Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 04, 2026

    12:07:43 AM

  • hauz rani hotel fire lovkesh bajaj

    ਦਿੱਲੀ ਅੱਗ ਹਾਦਸਾ ਮਾਮਲੇ 'ਚ ਹੋਟਲ ਮਾਲਕ ਲਵਕੇਸ਼...

  • cylinder burst after cooking gas leak

    ਗੁਰਦਾਸਪੁਰ 'ਚ ਰਸੋਈ ਗੈਸ ਲੀਕ ਮਗਰੋਂ ਫਟਿਆ ਸਿਲੰਡਰ!...

  • big revelation after the incident in italy

    ਸਿਰਫ਼ 5 ਯੂਰੋ ਕਾਰਨ ਮਾਰ'ਤੇ 4 ਮਜ਼ਦੂਰ! ਇਟਲੀ 'ਚ...

  • next 48 hours crucial heavy rain and thunderstorm alert in punjab

    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ‘ਆਪ’ ਸਰਕਾਰ ਨੂੰ ਕੁਝ ਗ਼ੈਰ-ਪੇਸ਼ੇਵਰ, ਚਾਪਲੂਸ ਤੇ ਨਕਾਰਾ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹੈ ਗੁੰਮਰਾਹ : ਸੋਨੀ

PUNJAB News Punjabi(ਪੰਜਾਬ)

‘ਆਪ’ ਸਰਕਾਰ ਨੂੰ ਕੁਝ ਗ਼ੈਰ-ਪੇਸ਼ੇਵਰ, ਚਾਪਲੂਸ ਤੇ ਨਕਾਰਾ ਅਧਿਕਾਰੀਆਂ ਵੱਲੋਂ ਕੀਤਾ ਜਾ ਰਿਹੈ ਗੁੰਮਰਾਹ : ਸੋਨੀ

  • Updated: 24 Jun, 2022 06:19 PM
Chandigarh
aap government misled some unprofessional flattering corrupt officials soni
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਬਿਊਰੋ) : ਪੰਜਾਬ ਦੀ ‘ਆਪ’ ਸਰਕਾਰ ਕੋਲ ਵਿਕਾਸ ਲਈ ਕੋਈ ਏਜੰਡਾ ਨਹੀਂ ਹੈ ਕਿਉਂਕਿ ਮੁੱਖ ਮੰਤਰੀ ਦੇ ਆਸ-ਪਾਸ ਕੰਮ ਕਰਨ ਵਾਲੇ ਅਧਿਕਾਰੀ ਉਨ੍ਹਾਂ ਨੂੰ ਗੁੰਮਰਾਹ ਕਰ ਰਹੇ ਹਨ। ਇਹ ਅਧਿਕਾਰੀ ਪੂਰੀ ਤਰ੍ਹਾਂ ਗ਼ੈਰ-ਪੇਸ਼ੇਵਰ, ਚਾਪਲੂਸ ਤੇ ਨਕਾਰਾ ਹਨ। ਇਹ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ ਨੇ ਅੱਜ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਸੈਨੇਟਾਈਜ਼ਰ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੀ ਖਰੀਦ ਸਬੰਧੀ ਮੀਡੀਆ ਦੀਆਂ ਕੁਝ ਰਿਪੋਰਟਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਸੋਨੀ ਨੇ ਕਿਹਾ ਕਿ ਉਹ ਪਹਿਲਾਂ ਹੀ ਆਪਣੇ ਵਕੀਲਾਂ ਨੂੰ ਉਨ੍ਹਾਂ ਸਾਰੇ ਅਧਿਕਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਕਹਿ ਚੁੱਕੇ ਹਨ, ਜਿਨ੍ਹਾਂ ਨੇ ਮੀਡੀਆ ਨੂੰ ਸਰਕਾਰੀ ਦਸਤਾਵੇਜ਼ ਲੀਕ ਕੀਤੇ ਹਨ, ਜੋ ਉਨ੍ਹਾਂ ਦੇ ਬੇਦਾਗ਼ ਸਿਆਸੀ ਕਰੀਅਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਹਤ ਵਿਭਾਗ ਦੇ ਅਜਿਹੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ, ਜੋ ਪਿਛਲੇ 3 ਮਹੀਨਿਆਂ ਤੋਂ ਕੁਝ ਨਹੀਂ ਕਰ ਰਹੇ ਅਤੇ ਸਿਰਫ਼ ਆਪਣੇ ਸਿਆਸੀ ਆਕਾਵਾਂ ਅੱਗੇ ਨੰਬਰ ਬਣਾਉਣ ਲਈ ਸਾਬਕਾ ਮੰਤਰੀਆਂ ’ਤੇ ਝੂਠੇ ਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ। ਸਾਬਕਾ ਕੈਬਨਿਟ ਮੰਤਰੀ ਸੋਨੀ ਨੇ ਇਕ ਵਰਗ ਦੀਆਂ ਖ਼ਬਰਾਂ ਦੇ ਉਲਟ ਸਪੱਸ਼ਟ ਕੀਤਾ ਕਿ ਇਸ ਸੰਬੰਧ ’ਚ ਕੋਈ ਬੇਨਿਯਮੀ ਨਹੀਂ ਹੋਈ। ਸਿਹਤ ਵਿਭਾਗ ਵੱਲੋਂ ਸੈਨੇਟਾਈਜ਼ਰ 160 ਰੁਪਏ ’ਚ ਖਰੀਦੇ ਗਏ ਸਨ, ਜਿਸ ਦਾ ਕੰਟ੍ਰੈਕਟ ਰੇਟ ਕੰਟਰੋਲ ਆਫ਼ ਸਟੋਰਜ਼, ਇੰਡਸਟਰੀਜ਼ ਵਿਭਾਗ ਵੱਲੋਂ ਨਿਰਧਾਰਿਤ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਕੌਣ ਹੈ ਬਲਵਿੰਦਰ ਜਟਾਣਾ, ਸਿੱਧੂ ਮੂਸੇਵਾਲਾ ਨੇ ‘SYL’ ਗੀਤ ’ਚ ਕੀਤੈ ਜ਼ਿਕਰ

ਇਨ੍ਹਾਂ ਵਿਸ਼ੇਸ਼ਤਾਵਾਂ ਨੂੰ ਸਿਹਤ ਵਿਭਾਗ ਦੇ ਮਾਹਿਰਾਂ ਦੀ ਤਕਨੀਕੀ ਕਮੇਟੀ ਨੇ ਪ੍ਰਵਾਨਗੀ ਦਿੱਤੀ ਸੀ। ਮਹਾਮਾਰੀ ਐਕਟ 2020 ਦੇ ਮੱਦੇਨਜ਼ਰ ਸਾਨੂੰ ਜ਼ਰੂਰੀ ਲੋੜ ਦੇ ਮੱਦੇਨਜ਼ਰ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਲਈ ਆਰਡਰ ਦੇਣੇ ਪਏ, ਜਦਕਿ ਚੋਣ ਵਿਭਾਗ ਲਈ ਸੈਨੇਟਾਈਜ਼ਰ ਦੀ ਖਰੀਦ ਓਪਨ ਟੈਂਡਰ ਪ੍ਰਣਾਲੀ ਮੇਰੇ ਨਿਰਦੇਸ਼ਾਂ ਤਹਿਤ ਕੀਤੀ ਗਈ ਸੀ। ਅਜਿਹਾ ਇਸ ਲਈ ਕੀਤਾ ਗਿਆ ਕਿਉਂਕਿ ਸਪੈਸੀਫਿਕੇਸ਼ਨਾਂ ਵੱਖ-ਵੱਖ ਸਨ ਅਤੇ ਇਸ ਸਮੇਂ ਦੌਰਾਨ ਕੋਈ ਐਮਰਜੈਂਸੀ ਨਹੀਂ ਸੀ ਅਤੇ ਚੋਣਾਂ ਨੂੰ ਇਕ ਮਹੀਨੇ ਤੋਂ ਵੱਧ ਸਮਾਂ ਬਾਕੀ ਸੀ। ਫਿਰ ਵੀ ਮੈਂ ਕੋਸ਼ਿਸ਼ ਕੀਤੀ ਅਤੇ ਖਜ਼ਾਨੇ ਨੂੰ ਬਚਾਇਆ ਅਤੇ ਸਭ ਤੋਂ ਘੱਟ ਰੇਟ 54 ਰੁਪਏ ਪ੍ਰਾਪਤ ਕੀਤੇ। ਇਸ ਤੋਂ ਇਲਾਵਾ ਉਨ੍ਹਾਂ ਦੇ ਕਾਰਜਕਾਲ ਦੌਰਾਨ ਸਿਹਤ ਕਰਮਚਾਰੀਆਂ ਅਤੇ ਡਾਕਟਰਾਂ ਲਈ ਤੀਜੀ ਲਹਿਰ ਦੇ ਮੱਦੇਨਜ਼ਰ ਪੂਰੇ ਪੰਜਾਬ ’ਚ 2.5 ਕਰੋੜ ਤੋਂ ਵੱਧ ਦੇ ਸੈਨੇਟਾਈਜ਼ਰ ਦੀ ਕੋਈ ਖਰੀਦ ਨਹੀਂ ਹੋਈ। ਇਸ ਦਿਸ਼ਾ ’ਚ 200 ਕਰੋੜ ਜਾਂ 500 ਕਰੋੜ ਰੁਪਏ ਦਾ ਹਵਾਲਾ ਦੇ ਕੇ ਦਿਖਾਈਆਂ ਜਾ ਰਹੀਆਂ ਖ਼ਬਰਾਂ ਪੂਰੀ ਤਰ੍ਹਾਂ ਗ਼ਲਤ ਹਨ। ਖਰੀਦ ਸਬੰਧੀ ਵਿਭਾਗੀ ਜਾਂਚ ਵੀ ਕੀਤੀ ਗਈ ਹੈ, ਜਿਸ ਵਿੱਚ ਕੋਈ ਪੱਖਪਾਤ ਨਹੀਂ ਪਾਇਆ ਗਿਆ ਅਤੇ ਇਨ੍ਹਾਂ ’ਚੋਂ ਇਕ ਜਾਂਚ ਨਵੀਂ ਸਰਕਾਰ ਵੱਲੋਂ ਵੀ ਕੀਤੀ ਗਈ ਹੈ। ਆਯੁਸ਼ਮਾਨ ਭਾਰਤ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਬਾਰੇ ਉਨ੍ਹਾਂ ਕਿਹਾ ਕਿ ਐੱਸ.ਬੀ.ਆਈ. ਅਧਿਕਾਰੀਆਂ ਅਤੇ ਆਈ.ਐੱਮ.ਏ. ਦੇ ਨੁਮਾਇੰਦਿਆਂ ਨਾਲ ਕਈ ਪੱਧਰੀ ਵਿਚਾਰ-ਵਟਾਂਦਰੇ ਤੋਂ ਬਾਅਦ ਵੀ ਬੀਮਾ ਕੰਪਨੀ ਵੱਲੋਂ ਪ੍ਰਾਈਵੇਟ ਹਸਪਤਾਲਾਂ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਕੋਈ ਕਦਮ ਨਹੀਂ ਚੁੱਕੇ ਜਾ ਰਹੇ ਸਨ ਅਤੇ ਸੀ.ਐੱਮ.ਓ. ਤੋਂ ਅਧਿਕਾਰਤ ਪ੍ਰਵਾਨਗੀ ਮਿਲਣ ਤੋਂ ਬਾਅਦ ਨਵੇਂ ਮਰੀਜ਼ਾਂ ਲਈ 24 ਦਸੰਬਰ ਨੂੰ ਪ੍ਰਾਈਵੇਟ ਹਸਪਤਾਲਾਂ ਨੇ ਦਾਖਲਾ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ।

ਇਹ ਖ਼ਬਰ ਵੀ ਪੜ੍ਹੋ : ਪਿਛਲੀਆਂ ਸਰਕਾਰਾਂ ਵੱਲੋਂ ਖ਼ਜ਼ਾਨੇ ਦੀ ਦੁਰਵਰਤੋਂ 'ਤੇ ਪੰਜਾਬ ਸਰਕਾਰ ਨੇ ਲਿਆ ਵੱਡਾ ਫ਼ੈਸਲਾ

ਇਸ ਦਿਸ਼ਾ ’ਚ ਹੁਕਮਾਂ ਨੂੰ ਵਾਪਸ ਲੈ ਲਿਆ ਗਿਆ ਅਤੇ ਸਟੇਟ ਹੈਲਥ ਏਜੰਸੀ ਨੂੰ ਬਲੈਕ ਲਿਸਟ ਕਰਨ, ਕਲੇਮ ਅਤੇ ਹਰਜਾਨੇ ਦੀ ਵਸੂਲੀ ਲਈ ਨੋਟਿਸ ਜਾਰੀ ਕੀਤੇ ਜਾਣ ਅਤੇ ਇਸ ਸਕੀਮ ਨੂੰ ਜਾਰੀ ਰੱਖਣ ਲਈ ਕਦਮ ਚੁੱਕੇ ਜਾਣ ਅਤੇ ਪੰਜਾਬ ਦੇ ਲੋਕਾਂ ਨੂੰ ਹੋਰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ, ਸਣੇ ਲੋਕਾਂ ਦੇ ਹਿੱਤ ਵਿੱਚ  ਹਰ ਕਦਮ ਉਸੇ ਅਨੁਸਾਰ ਚੁੱਕਣ ਲਈ ਕਿਹਾ ਗਿਆ,  ਜਿਸ ਤੋਂ ਬਾਅਦ ਸੂਬੇ ਦੇ ਸਿਹਤ ਸਕੱਤਰ ਨੇ ਵੀ 27 ਦਸੰਬਰ ਨੂੰ ਬਲੈਕਲਿਸਟ ਕਰਨ ਅਤੇ ਕਾਰਵਾਈ ਕਰਨ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਸਟੇਟ ਹੈਲਥ ਏਜੰਸੀ ਦੇ ਸੀ.ਈ.ਓ. ਵੱਲੋਂ 29 ਦਸੰਬਰ ਨੂੰ ਬਰਖਾਸਤਗੀ ਦੇ ਹੁਕਮ ਜਾਰੀ ਕੀਤੇ ਗਏ ਸਨ। ਹੁਣ ਅਚਾਨਕ ਤਤਕਾਲੀ ਵਿੱਤ ਸਕੱਤਰ ਕੇ.ਏ.ਪੀ. ਸਿਨਹਾ ਨੇ ਸਿੱਧੇ ਤੌਰ 'ਤੇ ਕੰਪਨੀ ਨਾਲ ਗੱਲਬਾਤ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਕਈ ਲਾਲਚ ਦਿੱਤੇ ਪਰ ਕੰਪਨੀ ਨੇ ਹੋਰ ਕੋਈ ਇੱਛਾ ਜ਼ਾਹਿਰ ਨਹੀਂ ਕੀਤੀ। ਸਿੱਧੇ ਤੌਰ 'ਤੇ ਉਸ ਨੇ ਪੂਰੇ ਪ੍ਰੋਜੈਕਟ ਨੂੰ ਹਾਈਜੈਕ ਕਰ ਲਿਆ ਅਤੇ ਸਟੇਟ ਹੈਲਥ ਏਜੰਸੀ ਦੇ ਸੀਈਓ ਨੂੰ ਤੋਤਾ ਬਣਾ ਦਿੱਤਾ। ਤਤਕਾਲੀ ਵਿੱਤ ਸਕੱਤਰ ਕੇ.ਏ.ਪੀ. ਸਿਨਹਾ ਨੇ ਕੰਪਨੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਸਨੇ SHA ਦੇ ਸੀਈਓ ਨੂੰ ਵੀ ਆਪਣੇ ਆਦੇਸ਼ਾਂ ਦੀ ਪਾਲਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ, ਜਿਸ ਵਿੱਚ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਕੀਤੀ ਗਈ ਸੀ। ਸੋਨੀ ਨੇ ਦੋਸ਼ ਲਾਇਆ ਕਿ ਪੰਜਾਬ ਦੇ ਮੌਜੂਦਾ ਸਿਹਤ ਸਕੱਤਰ ਵੱਲੋਂ ਪੂਰੀ ਲਾਪਰਵਾਹੀ ਅਤੇ ਕੁਪ੍ਰਬੰਧ ਕੀਤਾ ਗਿਆ ਹੈ ਅਤੇ ਕਿਹਾ ਕਿ ਨੈਸ਼ਨਲ ਹੈਲਥ ਅਥਾਰਟੀ ਵੱਲੋਂ 15 ਜੂਨ, 2022 ਦੇ ਆਪਣੇ ਪੱਤਰ ’ਚ ਐੱਸ.ਬੀ.ਆਈ. ਜਨਰਲ ਨੂੰ ਟਰਮੀਨੇਟ ਕਰਨ ਲਈ ਕੀਤੀ ਗਈ ਕਾਰਵਾਈ ਦੀ ਸਿੱਧੇ ਤੌਰ ’ਤੇ ਸ਼ਲਾਘਾ ਕੀਤੀ ਸੀ ਅਤੇ ਵਿਭਾਗ ਦੀ ਆਲੋਚਨਾ ਕੀਤੀ ਸੀ ਕਿਉਂਕਿ ਸੂਬੇ ਵੱਲੋਂ ਟਰੱਸਟ ਅਧੀਨ ਬੀਮਾ ਪ੍ਰਦਾਤਾ ਤੋਂ ਬਿਨਾਂ ਇਸ ਸਕੀਮ ਨੂੰ ਲਾਗੂ ਕਰਨ ਦੇ ਬਾਵਜੂਦ ਇਸ ਸਕੀਮ ਦੀ ਕਾਰਗੁਜ਼ਾਰੀ ’ਚ ਹੁਣ ਤੱਕ ਕੋਈ ਸੁਧਾਰ ਨਹੀਂ ਹੋਇਆ ਹੈ ਅਤੇ ਪ੍ਰਾਈਵੇਟ ਹਸਪਤਾਲਾਂ ’ਚ ਹਫਤਾਵਾਰੀ ਦਾਖਲੇ 9000 ਤੋਂ 1000 ਹੋ ਗਏ ਹਨ। 

  • AAP Government
  • Flattering Officials
  • Misguided
  • OP Soni
  • ਆਪ ਸਰਕਾਰ
  • ਚਾਪਲੂਸ ਅਧਿਕਾਰੀ
  • ਗੁੰਮਰਾਹ
  • ਓ ਪੀ ਸੋਨੀ

ਆਮ ਆਦਮੀ ਪਾਰਟੀ ਪੰਜਾਬ ’ਚ ਟੋਪੀ ਤੋਂ ਕੇਸਰੀ ਪੱਗ ’ਚ ਹੋਈ ਤਬਦੀਲ

NEXT STORY

Stories You May Like

  • sri anandpur sahib  agampur bridge
    ਸਿਆਸੀ ਸ਼ਹਿ 'ਤੇ ਅਨੰਦਪੁਰ ਸਾਹਿਬ ਨੂੰ ਜੋੜਨ ਵਾਲਾ ਇਕਲੌਤਾ ਪੁਲ ਮਾਇਨਿੰਗ ਨਾਲ ਕੀਤਾ ਜਾ ਰਿਹਾ ਕਮਜ਼ੋਰ
  • effect of heat is now visible on animals too
    ਗਰਮੀ ਦਾ ਅਸਰ ਹੁਣ ਜਾਨਵਰਾਂ 'ਤੇ ਵੀ ਲੱਗਾ ਦਿੱਸਣ, ਛੱਤਬੀੜ ਚਿੜੀਆਘਰ 'ਚ ਭਾਲੂਆਂ ਨੂੰ ਬਰਫ਼ ਤੇ ਹਾਥੀਆਂ ਨੂੰ ਦਿੱਤੇ ਜਾ
  • 4 businessmen of punjab received threat from gangsters
    ਪੰਜਾਬ ਦੇ 4 ਵਪਾਰੀਆਂ ਨੂੰ ਮਿਲੀ ਗੈਂਗਸਟਰਾਂ ਵੱਲੋਂ ਧਮਕੀ! ਫਿਰੌਤੀ 'ਚ ਮੰਗੇ ਲੱਖਾਂ ਰੁਪਏ
  • central government s decision regarding lpg orders oil companies
    LPG ਨੂੰ ਲੈ ਕੇ ਕੇਂਦਰ ਸਰਕਾਰ ਦਾ ਵੱਡਾ ਫੈਸਲਾ, ਗੈਸ ਦੀ ਕਿੱਲਤ ਨੂੰ ਰੋਕਣ ਤੇਲ ਕੰਪਨੀਆਂ ਨੂੰ ਜਾਰੀ ਕੀਤੇ ਹੁਕਮ
  • gig workers government is giving a big gift to 1 crore people
    ਗਿੱਗ ਵਰਕਰਾਂ ਲਈ ਵੱਡੀ ਖ਼ੁਸ਼ਖ਼ਬਰੀ: ਕੇਂਦਰ ਸਰਕਾਰ ਦੇਣ ਜਾ ਰਹੀ ਹੈ 1 ਕਰੋੜ ਲੋਕਾਂ ਨੂੰ ਵੱਡਾ ਤੋਹਫ਼ਾ
  • evacuate the city
    'ਖ਼ਾਲੀ ਕਰ ਦਿਓ ਪੂਰਾ ਸ਼ਹਿਰ, ਹੋਣ ਜਾ ਰਿਹੈ ਵੱਡਾ ਹਮਲਾ..!', ਰੂਸ ਨੇ ਦੇ'ਤੀ ਚਿਤਾਵਨੀ
  • famous actor set to marry for the third time
    ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ ਤਰੀਕ
  • cm saini  12 officers  action  contractors  ultimatum
    ਟੋਏ-ਮੁਕਤ ਹਰਿਆਣਾ: CM ਸੈਣੀ ਦੇ ਹੁਕਮਾਂ 'ਤੇ 12 ਅਧਿਕਾਰੀਆਂ 'ਤੇ ਕਾਰਵਾਈ, ਠੇਕੇਦਾਰਾਂ ਨੂੰ ਅਲਟੀਮੇਟਮ
  • asi caught red handed while taking bribe
    1,30,000 ਰੁਪਏ ਰਿਸ਼ਵਤ ਲੈਂਦਾ ASI ਰੰਗੇ ਹੱਥੀਂ ਕਾਬੂ
  • next 48 hours crucial heavy rain and thunderstorm alert in punjab
    ਅਗਲੇ 48 ਘੰਟੇ ਅਹਿਮ! ਪੰਜਾਬ 'ਚ ਭਾਰੀ ਮੀਂਹ ਤੇ ਹਨ੍ਹੇਰੀ-ਤੂਫ਼ਾਨ ਦਾ Alert,...
  • sabzi mandi as traders shut shops
    ਜਲੰਧਰ ਦੀ ਇਸ ਮੰਡੀ 'ਚ ਦੁਕਾਨਾਂ ਹੋਈਆਂ ਬੰਦ! ਪਸਰਿਆ ਸੰਨਾਟਾ, ਜਾਣੋ ਕੀ ਰਹੀ...
  • tempo driver hits cyclist
    ਇਨਸਾਨੀਅਤ ਸ਼ਰਮਸਾਰ: ਟੈਂਪੂ ਚਾਲਕ ਨੇ ਸਾਈਕਲ ਸਵਾਰ ਨੂੰ ਮਾਰੀ ਟੱਕਰ, ਇਲਾਜ ਬਹਾਨੇ...
  • former congress mla arrives at ed office in money laundering case
    ਜਲੰਧਰ ਵਿਖੇ ਮਨੀ ਲਾਂਡਰਿੰਗ ਕੇਸ 'ਚ ED ਦਫ਼ਤਰ ਪਹੁੰਚੇ ਸਾਬਕਾ ਕਾਂਗਰਸੀ ਵਿਧਾਇਕ
  • road accident outside maqsudan sabji mandi jalandhar
    ਮਕਸੂਦਾਂ ਸਬਜ਼ੀ ਮੰਡੀ ਦੇ ਬਾਹਰ ਤੇਜ਼ ਰਫ਼ਤਾਰ ਟਰੱਕ ਨੇ ਬਿਜਲੀ ਦਾ ਖੰਭਾ ਤੋੜਿਆ
  • punjabi girls achieved big positions across the country
    ਪੰਜਾਬ ਦੀਆਂ ਇਨ੍ਹਾਂ ਧੀਆਂ ਨੇ ਚਮਕਾਇਆ ਨਾਂ, ਦੇਸ਼ ਭਰ 'ਚੋਂ ਹਾਸਲ ਕੀਤੇ ਵੱਡੇ ਮੁਕਾਮ
  • suspicious drone found on government school playground
    ਜਲੰਧਰ ਵਿਖੇ ਸਰਕਾਰੀ ਸਕੂਲ ਦੇ ਮੈਦਾਨ 'ਚੋਂ ਮਿਲਿਆ ਸ਼ੱਕੀ ਡਰੋਨ, ਫੈਲੀ ਦਹਿਸ਼ਤ
Trending
Ek Nazar
da hike update how much salary increase

ਫਿਰ ਵਧਣ ਵਾਲਾ ਹੈ DA? ਕੇਂਦਰੀ ਮੁਲਾਜ਼ਮਾਂ ਲਈ ਖੁਸ਼ਖਬਰੀ, ਇੰਨੀ ਵਧ ਸਕਦੀ ਹੈ...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

dgca airport photography videography rules reels selfie ban

ਏਅਰਪੋਰਟ 'ਤੇ Selfie ਜਾਂ Reel ਬਣਾਉਂਦੇ ਫੜੇ ਗਏ ਤਾਂ ਜ਼ਬਤ ਹੋਵੇਗਾ ਫੋਨ! ਜਾਣ...

famous actor set to marry for the third time

ਤੀਜੀ ਵਾਰ ਲਾੜਾ ਬਣਨ ਜਾ ਰਿਹੈ ਬਾਲੀਵੁੱਡ ਦਾ ਸੁਪਰਸਟਾਰ ! ਸਾਹਮਣੇ ਆਈ ਵਿਆਹ ਦੀ...

fire breaks out in residential building electric vehicle

ਚਾਰਜਿੰਗ ਦੌਰਾਨ ਇਲੈਕਟ੍ਰਿਕ ਵਾਹਨ ਨੂੰ ਲੱਗੀ ਅੱਗ, ਰਿਹਾਇਸ਼ੀ ਇਮਾਰਤ 'ਚ ਪਈਆਂ...

kangana ranaut speaks on 26 11 attacks

"ਜਦੋਂ 26/11 ਦਾ ਹਮਲਾ ਹੋਇਆ, ਅਸੀਂ ਪਾਰਟੀ 'ਚ ਨੱਚ ਰਹੇ ਸੀ": ਕੰਗਨਾ ਨੇ ਸਾਂਝਾ...

high alert in jammu ahead of amarnath yatra

ਅਮਰਨਾਥ ਯਾਤਰਾ ਤੋਂ ਪਹਿਲਾਂ ਜੰਮੂ 'ਚ 'ਹਾਈ ਅਲਰਟ', ਸੁਰੱਖਿਆ ਏਜੰਸੀਆਂ ਨੇ...

main door rules for wealth prosperity

ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ

new york senate  august 15

ਨਿਊਯਾਰਕ ਸੈਨੇਟ 'ਚ 15 ਅਗਸਤ, 2026 ਨੂੰ 'ਭਾਰਤ ਸੁਤੰਤਰਤਾ ਦਿਵਸ' ਵਜੋਂ ਮਨਾਉਣ...

women every month rs 3000 account

28 ਲੱਖ ਔਰਤਾਂ ਨੂੰ ਹਰ ਮਹੀਨੇ 3000, ਬੰਗਾਲ 'ਚ ਸ਼ੁਰੂ ਹੋਈ ਇਹ ਯੋਜਨਾ

motorcycle journey to arctic ocean

ਓਨਟਾਰੀਓ ਦਾ ਵਿਅਕਤੀ ਮੋਟਰਸਾਈਕਲ ਰਾਹੀਂ ਆਰਕਟਿਕ ਮਹਾਂਸਾਗਰ ਤੱਕ ਦੇ ਸਫ਼ਰ ਲਈ ਹੋਇਆ...

demands to ban sikh religious symbols in uk

ਯੂਕੇ 'ਚ ਸਿੱਖ ਧਾਰਮਿਕ ਚਿੰਨ੍ਹ ਕਿਰਪਾਨ ’ਤੇ ਪਾਬੰਦੀ ਦੀ ਉੱਠੀ ਮੰਗ

canadian pm carney s message to immigrants

'ਆਪਣੀਆਂ ਦੁਸ਼ਮਣੀਆਂ ਪਿੱਛੇ ਛੱਡ ਕੇ ਆਓ', ਕੈਨੇਡੀਅਨ ਪੀਐਮ ਕਾਰਨੀ ਦਾ ਪ੍ਰਵਾਸੀਆਂ...

famous comedian deported from dubai

ਮਸ਼ਹੂਰ ਕਾਮੇਡੀਅਨ ਨੂੰ ਦੁਬਈ ਤੋਂ ਕੀਤਾ ਗਿਆ ਡਿਪੋਰਟ; ਇਕ ਵੀਡੀਓ ਕਾਰਨ ਕੱਟਣੀ ਪਈ...

terrible accident on film set

ਫਿਲਮ ਦੇ ਸੈੱਟ 'ਤੇ ਵਾਪਰਿਆ ਭਿਆਨਕ ਹਾਦਸਾ; ਧਮਾਕੇ ਦੌਰਾਨ 26 ਸਾਲਾ ਮੁੰਡੇ ਦੀ ਮੌਤ

aruna irani battled cancer twice shares her personal story

ਆਪਣੀ ਹੀ ਗਲਤੀ ਨਾਲ ਦੂਜੀ ਵਾਰ ਕੈਂਸਰ ਦਾ ਸ਼ਿਕਾਰ ਹੋਈ ਬਾਲੀਵੁੱਡ ਦੀ ਮਸ਼ਹੂਰ...

famous actress   statement creates stir in the industry

'ਪ੍ਰੋਡਿਊਸਰ ਨੇ ਮੇਰੇ ਨਾਲ..!' ਮਸ਼ਹੂਰ ਅਦਾਕਾਰਾ ਦੇ ਬਿਆਨ ਨੇ ਇੰਡਸਟਰੀ 'ਚ...

drug smugglers road thrown 100 notes police encounter

ਫ਼ਿਲਮੀ ਅੰਦਾਜ਼ 'ਚ ਨਸ਼ਾ ਤਸਕਰਾਂ ਨੇ ਸੜਕ 'ਤੇ ਸੁੱਟੇ 100-100 ਦੇ ਨੋਟ, ਪੁਲਸ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • two womens died in a terrible road accident
      ਪੰਜਾਬ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਉਜਾੜ 'ਤਾ ਘਰ, ਦਰਾਣੀ-ਜਠਾਣੀ ਦੀ...
    • kuldeep singh gargaj statement
      ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਤੇ ਕੋਈ ਕਾਨੂੰਨ ਲਾਗੂ ਨਹੀਂ ਹੁੰਦਾ: ਜਥੇਦਾਰ...
    • ullets fired at scan center in punjab noorpurbedi
      ਪੰਜਾਬ 'ਚ ਸਕੈਨ ਸੈਂਟਰ 'ਤੇ ਚੱਲੀਆਂ ਗੋਲ਼ੀਆਂ! ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
    • liqour scam in ludhiana
      ਲੁਧਿਆਣਾ ਐਕਸਾਇਜ਼ ਵਿਭਾਗ ਫ਼ਿਰ ਸਵਾਲਾਂ ਦੇ ਘੇਰੇ 'ਚ! ਮੈਰਿਜ ਪੈਲੇਸ ਸ਼ਰਾਬ...
    • service center employees of punjab
      ਸੇਵਾ ਕੇਂਦਰ ਮੁਲਾਜ਼ਮਾਂ ਨੇ ਕਰ'ਤਾ ਵੱਡਾ ਐਲਾਨ, ਪੰਜਾਬ ਵਾਸੀਆਂ ਦੀ ਵਧੇਗੀ ਮੁਸ਼ਕਲ
    • lightning strike punjab farmer
      ਪੰਜਾਬ ਵਿਚ ਡਿੱਗੀ ਅਸਮਾਨੀ ਬਿਜਲੀ ਨੇ ਮਚਾਈ ਤਬਾਹੀ, ਲੱਖਾਂ ਦਾ ਨੁਕਸਾਨ
    • cctv video moga incident gold chain
      ਦੇਖ ਲਓ ਹਾਲ, ਕੁਝ ਸਕਿੰਟਾਂ 'ਚ ਹੋ ਗਈ ਵਾਰਦਾਤ, ਸੀਸੀਟੀਵੀ ਵੀਡੀਓ ਦੇਖ ਉਡਣਗੇ ਹੋਸ਼
    • sabzi mandi as traders shut shops
      ਜਲੰਧਰ ਦੀ ਇਸ ਮੰਡੀ 'ਚ ਦੁਕਾਨਾਂ ਹੋਈਆਂ ਬੰਦ! ਪਸਰਿਆ ਸੰਨਾਟਾ, ਜਾਣੋ ਕੀ ਰਹੀ...
    • nomination paper  candidate  municipal council
      ਗੁਰਦਾਸਪੁਰ 36, ਦੀਨਾਨਗਰ 49 ਅਤੇ ਕਾਦੀਆਂ ਨਗਰ ਕੌਂਸਲ ਲਈ 21 ਉਮੀਦਵਾਰਾਂ ਨੇ...
    • fraud in ludhiana
      ਲੁਧਿਆਣਾ 'ਚ ਮਨੀ ਟ੍ਰਾਂਸਫ਼ਰ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾ ਰਿਹੈ ਠੱਗ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +