ਪਟਿਆਲਾ : ਸ਼ਹਿਰ ਦੇ ਬੱਸ ਸਟੈਂਡ ਪੁਲ 'ਤੇ ਵੀਰਵਾਰ ਨੂੰ ਇਕ ਬੱਸ ਨਾਲ ਕਈ ਵਾਹਨ ਟਕਰਾ ਗਏ, ਜਿਸ ਕਾਰਨ 6 ਤੋਂ ਜ਼ਿਆਦਾ ਲੋਕ ਜ਼ਖਮੀਂ ਹੋ ਗਏ। ਫਿਲਹਾਲ ਜ਼ਖਮੀਂ ਹੋਏ ਲੋਕਾਂ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਭਰਤੀ ਕਰਾਇਆ ਗਿਆ ਹੈ।
ਗੋਰਾਇਆਂ 'ਚ ਵਾਪਰਿਆ ਦਰਦਨਾਕ ਹਾਦਸਾ, ਸਵਿੱਫਟ ਕਾਰ ਨੇ ਕੁਚਲਿਆ ਮਾਸੂਮ ਬੱਚਾ
NEXT STORY