ਅੰਮ੍ਰਿਤਸਰ (ਇੰਦਰਜੀਤ) - ਅੰਮ੍ਰਿਤਸਰ-ਆਸਟ੍ਰੇਲੀਆ ਜਾਣ ਵਾਲੀ ਮਿਲੰਦੋ ਏਅਰਲਾਈਨਜ਼ ਦੀ ਉਡਾਨ ਜੋ ਰਾਤ 10.10 'ਤੇ ਜਾਣ ਵਾਲੀ ਸੀ, ਖਰਾਬ ਮੌਸਮ ਦੇ ਚੱਲਦੇ ਰੱਦ ਕਰ ਦਿੱਤੀ ਗਈ ਹੈ।
ਇਸ ਉਡਾਨ ਦੇ ਯਾਤਰੀਆਂ ਨੂੰ ਅੱਜ ਦੇ ਸਥਾਨ 'ਤੇ ਕੱਲ ਭੇਜਿਆ ਜਾਵੇਗਾ। ਫਿਲਹਾਲ ਇਸ ਉਡਾਨ ਨੂੰ ਲੈ ਕੇ ਜਾਣ ਵਾਲਾ ਜਹਾਜ਼ ਦਿੱਲੀ ਨੂੰ ਡਾਇਵਰਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਅੰਮ੍ਰਿਤਸਰ ਹਵਾਈ ਅੱਡੇ ਤੋਂ ਸਵੇਰ ਅਤੇ ਦੁਪਹਿਰ ਦੀਆਂ ਸਾਰੀਆਂ ਉਡਾਨਾ 2 ਤੋਂ 3 ਘੰਟੇ ਲੇਟ ਰਹੀਆਂ।
ਚੰਡੀਗੜ੍ਹ ਦੇ ਸਰਕਾਰੀ ਮਕਾਨਾਂ ਦੀ ਹਾਲਤ ਹੱਦੋਂ ਮਾੜੀ, ਹਾਈਕੋਰਟ ਨੇ ਪ੍ਰਸ਼ਾਸਨ ਨੂੰ ਪਾਈ ਝਾੜ
NEXT STORY