਰੀ ਪਰਿਵਾਰ ਦਾ ਸਭ ਤੋਂ ਮਹੱਤਵਪੂਰਨ ਯੋਗਦਾਨ ਰਿਹਾ ਹੈ, ਜਿਨ੍ਹਾਂ ਨੇ ਅਸਲ 'ਚ ਲੋਕਤੰਤਰ ਦੇ ਚੌਥੇ ਸਤੰਭ ਦੀ ਭੂਮਿਕਾ ਨਿਭਾਈ। ਅੱਜ ਦੇਸ਼ ਇਕ ਵੱਖਰੇ ਦੌਰ 'ਚੋਂ ਲੰਘ ਰਿਹਾ ਹੈ। ਦੁਨੀਆ ਦਾ ਨਜ਼ਰੀਆ ਭਾਰਤ ਪ੍ਰਤੀ ਬਦਲਿਆ ਹੈ। ਦੇਸ਼ ਨੂੰ ਮਜ਼ਬੂਤ ਸਰਕਾਰ ਮਿਲੀ ਹੋਈ ਹੈ। ਕਸ਼ਮੀਰ 'ਚ ਧਾਰਾ 370 ਨੂੰ ਖਤਮ ਕੀਤਾ ਜਾ ਚੁੱਕਾ ਹੈ ਤੇ ਸੁਪਰੀਮ ਕੋਰਟ ਨੇ ਰਾਮ ਮੰਦਰ ਦੇ ਨਿਰਮਾਣ 'ਚ ਇਕ ਮਹੱਤਵਪੂਰਨ ਫੈਸਲਾ ਦਿੱਤਾ ਹੈ, ਜਿਸ ਦਾ ਸਾਰੀਆਂ ਸਿਆਸੀ ਪਾਰਟੀਆਂ ਨੇ ਸਵਾਗਤ ਕੀਤਾ ਹੈ।
ਮੁੱਖ ਮੰਤਰੀ ਨੇ ਸ਼ਹੀਦ ਪਰਿਵਾਰਾਂ ਦੀ ਚਰਚਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਇਹ ਗੱਲ ਪਤਾ ਲੱਗੀ ਹੈ ਕਿ ਪ੍ਰੋਗਰਾਮ 'ਚ ਹਿੱਸਾ ਲੈਣ ਲਈ ਆਉਣ ਵਾਲੇ ਸ਼ਹੀਦ ਪਰਿਵਾਰਾਂ ਤੋਂ ਟੋਲ ਟੈਕਸ ਦੀ ਵਸੂਲੀ ਕੀਤੀ ਗਈ ਹੈ ਜੋ ਕਿ ਸਹੀ ਨਹੀਂ ਹੈ। ਮੈਂ ਇਨ੍ਹਾਂ ਪਰਿਵਾਰਾਂ ਦੇ ਦਰਦ ਨੂੰ ਦੇਖਦੇ ਹੋਏ ਹਿਮਾਚਲ ਪ੍ਰਦੇਸ਼ 'ਚ ਸਮੁੱਚੇ ਸ਼ਹੀਦ ਪਰਿਵਾਰਾਂ ਨੂੰ ਟੋਲ ਟੈਕਸ ਤੋਂ ਰਾਹਤ ਦੇਣ ਦਾ ਐਲਾਨ ਕਰਦਾ ਹਾਂ ਤੇ ਨਾਲ ਹੀ ਇਸ ਸਬੰਧ 'ਚ ਮੈਂ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਨਾਲ ਵੀ ਗੱਲਬਾਤ ਕਰ ਕੇ ਉਨ੍ਹਾਂ ਸ਼ਹੀਦ ਪਰਿਵਾਰਾਂ ਨੂੰ ਟੋਲ ਟੈਕਸ ਤੋਂ ਰਾਹਤ ਦੇਣ ਦੀ ਗੱਲ ਕਰਾਂਗਾ।

PunjabKesari
ਜੈਰਾਮ ਠਾਕੁਰ ਨੇ ਕਿਹਾ ਕਿ ਪੰਜਾਬ 'ਚ ਭਾਵੇਂ ਕਾਲਾ ਦੌਰ ਲੰਘ ਚੁੱਕਾ ਹੈ ਪਰ ਸ਼ਹੀਦ ਪਰਿਵਾਰ ਫੰਡ ਵਲੋਂ ਅਜਿਹੇ ਪ੍ਰੋਗਰਾਮ ਕਰ ਕੇ ਲੋਕਾਂ ਨੂੰ ਬੁਰੇ ਦੌਰ ਦੀਆਂ ਯਾਦਾਂ ਨਾਲ ਜੋੜ ਕੇ ਰੱਖਿਆ ਜਾ ਰਿਹਾ ਹੈ ਤਾਂ ਕਿ ਸਾਡੀਆਂ ਪੀੜੀਆਂ ਨੂੰ ਪਤਾ ਲੱਗ ਸਕੇ ਕਿ ਲੋਕਾਂ ਨੇ ਇੰਨਾ ਦੁੱਖ ਅਤੇ ਦਰਦ ਸਹਿਆ ਹੈ। ਅਜਿਹੇ ਪ੍ਰੋਗਰਾਮ ਭਵਿੱਖ 'ਚ ਵੀ ਜਾਰੀ ਰਹਿਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਤਵਾਦ ਦਾ ਘਿਨੌਣਾ ਰੂਪ ਅੱਜ ਵੀ ਯਾਦ ਹੈ, ਜਦ ਲੋਕ ਅਜਿਹੇ ਪ੍ਰੋਗਰਾਮਾਂ 'ਚ ਆਉਣ ਤੋਂ ਗੁਰੇਜ਼ ਕਰਦੇ ਹੁੰਦੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਾਨੂੰ ਇਹ ਸੰਕਲਪ ਲੈਣਾ ਪਵੇਗਾ ਕਿ ਅੱਤਵਾਦ ਨੂੰ ਕਿਸੇ ਵੀ ਹਾਲਤ 'ਚ ਸਿਰ ਨਾ ਚੁੱਕਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੀ ਵਿਜੇ ਚੋਪੜਾ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਬੁਰੇ ਦੌਰ 'ਚ ਤਾਂ ਕਲਮ ਦੀ ਵਰਤੋਂ ਕਰਨ ਤੋਂ ਰੋਕਣ ਦੀਆਂ ਪੂਰੀਆਂ ਕੋਸ਼ਿਸ਼ਾਂ ਹੋਈਆਂ। ਹਾਲਾਤ ਅਜਿਹੇ ਬਣ ਗਏ ਸਨ ਕਿ ਜੋ ਲਿਖਦਾ ਸੀ, ਉਸ ਨੂੰ ਵੀ ਰੋਕਿਆ ਜਾਂਦਾ ਸੀ ਤੇ ਜੋ ਲਿਖੀਆਂ ਗੱਲਾਂ ਨੂੰ ਅੱਗੇ ਪਹੁੰਚਾਉਣ ਦਾ ਕੰਮ ਕਰਦਾ ਸੀ, ਨੂੰ ਵੀ ਰੋਕਿਆ ਜਾਂਦਾ ਸੀ। ਇਸ ਲਈ ਲੋਕਾਂ ਨੂੰ ਲੱਗੇ ਜ਼ਖਮਾਂ ਦੀਆਂ ਯਾਦਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਲੋੜ ਹੈ। ਮੁੱਖ ਮੰਤਰੀ ਨੇ ਇਸ ਮੌਕੇ 'ਤੇ ਸ਼ਹੀਦ ਪਰਿਵਾਰ ਫੰਡ 'ਚ 5 ਲੱਖ ਰੁਪਏ ਦੀ ਰਾਸ਼ੀ ਦੇਣ ਦਾ ਵੀ ਐਲਾਨ ਕੀਤਾ।


ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ
  • shaheed parivar fund
  • function
  • jalandhar
  • ਪੰਜਾਬ ਕੇਸਰੀ ਗਰੁੱਪ
  • 116ਵਾਂ ਸ਼ਹੀਦ ਪਰਿਵਾਰ ਫੰਡ
  • ਸਮਾਰੋਹ

ਜਾਖੜ ਨੇ ਪ੍ਰਧਾਨ ਮੰਤਰੀ ਮੋਦੀ ਅੱਗੇ ਰੱਖੀ ਪੰਜਾਬ ਦੇ ਕਿਸਾਨਾਂ ਦੀ ਪੀੜ

NEXT STORY

Stories You May Like

  • some boys beaten by swaggy man
    ਸਵਿਗੀ ਮੈਨ ਦੀ ਕੁੱਟ-ਮਾਰ ਕਰ ਕੇ ਖੋਹੀ ਐਕਟਿਵਾ
  • gst raid at jalandhar  s famous restaurant
    ਜਲੰਧਰ ਦੇ ਇਕ ਮਸ਼ਹੂਰ ਰੈਸਟੋਰੈਂਟ 'ਚ ਜੀ. ਐੱਸ. ਟੀ. ਦੀ ਰੇਡ
  • 1 in control  along with the countryside
    ਦੇਸੀ ਕੱਟੇ ਅਤੇ ਜ਼ਿੰਦਾ ਰੌਂਦ ਸਣੇ 1 ਕਾਬੂ
  • mother son arrested in the case of smuggling
    ਮਾਂ-ਪੁੱਤ ਮਿਲ ਕੇ ਕਰਦੇ ਸਨ ਨਸ਼ਾ ਸਮੱਗਲਿੰਗ, ਗ੍ਰਿਫਤਾਰ
  • one lakh rupees fine for firing on events
    ਹੁਣ ਇਕ ਲੱਖ ਰੁਪਏ 'ਚ ਪਏਗੀ ਕਿਸੇ ਵੀ ਸਮਾਰੋਹ 'ਚ ਚਲਾਈ ਗੋਲੀ
  • bhogpur  toll plaza  vehicle driver  distressed
    ਟੋਲ ਅਦਾ ਕਰਨ ਦੇ ਬਾਵਜੂਦ ਹਾਈਵੇ ਤੋਂ ਲੰਘਣ ਵਾਲੇ ਵਾਹਨ ਚਾਲਕ ਹੋ ਰਹੇ ਪ੍ਰੇਸ਼ਾਨ
  • finance minister pitt siyappa
    ਤਨਖਾਹਾਂ ਨਾ ਮਿਲਣ ’ਤੇ ਮੁਲਾਜ਼ਮਾਂ ਵਿੱਤ ਮੰਤਰੀ ਦਾ ਕੀਤਾ ਪਿੱਟ-ਸਿਆਪਾ
  • husband arrested for forcing suicide
    ਆਤਮਹੱਤਿਆ ਲਈ ਮਜਬੂਰ ਕਰਨ ਦਾ ਦੋਸ਼ੀ ਪਤੀ ਗ੍ਰਿਫ਼ਤਾਰ
  • some boys beaten by swaggy man
    ਸਵਿਗੀ ਮੈਨ ਦੀ ਕੁੱਟ-ਮਾਰ ਕਰ ਕੇ ਖੋਹੀ ਐਕਟਿਵਾ
  • gst raid at jalandhar  s famous restaurant
    ਜਲੰਧਰ ਦੇ ਇਕ ਮਸ਼ਹੂਰ ਰੈਸਟੋਰੈਂਟ 'ਚ ਜੀ. ਐੱਸ. ਟੀ. ਦੀ ਰੇਡ
  • mother son arrested in the case of smuggling
    ਮਾਂ-ਪੁੱਤ ਮਿਲ ਕੇ ਕਰਦੇ ਸਨ ਨਸ਼ਾ ਸਮੱਗਲਿੰਗ, ਗ੍ਰਿਫਤਾਰ
  • one lakh rupees fine for firing on events
    ਹੁਣ ਇਕ ਲੱਖ ਰੁਪਏ 'ਚ ਪਏਗੀ ਕਿਸੇ ਵੀ ਸਮਾਰੋਹ 'ਚ ਚਲਾਈ ਗੋਲੀ
  • bhogpur  toll plaza  vehicle driver  distressed
    ਟੋਲ ਅਦਾ ਕਰਨ ਦੇ ਬਾਵਜੂਦ ਹਾਈਵੇ ਤੋਂ ਲੰਘਣ ਵਾਲੇ ਵਾਹਨ ਚਾਲਕ ਹੋ ਰਹੇ ਪ੍ਰੇਸ਼ਾਨ
  • captan amarinder singh  akali dal  gangster  investigation
    ਅਕਾਲੀ ਦਲ ਦੇ ਦਬਾਅ ਦੀ ਰਾਜਨੀਤੀ ਅੱਗੇ ਨਹੀਂ ਝੁਕਾਂਗਾ, ਡੂੰਘਾਈ ਨਾਲ ਹੋਵੇਗੀ ਜਾਂਚ...
  • sunil jakhar meeting congress workers
    ਕਾਂਗਰਸੀ ਵਰਕਰਾਂ ਨੇ ਜਾਖੜ ਨੂੰ ਸੁਣਾਇਆ ਦੁੱਖੜਾ, ਫੁੱਟ-ਫੁੱਟ ਕੇ ਰੋਈ ਮਹਿਲਾ...
  • sunil jakhar in jalandhar
    'ਸਮਾਰਟ ਫੋਨ' ਬਣਿਆ ਕਾਂਗਰਸ ਲਈ ਗਲੇ ਦੀ ਹੱਡੀ, ਵਰਕਰ ਨੇ ਕੀਤੀ ਇਹ ਮੰਗ
Trending
Ek Nazar
parmish verma broke traffic rules

ਪਰਮੀਸ਼ ਵਰਮਾ ਨੇ ਉਡਾਈਆਂ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ (ਵੀਡੀਓ)

yamaha r15 bs6 launched in india

BS-6 ਇੰਜਣ ਨਾਲ ਭਾਰਤ ’ਚ ਲਾਂਚ ਹੋਈ Yamaha R15, ਜਾਣੋ ਕੀਮਤ

pakistan  pigeon

ਕਬੂਤਰਾਂ ਦੇ 'ਭਾਰਤ ਪ੍ਰੇਮ' ਨਾਲ ਪਰੇਸ਼ਾਨ ਹਨ ਪਾਕਿਸਤਾਨੀ, ਜਾਣੋ ਕਿਉਂ

apple to launch its cheapest iphone

Apple ਲਿਆ ਰਹੀ ਹੁਣ ਤਕ ਦਾ ਸਭ ਤੋਂ ਸਸਤਾ iPhone, ਇੰਨੀ ਹੋ ਸਕਦੀ ਹੈ ਕੀਮਤ

pakistan  maryam nawaz

'ਸਰਕਾਰ ਮਰਿਅਮ ਦਾ ਨਾਮ ਨੋ ਫਲਾਈ ਲਿਸਟ 'ਚੋਂ ਹਟਾਉਣ ਲਈ 7 ਦਿਨ 'ਚ ਲਵੇ ਫੈਸਲਾ'

uchana amit and badshah new song kamaal

'Saga Music' ਤੇ 'YRF' ਦੀ ਸਾਂਝੀ ਪੇਸ਼ਕਸ਼, 'ਕਮਾਲ' ਗੀਤ ਹੋਇਆ...

sufi singer vicky badshah

ਪੰਜ ਤੱਤਾਂ 'ਚ ਵਿਲੀਨ ਹੋਏ ਸੂਫੀ ਗਾਇਕ ਵਿੱਕੀ ਬਾਦਸ਼ਾਹ

buy a smartphone  get 1 kg onions free

ਅਨੋਖਾ ਆਫਰ, ਸਮਾਰਟਫੋਨ ਖਰੀਦਣ ’ਤੇ ਮੁਫਤ ਮਿਲ ਰਿਹਾ 1 ਕਿਲੋ ਪਿਆਜ਼

harish verma new song sharam out now

ਹਰੀਸ਼ ਵਰਮਾ ਦਾ ਨਵਾਂ ਗੀਤ 'ਸ਼ਰਮ' ਰਿਲੀਜ਼ (ਵੀਡੀਓ)

australia  rosslyn dillon

ਸਾਬਕਾ ਆਸਟ੍ਰੇਲੀਆਈ ਪੀ.ਐੱਮ. ਦੀ ਬੇਟੀ ਦਾ ਦਾਅਵਾ, '80 ਦੇ ਦਹਾਕੇ 'ਚ ਹੋਇਆ ਸੀ...

hackers targeted bmw and hyundai

ਹੈਕਰਾਂ ਦੇ ਨਿਸ਼ਾਨੇ ’ਤੇ BMW ਤੇ Hyundai, ਟ੍ਰੇਡ ਸੀਕਰੇਟ ਜਾਣਨ ਦੀ ਹੋਈ ਕੋਸ਼ਿਸ਼

australia 2 2 talks

ਭਾਰਤ-ਆਸਟੇ੍ਲੀਆ ਵਿਚਾਲੇ ਅੱਜ ਤੋਂ ਸ਼ੁਰੂ ਹੋਵੇਗੀ 2+2 ਵਾਰਤਾ

us  jagpal singh pal

ਅਮਰੀਕਾ: ਰਿਸ਼ਵਤ ਦੇਣ ਦੇ ਮਾਮਲੇ 'ਚ ਭਾਰਤੀ ਮੂਲ ਦੇ ਜਗਪਾਲ ਸਿੰਘ ਨੂੰ 3 ਸਾਲ ਦੀ...

bigg boss 13 siddharth shukla and shehnaz kaur gill

ਬਿੱਗ ਬੌਸ ਦੇ ਘਰ 'ਚੋਂ ਬਾਹਰ ਹੋਇਆ ਇਹ ਮੁਕਾਬਲੇਬਾਜ਼, ਰੋ ਰੋ ਕਮਲੀ ਹੋਈ ਸ਼ਹਿਨਾਜ਼...

mulethi benefits

ਸੁੱਕੀ ਖੰਘ ਤੋਂ ਪਰੇਸ਼ਾਨ ਲੋਕ ਕਰਨ ਮੁਲੱਠੀ ਦੀ ਵਰਤੋਂ, ਹੋਣਗੇ ਹੋਰ ਵੀ ਕਈ ਫਾਇਦੇ

vivo v17 launched in india with quad rear cameras

ਸ਼ਾਨਦਾਰ ਫੀਚਰਜ਼ ਨਾਲ ਭਾਰਤ ’ਚ ਲਾਂਚ ਹੋਇਆ Vivo V17, ਜਾਣੋ ਕੀਮਤ

aamir khan arrives in varanasi to shooting lal singh chadha movie

'ਲਾਲ ਸਿੰਘ ਚੱਡਾ' ਦੀ ਸ਼ੂਟਿੰਗ ਲਈ ਕਾਸ਼ੀ ਪਹੁੰਚੇ ਆਮਿਰ, ਲੁੱਕ ਦੇਖ ਹੋਵੋਗੇ ਹੈਰਾਨ

america  100 years old tree

ਅਮਰੀਕਾ 'ਚ 100 ਸਾਲ ਪੁਰਾਣੇ ਰੁੱਖ ਨੂੰ ਕੱਟਣ ਤੋਂ ਪਹਿਲਾਂ 'ਵਿਦਾਈ ਸਮਾਰੋਹ'...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • rakhi sawant statement case registered
      ਰਾਖੀ ਸਾਵੰਤ ਖਿਲਾਫ ਬਠਿੰਡਾ ਦੀ ਅਦਾਲਤ ’ਚ ਮਾਮਲਾ ਦਰਜ
    • india vs west indies 2nd t20i thiruvananthapuram
      IND vs WI 2nd T20: ਵੈਸਟਇੰਡੀਜ਼ ਨੇ ਭਾਰਤ ਨੂੰ 8 ਵਿਕਟਾਂ ਨਾਲ ਹਰਾਇਆ
    • famous punjabi sufi singer vicky king dies
      ਮਸ਼ਹੂਰ ਪੰਜਾਬੀ ਸੂਫੀ ਗਾਇਕ ਵਿੱਕੀ ਬਾਦਸ਼ਾਹ ਦਾ ਦੇਹਾਂਤ
    • old tridion change
      ਪੁਰਾਣੀ ਰੀਤ ਤੋੜੀ : ਛੋਟੀ ਬੱਚੀ ਨੂੰ ਲਾੜੇ ਨਾਲ ਬਣਾਇਆ ਸਰਵਾਲਾ
    • beaten to barat due to late coming
      ਜਦੋਂ ਲੜਕੀ ਵਾਲਿਆਂ ਨੇ ਬਰਾਤੀਆਂ ਦੇ ਕੱਪੜੇ ਲੁਹਾ ਕੇ ਚਾੜ੍ਹਿਆ ਕੁਟਾਪਾ
    • virat kohli broke rohit  s record before being taken out
      ਆਊਟ ਹੋਣ ਤੋਂ ਪਹਿਲਾਂ ਵਿਰਾਟ ਕੋਹਲੀ ਨੇ ਤੋੜਿਆ ਰੋਹਿਤ ਦਾ ਵੱਡਾ ਰਿਕਾਰਡ
    • future young children  s school bags arrive in the country
      ਦੇਸ਼ ਦੇ ਭਵਿੱਖ ਛੋਟੇ ਬੱਚਿਆਂ ਦੇ ਸਕੂਲ ਬੈਗਾਂ ’ਚ ਪਹੁੰਚ ਗਿਆ ਹੈ ਬੂਟ ਪਾਲਿਸ਼ ਦਾ...
    • road show by ranjit rana
      ਹਰਸਿਮਰਨ ਘੁੰਮਣ ਦੇ ਯੂਥ ਕਾਂਗਰਸ ਪ੍ਰਧਾਨ ਬਣਨ 'ਤੇ ਰਣਜੀਤ ਰਾਣਾ ਨੇ ਕੱਢਿਆ ਰੋਡ...
    • airtel  vodafone idea launches 3 new plans
      Airtel, Vodafone-Idea ਨੇ ਲਾਂਚ ਕੀਤੇ 3 ਨਵੇਂ ਪਲਾਨ
    • these places including parliament house in delhi fail in   fire test
      ਦਿੱਲੀ 'ਚ ਸੰਸਦ ਭਵਨ ਸਣੇ ਇਹ ਥਾਵਾਂ ਹਨ 'ਫਾਇਰ ਟੈਸਟ' 'ਚ ਫੇਲ
    • churchill brothers defeated mohan bagan 4 2
      ਚਰਚਿਲ ਬ੍ਰਦਰਜ਼ ਨੇ ਮੋਹਨ ਬਾਗਾਨ ਨੂੰ 4-2 ਨਾਲ ਹਰਾਇਆ
    • ਦੋਆਬਾ ਦੀਆਂ ਖਬਰਾਂ
    • captan amarinder singh  akali dal  gangster  investigation
      ਅਕਾਲੀ ਦਲ ਦੇ ਦਬਾਅ ਦੀ ਰਾਜਨੀਤੀ ਅੱਗੇ ਨਹੀਂ ਝੁਕਾਂਗਾ, ਡੂੰਘਾਈ ਨਾਲ ਹੋਵੇਗੀ ਜਾਂਚ...
    • sunil jakhar meeting congress workers
      ਕਾਂਗਰਸੀ ਵਰਕਰਾਂ ਨੇ ਜਾਖੜ ਨੂੰ ਸੁਣਾਇਆ ਦੁੱਖੜਾ, ਫੁੱਟ-ਫੁੱਟ ਕੇ ਰੋਈ ਮਹਿਲਾ...
    • sunil jakhar in jalandhar
      'ਸਮਾਰਟ ਫੋਨ' ਬਣਿਆ ਕਾਂਗਰਸ ਲਈ ਗਲੇ ਦੀ ਹੱਡੀ, ਵਰਕਰ ਨੇ ਕੀਤੀ ਇਹ ਮੰਗ
    • sukhvinder singh lali
      ਈ. ਡੀ.ਦੇ ਸਾਹਮਣੇ ਪੇਸ਼ ਨਹੀਂ ਹੋਏ ਸੁਖਵਿੰਦਰ ਲਾਲੀ
    • sunil jakhar
      ਜਾਖੜ ਦਾ ਕੇਂਦਰ ਸਰਕਾਰ 'ਤੇ ਨਿਸ਼ਾਨਾ, ਕਿਹਾ-ਈ. ਡੀ. ਦੀ ਦੁਰਵਰਤੋਂ ਨਾ ਕਰੇ ਭਾਜਪਾ
    • accident
      ਹਾਈਵੇਅ 'ਤੇ ਦੋ ਕਾਰਾਂ ਦੀ ਜ਼ਬਰਦਸਤ ਟੱਕਰ, ਇਕ ਦੀ ਮੌਤ
    • punjab wrap up
      Punjab Wrap Up : ਪੜ੍ਹੋ 09 ਦਸੰਬਰ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ
    • jalandhar civil hospital
      ਸਿਵਲ ਹਸਪਤਾਲ ਦੇ ਹਾਲਾਤ ਮਾੜੇ, ਗਰਭਵਤੀ ਔਰਤਾਂ ਲਈ ਇੰਗਲਿਸ਼ ਟਾਇਲਟ ਦਾ ਪ੍ਰਬੰਧ ਤੱਕ...
    • delivery my diet jalandhar
      ਜਲੰਧਰ: 'ਡਿਲੀਵਰ ਮਾਈ ਡਾਈਟ' ਰੈਸਟੋਰੈਂਟ 'ਚ ਜੀ.ਐੱਸ.ਟੀ. ਵਿਭਾਗ ਦਾ ਛਾਪਾ
    • municipal corporation hoshiarpur
      ਕਬਜ਼ੇ ਹਟਾਉਣ ਪੁੱਜੀ ਨਿਗਮ ਦੀ ਟੀਮ 'ਮੋਦੀ' ਦਾ ਨਾਂ ਸੁਣ ਕੇ ਪਰਤੀ ਵਾਪਸ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਮਨੋਰੰਜਨ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ
    • 550ਵਾਂ ਪ੍ਰਕਾਸ਼ ਪੁਰਬ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Live Help
    • Privacy Policy

    Copyright @ 2018 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +