ਅੰਮ੍ਰਿਤਸਰ (ਵਡ਼ੈਚ)-ਰਾਈਟਸ ਪ੍ਰੋਟੈਕਸ਼ਨ ਚੈਰੀਟੇਬਲ ਐਂਡ ਵੈੱਲਫੇਅਰ ਸੁਸਾਇਟੀ ਵੱਲੋਂ ਲੋੜਵੰਦ ਪਰਿਵਾਰਾਂ ਨਾਲ ਸਬੰਧਤ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਕਾਪੀਆਂ ਤੇ ਪੈਨ ਦਿੱਤੇ ਗਏ। ਸੁਸਾਇਟੀ ਦੇ ਰਾਸ਼ਟਰੀ ਪ੍ਰਧਾਨ ਡਾ. ਦਕਸ਼ ਗੋਸਾਈ ਨੇ ਬੱਚਿਆਂ ਨੂੰ ਦੇਸ਼ ਦੀ ਤਰੱਕੀ ਖੁਸ਼ਹਾਲੀ ਤੇ ਸਮਾਜਿਕ ਕੰਮਾਂ ਦੇ ਯੋਗਦਾਨ ਸਬੰਧੀ ਪ੍ਰੇਰਿਤ ਕੀਤਾ। ਇਸ ਮੌਕੇ ਰੋਹਿਤ ਸੋਨੀ, ਵਿਸ਼ਾਲ ਮਹਾਜਨ, ਵਿਜੇ ਕੁਮਾਰ, ਸੁਨੀਲ ਸ਼ਰਮਾ, ਅਰਵਿੰਦਰ ਸਿੰਘ, ਜਗਜੀਤ ਸਿੰਘ, ਤਲਵਿੰਦਰ ਸਿੰਘ ਭਾਟੀਆ, ਮਨਜੀਤ ਕੌਰ, ਅਨਿਲ, ਸੁਖਵਿੰਦਰ ਮੌਜੂਦ ਸਨ।
ਚੋਣਾਂ ’ਚ ਯੂਥ ਨਿਭਾਏਗਾ ਅਹਿਮ ਰੋਲ : ਮਨਦੀਪ
NEXT STORY