ਬਾਬਾ ਬਕਾਲਾ\ਫਰੀਦਕੋਟ (ਅਠੋਲਾ) - ਸਾਬਕਾ ਮੰਤਰੀ ਪੰਜਾਬ ਸਵ. ਜਥੇਦਾਰ ਜੀਵਨ ਸਿੰਘ ਉਮਰਾਨੰਗਲ ਦੇ ਪੁੱਤਰ ਅਤੇ ਪਰਮਰਾਜ ਸਿੰਘ ਦੇ ਉਮਰਾਨੰਗਲ ਦੇ ਆਈ. ਜੀ. ਦੇ ਛੋਟੇ ਭਰਾ ਇੰਦਰਰਾਜ ਸਿੰਘ (43) ਦੀ ਅਮਰੀਕਾ 'ਚ ਦਿਲ ਦਾ ਦੌਰਾ ਪੈਣ ਕਾਰਣ ਬੀਤੇ ਦਿਨੀਂ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਮੌਕੇ ਤੇ ਬਾਬਾ ਰੋਡੇ ਸ਼ਾਹ ਪ੍ਰਬੰਧਕ ਕਮੇਟੀ ਪਰਨਾਮ ਸਿੰਘ ਮੋਡ, ਇੰਸਪੈਕਟਰ ਲਖਬੀਰ ਸਿੰਘ, ਗੁਰਪ੍ਰੀਤ ਸਿੰਘ ਆਦਿ ਸ਼ਾਮਲ ਸਨ।
ਡਾਕਟਰ ਦੇ ਘਰ ਅਚਾਨਕ ਛਾਪੇਮਾਰੀ ਦੌਰਾਨ ਹਥਿਆਰਾਂ ਦੇ ਬਲ 'ਤੇ ਮੰਗੇ ਪੈਸੇ
NEXT STORY