Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, AUG 14, 2026

    10:24:35 AM

  • latest from the hospital regarding sukhbir badal  s health

    ਸੁਖਬੀਰ ਬਾਦਲ ਦੀ ਸਿਹਤ ਨੂੰ ਲੈ ਕੇ ਹਸਪਤਾਲ ਤੋਂ ਆਈ...

  • record breaking rain

    ਜਾਪਾਨ 'ਚ ਰਾਤ ਭਰ ਪਿਆ ਰਿਕਾਰਡ ਤੋੜ ਮੀਂਹ ;...

  • tensions rise in the strait of hormuz

    ਹੋਰਮੁਜ਼ ਜਲਡਮਰੂ 'ਚ ਵਧਿਆ ਤਣਾਅ: UAE ਦੇ ਦੋ ਤੇਲ...

  • people trembled due to earthquake tremors in nashik and chamba

    ਨਾਸਿਕ ਤੇ ਚੰਬਾ 'ਚ ਭੂਚਾਲ ਦੇ ਝਟਕਿਆਂ ਨਾਲ ਕੰਬੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Punjab News
  • Chandigarh
  • ਨਤੀਜੇ ਐਲਾਨ ਹੁੰਦਿਆਂ ਹੀ ਵਿਦਿਆਰਥੀਆ ਨੂੰ ਬਾਹਰ ਦਾ ਰਸਤਾ, ਬਿਨਾਂ ਆਈ. ਕਾਰਡ ਨਹੀਂ ਆ ਸਕਦੇ ਕੈਂਪਸ

PUNJAB News Punjabi(ਪੰਜਾਬ)

ਨਤੀਜੇ ਐਲਾਨ ਹੁੰਦਿਆਂ ਹੀ ਵਿਦਿਆਰਥੀਆ ਨੂੰ ਬਾਹਰ ਦਾ ਰਸਤਾ, ਬਿਨਾਂ ਆਈ. ਕਾਰਡ ਨਹੀਂ ਆ ਸਕਦੇ ਕੈਂਪਸ

  • Edited By Anuradha,
  • Updated: 07 Sep, 2023 03:31 PM
Chandigarh
as soon as the results were announced the students were given a way out
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਆਸ਼ੀਸ਼) : ਪੰਜਾਬ ਯੂਨੀਵਰਸਿਟੀ ਨਾਲ ਸਬੰਧਤ ਕਾਲਜਾਂ ਵਿਚ ਵਿਦਿਆਰਥੀ ਕੌਂਸਲ ਚੋਣਾਂ ਸ਼ਾਂਤੀਪੂਰਵਕ ਨੇਪਰੇ ਚੜ੍ਹ ਗਈਆਂ। ਇਸ ਤੋਂ ਬਾਅਦ ਪ੍ਰਸ਼ਾਸਨ, ਕਾਲਜ ਪ੍ਰਬੰਧਕਾਂ ਅਤੇ ਚੰਡੀਗੜ੍ਹ ਪੁਲਸ ਨੇ ਰਾਹਤ ਦਾ ਸਾਹ ਲਿਆ ਹੈ। ਕਾਲਜਾਂ ਵਿਚ ਸਵੇਰ ਤੋਂ ਹੀ ਸੁਰੱਖਿਆ ਸਬੰਧੀ ਕਾਲਜ ਪ੍ਰਬੰਧਕਾਂ ਅਤੇ ਪੁਲਸ ਨੇ ਗੇਟ ’ਤੇ ਵਿਦਿਆਰਥੀਆਂ ਨੂੰ ਬਿਨਾਂ ਆਈ. ਕਾਰਡ ਦਾਖਲ ਨਹੀਂ ਹੋਣ ਦਿੱਤਾ। ਨਤੀਜੇ ਤੋਂ ਬਾਅਦ ਜੇਤੂ ਉਮੀਦਵਾਰਾਂ ਦੇ ਸਮਰਥਕ ਜਿੱਤ ਦੇ ਜਸ਼ਨ ਵਿਚ ਡੁੱਬ ਗਏ। ਉਥੇ ਹੀ ਪੁਲਸ ਨੇ ਹਾਰਨ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਨੂੰ ਸੁਰੱਖਿਆ ਦੇ ਘੇਰੇ ਵਿਚ ਬਾਹਰ ਕੱਢਿਆ। ਕਾਲਜਾਂ ਦੇ 100 ਮੀਟਰ ਦੇ ਦਾਇਰੇ ਵਿਚ ਵੀ ਕਿਸੇ ਵਿਦਿਆਰਥੀ ਨੂੰ ਖੜ੍ਹਾ ਨਹੀਂ ਹੋਣ ਦਿੱਤਾ ਗਿਆ। ਉੱਥੇ ਹੀ ਵਿਦਿਆਰਥੀਆਂ ਨੂੰ ਆਈ. ਕਾਰਡ ਤੋਂ ਬਿਨਾਂ ਅੰਦਰ ਨਾ ਆਉਣ ਬਾਰੇ ਵੀ ਕਿਹਾ ਗਿਆ। ਕਾਲਜਾਂ ਦੇ ਆਸਪਾਸ ਘਰਾਂ ਅਤੇ ਮਾਰਕੀਟਾਂ ਵਿਚ ਵਿਦਿਆਰਥੀਆਂ ਦੀ ਭੀੜ ਦੇਖਣ ਨੂੰ ਮਿਲੀ।
15 ਮਿੰਟ ਬਿਜਲੀ ਬੰਦ
ਸੈਕਟਰ-11 ਸਥਿਤ ਪੀ. ਜੀ. ਜੀ. ਸੀ. ਜੀ. ਵਿਚ ਵੋਟਿੰਗ ਦੌਰਾਨ ਇਕ ਬੂਥ ਵਿਚ ਵਿਦਿਆਰਥਣਾਂ ਨੂੰ ਬਿਨਾਂ ਬਿਜਲੀ ਦੇ ਵੋਟ ਦੇਣੀ ਪਈ। ਕਾਲਜ ਵਿਚ 15 ਮਿੰਟ ਬਿਜਲੀ ਸਪਲਾਈ ਪ੍ਰਭਾਵਿਤ ਰਹੀ, ਜਿਸ ਦਾ ਕਾਰਨ ਤਕਨੀਕੀ ਖਰਾਬੀ ਦੱਸਿਆ ਗਿਆ। ਇਸ ਵਾਰ ਵੋਟਿੰਗ ਵਿਚ ਲੜਕੀਆਂ ਦਾ ਰੁਝਾਨ ਘੱਟ ਦੇਖਣ ਨੂੰ ਮਿਲਿਆ।

ਇਹ ਵੀ ਪੜ੍ਹੋ : ਟਾਂਡਾ ਇਲਾਕੇ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ

ਏ. ਬੀ. ਵੀ. ਪੀ. ਅਤੇ ਸੋਈ ਪੈਨਲ ਜੇਤੂ
ਸੈਕਟਰ-10 ਸਥਿਤ ਡੀ. ਏ. ਵੀ. ਕਾਲਜ ਵਿਚ ਪ੍ਰਧਾਨ ਅਹੁਦੇ ’ਤੇ ਚਾਰ ਉਮੀਦਵਾਰ ਸਨ, ਜਿਨ੍ਹਾਂ ਵਿਚ ਏ. ਬੀ. ਵੀ. ਪੀ. ਅਤੇ ਸੋਈ ਦੇ ਸੰਯੁਕਤ ਉਮੀਦਵਾਰ ਜਸ਼ਨਪ੍ਰੀਤ ਸਿੰਘ 1693 ਵੋਟਾ ਲੈ ਕੇ ਜੇਤੂ ਰਹੇ। ਇਨਸੋ ਦੇੇ ਆਸ਼ੀਸ਼ ਨੂੰ 166, ਐੱਨ. ਐੱਸ. ਯੂ. ਆਈ. ਦੇ ਗੁਰੂਪ੍ਰਿੰਸ ਸਿੰਘ ਨੂੰ 412 ਅਤੇ ਐੱਚ. ਐੱਸ. ਏ., ਹਿਮਸੂ ਅਤੇ ਐੱਚ. ਪੀ. ਐੱਸ. ਯੂ. ਦੇ ਆਰ. ਸਾਹਿਲ ਲਠਵਾਲ ਨੂੰ 1465 ਵੋਟਾਂ ਪਈਆਂ। 33 ਵੋਟਾਂ ਰੱਦ ਰਹੀਆਂ। ਉਥੇ ਹੀ 37 ਵਿਦਿਆਰਥੀਆਂ ਨੇ ‘ਨੋਟਾ’ ਦੱਬਿਆ।
ਵਾਈਸ ਪ੍ਰੈਜ਼ੀਡੈਂਟ ਅਹੁਦੇ ’ਤੇ ਐੱਚ. ਐੱਸ. ਏ., ਹਿਮਸੂ, ਐੱਚ. ਪੀ. ਐੱਸ. ਯੂ. ਕਾਰਤੀਕੇਅ ਬਿਸ਼ਟ ਨੇ 1841 ਵੋਟਾਂ ਲੈ ਕੇ ਬਾਜ਼ੀ ਮਾਰੀ। ਹਰਪਾਲ ਸਿੰਘ ਸੋਈ, ਏ. ਬੀ. ਵੀ. ਪੀ. 1388 ਅਤੇ ਕ੍ਰਿਸ਼ ਅਸੀਜਾ ਇਨਸੋ 421 ਵੋਟਾਂ ਲੈ ਕੇ ਕਾਮਯਾਬ ਨਹੀਂ ਹੋ ਸਕੇ। 32 ਵੋਟਾਂ ਰੱਦ ਰਹੀਆਂ, ਜਦੋਂ ਕਿ 124 ਵਿਦਿਆਰਥੀਆਂ ਨੇ ‘ਨੋਟਾ’ ਦੱਬਿਆ। ਸਕੱਤਰ ਅਹੁਦੇ ’ਤੇ ਸੋਈ ਅਤੇ ਏ. ਬੀ. ਵੀ. ਪੀ. ਦੇ ਸੰਯੁਕਤ ਉਮੀਦਵਾਰ ਗੌਰਵ ਵਰਮਾ 1758 ਵੋਟਾਂ ਲੈ ਕੇ ਜੇਤੂ ਰਹੇ। ਲਕਸ਼ੇ ਕੁਮਾਰ ਲੱਕੀ ਐੱਚ. ਐੱਸ. ਏ., ਹਿਮਸੂ ਤੇ ਐੱਚ. ਪੀ. ਐੱਸ. ਯੂ. ਨੂੰ 1716 ਵੋਟਾਂ ਪਈਆਂ। 50 ਵੋਟਾਂ ਰੱਦ ਰਹੀਆਂ, ਜਦੋਂ ਕਿ 282 ਵਿਦਿਆਰਥੀਆਂ ਨੇ ‘ਨੋਟਾ’ ਦੱਬਿਆ। ਸੰਯੁਕਤ ਸਕੱਤਰ ਅਹੁਦੇ ’ਤੇ ਸੋਈ ਅਤੇ ਏ. ਬੀ. ਵੀ. ਪੀ. ਦੇ ਸੰਯੁਕਤ ਉਮੀਦਵਾਰ ਪਹਿਲਾਂ 1876 ਵੋਟਾ ਲੈ ਕੇ ਜੇਤੂ ਰਹੇ, ਉਥੇ ਹੀ ਐੱਚ. ਐੱਸ. ਏ., ਹਿਮਸੂ, ਐੱਚ. ਪੀ. ਐੱਸ. ਯੂ. ਦੇ ਸੰਯੁਕਤ ਉਮੀਦਵਾਰ ਕੇਤਨ ਮਨਕੋਟੀਆ ਨੂੰ 1684 ਵੋਟਾਂ ਮਿਲੀਆਂ। 58 ਵੋਟਾਂ ਰੱਦ ਰਹੀਆਂ, ਜਦੋਂ ਕਿ 188 ਵਿਦਿਆਰਥੀਆਂ ਨੇ ‘ਨੋਟਾ’ ਦੱਬ ਕੇ ਨਰਾਜ਼ਗੀ ਦਿਖਾਈ।
PunjabKesari

ਇਹ ਵੀ ਪੜ੍ਹੋ : ਫਲਿਪਕਾਰਟ ਤੋਂ 434 ਰੁਪਏ ਰਿਫੰਡ ਕਰਾਉਣ ਦੇ ਚੱਕਰ 'ਚ 50,000 ਦੀ ਠੱਗੀ, 2 ਗ੍ਰਿਫ਼ਤਾਰ

ਤਿੰਨ ਅਹੁਦਿਆਂ ’ਤੇ ਸੋਈ ਅਤੇ ਪੁਸੂ, ਇਕ ’ਤੇ ਐੱਚ. ਐੱਸ. ਏ. ਅਤੇ ਐੱਚ. ਪੀ. ਐੱਸ. ਯੂ.
ਸੈਕਟਰ-11 ਦੇ ਪੋਸਟ ਗ੍ਰੈਜੂਏਟ ਸਰਕਾਰੀ ਕਾਲਜ ਵਿਚ ਪ੍ਰਧਾਨ ਅਹੁਦੇ ’ਤੇ ਪੁਸੂ ਅਤੇ ਸੋਈ ਦੇ ਸੰਯੁਕਤ ਉਮੀਦਵਾਰ ਪ੍ਰਭਜੋਤ ਸਿੰਘ ਹਰੀਕਾ ਜੇਤੂ ਰਹੇ। ਉਨ੍ਹਾਂ ਨੇ ਅਭੀਸ਼ੇਕ ਪਾਂਡੇ ਇੰਸੋ, ਜੇ. ਏ. ਸੀ. ਪੀ. ਅਤੇ ਵਿਕਰਮ ਸ਼ਰਮਾ ਐੱਚ. ਐੱਸ. ਏ., ਐੱਚ. ਪੀ. ਐੱਸ. ਯੂ. ਦੇ ਉਮੀਦਵਾਰ ਨੂੰ ਹਰਾਇਆ। ਉਪ ਪ੍ਰਧਾਨ ਅਹੁਦੇ ’ਤੇ ਪੁਸੂ ਅਤੇ ਸੋਈ ਦੇ ਸੰਯੁਕਤ ਉਮੀਦਵਾਰ ਕਿਰਨਦੀਪ ਸਿੰਘ ਜੇਤੂ ਰਹੇ। ਉਨ੍ਹਾਂ ਨੇ ਐੱਚ. ਐੱਸ. ਏ. ਅਤੇ ਐੱਚ. ਪੀ. ਐੱਸ. ਯੂ. ਦੇ ਸੰਯੁਕਤ ਉਮੀਦਵਾਰ ਵਿਕਾਸ ਮੰਡਲ ਨੂੰ ਹਰਾਇਆ। ਜਨਰਲ ਸਕੱਤਰ ਦੇ ਅਹੁਦੇ ’ਤੇ ਐੱਚ. ਐੱਸ. ਏ. ਅਤੇ ਐੱਚ. ਪੀ. ਐੱਸ. ਯੂ. ਦੇ ਸੰਯੁਕਤ ਉਮੀਦਵਾਰ ਈਸ਼ਾਨ ਬਲੌਰੀਆ ਕਾਮਯਾਬ ਰਹੇ। ਉਨ੍ਹਾਂ ਨੇ ਪੁਸੂ ਅਤੇ ਸੋਈ ਦੇ ਗੌਰਵ, ਸੀ. ਵਾਈ. ਐੱਸ. ਐੱਸ. ਦੇ ਪਿਊਸ਼ ਬਾਂਸਲ ਅਤੇ ਇਨਸੋ ਅਤੇ ਜੇ. ਏ. ਸੀ. ਪੀ. ਦੇ ਸੰਯੁਕਤ ਉਮੀਦਵਾਰ ਸੁੰਦਰ ਸਿੰਘ ਨੂੰ ਹਰਾਇਆ। ਸੰਯੁਕਤ ਸਕੱਤਰ ਅਹੁਦੇ ਲਈ ਪੁਸੂ ਅਤੇ ਸੋਈ ਦੇ ਹਰਸ਼ਪ੍ਰੀਤ ਸਿੰਘ ਜੇਤੂ ਰਹੇ। ਉਨ੍ਹਾਂ ਨੇ ਐੱਚ. ਐੱਸ. ਏ. ਅਤੇ ਐੱਚ. ਪੀ. ਐੱਸ. ਯੂ. ਦੇ ਸੰਯੁਕਤ ਉਮੀਦਵਾਰ ਸ਼ਗੁਨ ਪਤਿਆਲ ਅਤੇ ਇਨਸੋ ਅਤੇ ਜੇ. ਏ. ਸੀ. ਪੀ. ਦੇ ਸੰਯੁਕਤ ਉਮੀਦਵਾਰ ਵਿਵੇਕ ਕੁਮਾਰ ਨੂੰ ਹਰਾਇਆ। ਕਾਲਜ ਵਿਚ ਕੁੱਲ 4354 ਵਿਚੋਂ 2727 ਵੋਟਾਂ ਪਈਆਂ।

ਇਹ ਵੀ ਪੜ੍ਹੋ : ਟਰਾਂਸਪੋਰਟ ਨਗਰ ’ਚੋਂ ਵਿਅਕਤੀ ਦੀ ਲਾਸ਼ ਬਰਾਮਦ

ਐੱਸ. ਡੀ. ਸੀ. ਯੂ. ਹਿਮਸੂ ਏ. ਬੀ. ਵੀ. ਪੀ. ਪੈਨਲ ਜੇਤੂ ਰਿਹਾ
ਸੈਕਟਰ-32 ਸਥਿਤ ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ ਵਿਚ ਪ੍ਰਧਾਨ ਅਹੁਦੇ ’ਤੇ ਐੱਸ. ਡੀ. ਐੱਸ. ਯੂ., ਹਿੰਸੂ, ਏ. ਬੀ. ਵੀ. ਪੀ. ਪੈਨਲ ਦੇ ਪਰਵਿੰਦਰ ਸਿੰਘ 1313 ਵੋਟ ਲੈ ਕੇ ਜੇਤੂ ਰਹੇ। ਐੱਚ. ਪੀ. ਐੱਸ. ਯੂ. ਅਤੇ ਐੱਨ. ਐੱਸ. ਯੂ. ਆਈ. ਦੇ ਲਲਿਤ ਝੋਰੜ ਨੂੰ 723 ਅਤੇ ਸੋਈ ਦੇ ਯੁਵਰਾਜ ਸਿੰਘ ਟਿਵਾਣਾ ਨੂੰ 850 ਵੋਟਾਂ ਪਈਆਂ। ਉਪ ਪ੍ਰਧਾਨ ਅਹੁਦੇ ’ਤੇ ਐੱਸ. ਡੀ. ਐੱਸ. ਯੂ., ਹਿੰਸੂ, ਏ. ਬੀ. ਵੀ. ਪੀ. ਦੇ ਸਕਸ਼ਮ ਭਟੇਜਾ 1438 ਵੋਟ ਲੈ ਕੇ ਜੇਤੂ ਰਹੇ। ਆਜ਼ਾਦ ਉਮੀਦਵਾਰ ਪਿਊਸ਼ ਗਾਬਾ ਨੂੰ 516 ਅਤੇ ਸੋਈ ਦੇ ਯਾਦਵਿੰਦਰ ਸ਼ਰਮਾ ਨੂੰ 811 ਵੋਟਾਂ ਪਈਆਂ। ਜਨਰਲ ਸਕੱਤਰ ਐੱਸ. ਡੀ. ਐੱਸ. ਯੂ., ਹਿੰਸੂ, ਏ. ਬੀ. ਵੀ. ਪੀ. ਪੈਨਲ ਦੇ ਹਰਸ਼ ਚੌਹਾਨ 1477 ਵੋਟਾਂ ਲੈ ਕੇ ਜੇਤੂ ਰਹੇ। ਐੱਚ. ਪੀ. ਐੱਸ. ਯੂ. ਅਤੇ ਐੱਨ. ਐੱਸ. ਯੂ. ਆਈ. ਦੇ ਅਭੈ ਪ੍ਰਤਾਪ ਸਿੰਘ ਨੇਗੀ 499 ਅਤੇ ਸੋਈ ਦੇ ਕਨਿਸ਼ਕ ਪੁਰੀ ਨੂੰ 859 ਅਤੇ ਸੰਯੁਕਤ ਸਕੱਤਰ ਅਹੁਦੇ ਲਈ ਐੱਸ. ਡੀ. ਐੱਸ. ਯੂ., ਹਿੰਸੂ, ਏ. ਬੀ. ਵੀ. ਪੀ. ਦੇ ਉਰਵਿਜਾ ਬਾਲੀ 1604 ਵੋਟਾਂ ਲੈ ਕੇ ਜੇਤੂ ਰਹੇ। ਸੋਈ ਦੇ ਕੁਸ਼ ਸਿੰਗਲਾ ਨੂੰ 714 ਅਤੇ ਐੱਚ. ਪੀ. ਐੱਸ. ਯੂ. ਅਤੇ ਐੱਨ. ਐੱਸ. ਯੂ. ਆਈ. ਦੇ ਵਿਦਿਸ਼ਾ ਭੱਲਾ ਨੂੰ 486 ਵੋਟਾਂ ਪਈਆਂ।

ਇਹ ਵੀ ਪੜ੍ਹੋ- ਐਡੀਸ਼ਨਲ ਸਰਕਲ ਛੱਡਣ ਵਾਲੇ ਪਟਵਾਰੀਆਂ ’ਤੇ ਡਿੱਗੀ ਇਕ ਹੋਰ ਗਾਜ, ਜਾਰੀ ਹੋਏ ਇਹ ਸਖ਼ਤ ਹੁਕਮ

ਜੀ. ਜੀ. ਐੱਸ. ਯੂ. ਉਮੀਦਵਾਰ ਜੇਤੂ
ਸੈਕਟਰ-11 ਸਥਿਤ ਪੀ. ਜੀ. ਜੀ. ਸੀ. ਜੀ. ਵਿਚ 3870 ਵੋਟਾਂ ਵਿਚੋਂ 879 ਵੋਟਾਂ ਪਈਆਂ। ਪ੍ਰਧਾਨ ਅਹੁਦੇ ’ਤੇ ਗਾਂਧੀ ਗਰੁੱਪ ਸਟੂਡੈਂਟ ਯੂਨੀਅਨ (ਜੀ. ਜੀ. ਐੱਸ. ਯੂ.) ਦੀ ਉਮੀਦਵਾਰ ਪੂਜਾ 527 ਵੋਟਾਂ ਲੈ ਕੇ ਜੇਤੂ ਰਹੀ। ਪੁਸੂ ਦੀ ਉਮੀਦਵਾਰ ਪ੍ਰਿਅੰਕਾ ਸ਼ਰਮਾ ਨੂੰ 271 ਵੋਟਾਂ ਮਿਲੀਆਂ। 29 ਵੋਟਾਂ ਰੱਦ ਹੋਈਆਂ। ਉੱਥੇ ਹੀ ਜਨਰਲ ਸਕੱਤਰ ਅਹੁਦੇ ’ਤੇ ਜੀ. ਜੀ. ਐੱਸ. ਯੂ. ਦੀ ਉਮੀਦਵਾਰ ਜਸਲੀਨ ਕੌਰ 460 ਵੋਟਾਂ ਲੈ ਕੇ ਜੇਤੂ ਰਹੀ। ਉੱਥੇ ਹੀ, ਐੱਚ. ਐੱਸ. ਏ. ਦੀ ਉਮੀਦਵਾਰ ਵੰਸ਼ਿਕਾ ਰਾਣਾ ਨੂੰ 337 ਵੋਟਾਂ ਮਿਲੀਆਂ। 36 ਵੋਟਾਂ ਰੱਦ ਰਹੀਆਂ । 46 ਵਿਦਿਆਰਥਣਾਂ ਨੇ ‘ਨੋਟਾ’ ਨੂੰ ਚੁਣਿਆ। ਉਪ ਪ੍ਰਧਾਨ ਅਹੁਦੇ ਲਈ ਅੰਕਿਤਾ ਰਾਵਤ ਅਤੇ ਸੰਯੁਕਤ ਸਕੱਤਰ ਅਹੁਦੇ ’ਤੇ ਪ੍ਰੇਰਣਾ ਨਿਰਵਿਰੋਧ ਚੁਣੀਆਂ ਗਈਆਂ। ਦੋਵਾਂ ਅਹੁਦਿਆਂ ’ਤੇ ਸਹਿਮਤੀ ਜਤਾਉਂਦੇ ਹੋਏ ਵਿਦਿਆਰਥਣਾਂ ਨੇ ਨਾਮਜ਼ਦਗੀ ਵਾਪਸ ਲੈ ਲਈ ਸੀ।

PunjabKesari
ਸਰਬਸੰਮਤੀ ਨਾਲ ਕੌਂਸਲ ਦੀ ਚੋਣ
ਸੈਕਟਰ-26 ਸਥਿਤ ਗੁਰੂ ਗੋਬਿੰਦ ਸਿੰਘ ਕਾਲਜ ਫਾਰ ਵੂਮੇਨ ਵਿਚ ਪ੍ਰਧਾਨ, ਉਪ-ਪ੍ਰਧਾਨ, ਜਨਰਲ ਸਕੱਤਰ ਅਤੇ ਸੰਯੁਕਤ ਸਕੱਤਰ ਅਹੁਦੇ ’ਤੇ ਕਮਲਪ੍ਰੀਤ ਕੌਰ, ਹਰਪ੍ਰੀਤ, ਨਵਨੀਤ ਕੌਰ ਅਤੇ ਵ੍ਰੰਦਾ ਨੂੰ ਨਿਰਵਿਰੋਧ ਚੁਣ ਲਿਆ ਗਿਆ।

ਇਹ ਵੀ ਪੜ੍ਹੋ : ਫਲਿਪਕਾਰਟ ਤੋਂ 434 ਰੁਪਏ ਰਿਫੰਡ ਕਰਾਉਣ ਦੇ ਚੱਕਰ 'ਚ 50,000 ਦੀ ਠੱਗੀ, 2 ਗ੍ਰਿਫ਼ਤਾਰ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

  • Campus
  • Elections
  • Results
  • Identity card
  • ਕੈਂਪਸ
  • ਚੋਣਾਂ
  • ਨਤੀਜੇ
  • ਆਈ ਕਾਰਡ

ਟਰੱਕ ਦੀ ਲਪੇਟ ’ਚ ਆਉਣ ਕਾਰਨ ਮੋਟਰਸਾਈਕਲ ਸਵਾਰ ਦੀ ਮੌਤ

NEXT STORY

Stories You May Like

  • 8 lakh job cards cancelled in punjab
    ਪੰਜਾਬ 'ਚ 8 ਲੱਖ ਜੌਬ ਕਾਰਡ ਰੱਦ! 14 ਲੱਖ ਕਾਮੇ ਇਸ ਸਕੀਮ 'ਚੋਂ ਬਾਹਰ, ਪੜ੍ਹੋ ਕੀ ਰਿਹਾ ਕਾਰਨ
  • epfo no change in pf contribution for now no second chance for higher pension
    EPFO ਦਾ ਵੱਡਾ ਸੰਕੇਤ, PF ਯੋਗਦਾਨ ’ਚ ਫਿਲਹਾਲ ਕੋਈ ਬਦਲਾਅ ਨਹੀਂ,ਹਾਇਰ ਪੈਨਸ਼ਨ ਦਾ ਦੂਜਾ ਮੌਕਾ ਨਹੀਂ
  • google maps has become even smarter
    Google Maps ਹੋਇਆ ਹੋਰ ਵੀ ਸਮਾਰਟ, ਹੁਣ ਰਸਤਾ ਪੁੱਛਣ 'ਚ ਨਹੀਂ ਹੋਵੇਗੀ ਪ੍ਰੇਸ਼ਾਨੀ
  • bankipur  datia and manjalpur by election results today
    ਬਾਂਕੀਪੁਰ, ਦਤੀਆ ਅਤੇ ਮਾਂਜਲਪੁਰ ਜ਼ਿਮਨੀ ਚੋਣਾਂ ਦੇ ਨਤੀਜੇ ਅੱਜ
  • colorless chicken lollipop viral
    ਨਾ ਲਾਲ, ਨਾ ਪੀਲਾ! ਮੁੰਬਈ 'ਚ ਬਿਨਾਂ ਰੰਗ ਦਾ 'ਚਿਕਨ ਲਾਲੀਪੌਪ' ਵਾਇਰਲ, ਇੰਟਰਨੈੱਟ 'ਤੇ ਛਿੱੜੀ ਬਹਿਸ
  • water clean  toxic  iit  electronic eye machine
    ਪਾਣੀ ਸਾਫ਼ ਜਾਂ ਜ਼ਹਿਰੀਲਾ! IIT ਦੀ ‘ਇਲੈਕਟ੍ਰਾਨਿਕ ਆਈ’ ਮਸ਼ੀਨ ਮੌਕੇ ’ਤੇ ਹੀ ਦੱਸੇਗੀ ਸੱਚ
  • green card
    ਅਮਰੀਕਾ 'ਚ ਰਹਿ ਰਹੇ ਭਾਰਤੀਆਂ ਨੂੰ ਮਿਲੇਗਾ ਗ੍ਰੀਨ ਕਾਰਡ! ਬਿੱਲ ਪੇਸ਼
  • sgpc takes a strong stand on live telecast of gurbani
    ਗੁਰਬਾਣੀ ਦੇ ਟੈਲੀਕਾਸਟ 'ਤੇ SGPC ਸਖ਼ਤ, ਬਿਨਾਂ ਮਨਜ਼ੂਰੀ ਪ੍ਰਸਾਰਣ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਦੀ ਚਿਤਾਵਨੀ
  • pargat singh statement
    ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਸੁਖਬੀਰ ਬਾਦਲ 'ਤੇ ਹੋਏ ਹਮਲੇ ਦੀ ਕੀਤੀ ਨਿਖੇਧੀ
  • over rs 4 crore frozen after ed raids 11 places in punjab
    ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
  • raid in jalandhar
    ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
  • ravneet bittu s big statement regarding the attack on sukhbir badal
    ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
  • major revelations in the double murder case in jalandhar
    ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
  • nanded sahib sukhbir singh badal akali dal
    ਨਾਂਦੇੜ ਸਾਹਿਬ ਵਿਚ ਸੁਖਬੀਰ ਸਿੰਘ ਬਾਦਲ 'ਤੇ ਹਮਲਾ, ਹਸਪਤਾਲ ਲਿਜਾਇਆ ਗਿਆ
  • heavy rain alert for 2 days in punjab
    ਪੰਜਾਬ 'ਚ 2 ਦਿਨ ਭਾਰੀ ਮੀਂਹ ਅਲਰਟ, ਮੌਸਮ ਵਿਭਾਗ ਵੱਲੋਂ ਵੱਡੀ ਚਿਤਾਵਨੀ ਜਾਰੀ
  • jalandhar sealed cp satinder singh in action mode issued guidelines
    ਜਲੰਧਰ ਕਰ 'ਤਾ ਸੀਲ! ਐਕਸ਼ਨ ਮੋਡ 'ਚ CP ਸਤਿੰਦਰ ਸਿੰਘ, ਜਾਰੀ ਕੀਤੇ ਦਿਸ਼ਾ-ਨਿਰਦੇਸ਼
Trending
Ek Nazar
meta takes down teen accounts

Ban ਹੋਣ ਦੇ ਡਰੋਂ Meta ਨੇ ਹਟਾਏ 756,000 ਆਸਟ੍ਰੇਲੀਆਈ ਕਿਸ਼ੋਰਾਂ ਦੇ ਖਾਤੇ

amritsar police alert before august 15

15 ਅਗਸਤ ਤੋਂ ਪਹਿਲਾਂ ਅੰਮ੍ਰਿਤਸਰ ਪੁਲਸ ਅਲਰਟ: ਸ਼ਹਿਰ ਨੂੰ 3 ਜ਼ੋਨਾਂ 'ਚ ਵੰਡਿਆ,...

bill against   public charge   rule

ਅਮਰੀਕਾ: ਡੈਮੋਕ੍ਰੇਟਿਕ ਕਾਨੂੰਨਸਾਜ਼ 'ਜਨਤਕ ਚਾਰਜ' ਨਿਯਮ ਵਿਰੁੱਧ ਪੇਸ਼ ਕਰਨਗੇ...

actress started her film career at the age of 4 and then suddenly left the world

4 ਸਾਲ ਦੀ ਉਮਰ 'ਚ ਸ਼ੁਰੂ ਹੋਇਆ ਸਫਰ, 54 'ਚ ਅਚਾਨਕ ਖਤਮ! ਅੱਜ ਤੱਕ ਨਹੀਂ ਖੁੱਲ੍ਹਾ...

incident in us

ਅਮਰੀਕਾ  :  ਸ਼ਖਸ ਨੇ ਪਤਨੀ ਤੇ ਚਾਰ ਜਵਾਕਾਂ ਦਾ ਕਤਲ ਕਰਨ ਮਗਰੋਂ ਦੇ'ਤੀ ਜਾਨ

excessive use of mobile phone lands actress in hospital

ਮੋਬਾਈਲ ਦੀ ਜ਼ਿਆਦਾ ਵਰਤੋਂ ਨੇ ਅਦਾਕਾਰਾ ਨੂੰ ਪਹੁੰਚਾਇਆ ਹਸਪਤਾਲ! ਸਰਜਰੀ 'ਤੇ ਲੱਖ...

biker riddhi thakkar

ਰਾਈਡ 'ਤੇ ਗਈ ਮਸ਼ਹੂਰ Biker ਨਾਲ ਵਾਪਰਿਆ ਭਿਆਨਕ ਹਾਦਸਾ ! 24 ਸਾਲ ਦੀ ਉਮਰ 'ਚ...

air strike on balochistan

ਪਾਕਿ ਫੌਜ ਨੇ ਬਲੋਚਿਸਤਾਨ 'ਤੇ ਕਰ'ਤੀ ਏਅਰ ਸਟ੍ਰਾਈਕ, ਮਾਰੇ ਗਏ 28 ਲੋਕ

full dress rehearsal for independence day in jalandhar guru gobind singh stadium

ਜਲੰਧਰ 'ਚ ਆਜ਼ਾਦੀ ਦਿਹਾੜੇ ਮੌਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਹੋਈ ਫੁੱਲ...

delaware also declared about  august 15th

ਅਮਰੀਕੀ ਰਾਜ ਡੇਲਾਵੇਅਰ ਨੇ ਵੀ 15 ਅਗਸਤ ਨੂੰ ਭਾਰਤ ਦੇ ਆਜ਼ਾਦੀ ਦਿਵਸ ਵਜੋਂ ਮਨਾਉਣ...

police officer punches woman

ਅਮਰੀਕਾ 'ਚ ਪੁਲਿਸ ਮੁਲਾਜ਼ਮ ਨੇ 18 ਸਾਲਾ ਮੁਟਿਆਰ ਨੂੰ ਮਾਰ'ਤਾ ਮੁੱਕਾ

famous influencer

ਛੁੱਟੀਆਂ ਮਨਾਉਣ ਗਈ ਮਸ਼ਹੂਰ ਇਨਫਲੂਐਂਸਰ ਦੀ ਹੈਲੀਕਾਪਟਰ ਕ੍ਰੈਸ਼ 'ਚ ਦਰਦਨਾਕ ਮੌਤ !...

karan aujla australian tour in crisis

ਕਰਨ ਔਜਲੇ ਦਾ ਆਸਟ੍ਰੇਲੀਆ ਵੀਜ਼ਾ ਅੜਿਆ, ਪਰਥ ਦਾ ਸ਼ੋਅ ਹੋਇਆ ਮੁਲਤਵੀ

ukraine hands over peace proposal to us

ਖ਼ਤਮ ਹੋਵੇਗੀ ਇਕ ਹੋਰ ਜੰਗ ! ਯੂਕਰੇਨ ਨੇ ਅਮਰੀਕਾ ਨੂੰ ਸੌਂਪਿਆ ਸ਼ਾਂਤੀ ਪ੍ਰਸਤਾਵ

gulshan kumar

ਅੱਜ ਦੇ ਹੀ ਦਿਨ ਗੁਲਸ਼ਨ ਕੁਮਾਰ ਦਾ ਕੀਤਾ ਗਿਆ ਸੀ ਕਤਲ, ਮਾਰੀਆਂ ਗਈਆਂ ਸਨ 16 ਗੋਲੀਆਂ

security force operation

ਪਾਕਿਸਤਾਨ 'ਚ ਸੁਰੱਖਿਆ ਬਲਾਂ ਦੇ ਆਪ੍ਰੇਸ਼ਨ 'ਚ 10 ਅੱਤਵਾਦੀ ਢੇਰ

indian physicist deepak dhar honored

ਭਾਰਤੀ ਭੌਤਿਕ ਵਿਗਿਆਨੀ ਦੀਪਕ ਧਰ ਵੱਕਾਰੀ 2026 ਡਾਇਰੈਕ ਮੈਡਲ ਨਾਲ ਸਨਮਾਨਿਤ

new york and new jersey celebrate india independence day

ਨਿਊਯਾਰਕ ਅਤੇ ਨਿਊ ਜਰਸੀ 15 ਅਗਸਤ ਨੂੰ ਮਨਾਉਣਗੇ ਭਾਰਤ ਦਾ ਆਜ਼ਾਦੀ ਦਿਵਸ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਪੰਜਾਬ ਦੀਆਂ ਖਬਰਾਂ
    • over rs 4 crore frozen after ed raids 11 places in punjab
      ਪੰਜਾਬ 'ਚ 11 ਥਾਵਾਂ ’ਤੇ ED ਵੱਲੋਂ ਛਾਪੇਮਾਰੀ ਮਗਰੋਂ 4 ਕਰੋੜ ਤੋਂ ਵੱਧ ਦੀ...
    • raid in jalandhar
      ਵੱਡੀ ਖ਼ਬਰ: ਜਲੰਧਰ 'ਚ ਪੈ ਗਈ RAID!
    • punjab police employee dies in horrible road accident
      ਭਿਆਨਕ ਸੜਕ ਹਾਦਸੇ 'ਚ ਪੰਜਾਬ ਪੁਲਸ ਦੇ ਮੁਲਾਜ਼ਮ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
    • ravneet bittu s big statement regarding the attack on sukhbir badal
      ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਕੀ ਬੋਲੇ ਰਵਨੀਤ ਬਿੱਟੂ
    • sukhbir badal  bikram majithia  central government
      ਸੁਖਬੀਰ ਬਾਦਲ 'ਤੇ ਹਮਲੇ ਨੂੰ ਲੈ ਕੇ ਕੀ ਬੋਲੇ ਬਿਕਰਮ ਮਜੀਠੀਆ, ਕੇਂਦਰ ਕੋਲ ਕੀਤੀ...
    • luxury watch fails chandigarh consumer panel orders rs 1 26 lakh refund
      1,26,800 ਦੀ ਲਗਜ਼ਰੀ ਘੜੀ ਹੋ ਗਈ ਖਰਾਬ, ਕੰਜ਼ਿਊਮਰ ਕੋਰਟ ਨੇ ਕੰਪਨੀ ਨੂੰ ਪਾਈ...
    • stadium gurdaspur news
      ਸਟੇਡੀਅਮ ਦੇ ਪਿੱਛੇ ਖੇਤਾਂ ਵਿਚੋਂ ਭੇਤਭਰੇ ਹਾਲਾਤ 'ਚ ਮਿਲੀ ਨੌਜਵਾਨ ਦੀ ਲਾਸ਼
    • major revelations in the double murder case in jalandhar
      ਜਲੰਧਰ 'ਚ ਹੋਏ ਡਬਲ ਮਰਡਰ ਦੇ ਮਾਮਲੇ 'ਚ ਵੱਡੇ ਖ਼ੁਲਾਸੇ! CCTV ਨੇ ਖੋਲ੍ਹਿਆ ਰਾਜ਼
    • jagtar singh hawara parole
      ਜਗਤਾਰ ਸਿੰਘ ਹਵਾਰਾ ਨੇ 2 ਦਿਨ ਦੀ ਪੈਰੋਲ ਲੈਣ ਤੋਂ ਕੀਤਾ ਇਨਕਾਰ
    • sri akal takht sahib  sukhbir singh badal
      ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਨੂੰ ਲੈ ਕੇ ਜਥੇਦਾਰ ਗੜਗੱਜ ਦਾ ਵੱਡਾ ਬਿਆਨ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +