ਅਬੋਹਰ (ਸੁਨੀਲ) : ਨਗਰ ਥਾਣਾ 2 ਮੁਖੀ ਸੁਨੀਲ ਕੁਮਾਰ, ਐੱਸ. ਆਈ. ਮੈਡਮ ਪੁਸ਼ਪਾ ਰਾਣੀ, ਹੌਲਦਾਰ ਗੁਰਦੀਪ ਸਿੰਘ ਨੇ ਅਰਮਾਨ ਅਗਵਾ ਹੱਤਿਆਕਾਂਡ ਦੇ ਦੋ ਮੁਲਜ਼ਮ ਪਵਨ ਕੁਮਾਰ ਤੇ ਸੁਨੀਲ ਕੁਮਾਰ ਨੂੰ ਸੱਤ ਦਿਨ ਦੇ ਪੁਲਸ ਰਿਮਾਂਡ ਦੇ ਬਾਅਦ ਮਾਣਯੋਗ ਜੱਜ ਜਸਪ੍ਰੀਤ ਸਿੰਘ ਮਿਨਹਾਸ ਦੀ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਜੇਲ ਭੇਜਣ ਦੇ ਆਦੇਸ਼ ਦਿੱਤੇ।
ਸਰਕਾਰੀ ਵਕੀਲ ਵਿਨੋਦ ਕੁਮਾਰ ਨੇ ਅਦਾਲਤ ਨੂੰ ਕਿਹਾ ਕਿ ਦੋਵਾਂ ਮੁਲਜ਼ਮਾਂ ਦਾ ਹਸਤਾਖਰ ਮਿਲਾਨ ਕਰਨਾ ਹੈ ਜਿਸ ਆਧਾਰ 'ਤੇ ਉਨ੍ਹਾਂ ਨੂੰ ਮਾਣਯੋਗ ਜੱਜ ਸਾਹਮਣੇ ਹਸਤਾਖਰ ਕਰਵਾਏ ਗਏ।
ਕੇਰਲ ਨਨ ਜਬਰ-ਜ਼ਨਾਹ ਮਾਮਲੇ 'ਚ ਬਿਸ਼ਪ ਫਰੈਂਕੋ ਮੁਲੱਕਲ ਦੀ ਜ਼ਮਾਨਤ ਵਧੀ
NEXT STORY