ਜਲੰਧਰ (ਸੋਨੂੰ) : ਸਰਬ ਮਲਟੀਪਲੈਕਸ 'ਚ ਫ਼ਿਲਮ ਦੇਖਣ ਆਏ ਕੁਝ ਨੌਜਵਾਨਾਂ 'ਤੇ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਹਮਲਾ ਕਰ ਦਿੱਤਾ, ਜਿਸ ਕਾਰਨ ਇਕ ਨੌਜਵਾਨ ਦੀ ਬਾਂਹ ਕੂਹਣੀ ਤੋਂ ਕੱਟੀ ਗਈ। ਘਟਨਾ ਦੀ ਸੀਸੀਟੀਵੀ 'ਚ ਕੈਦ ਹੋ ਗਈ ਹੈ।



ਇਸ ਦੌਰਾਨ ਪੀੜਤ ਪਰਿਵਾਰਕ ਮੈਂਬਰਾਂ ਨੇ ਦੋਸ਼ ਲਾਇਆ ਕਿ ਘਟਨਾ ਤੋਂ 4 ਘੰਟੇ ਬਾਅਦ ਪੁਲਸ ਹਸਪਤਾਲ ਪਹੁੰਚੀ। ਵੱਡਾ ਸਵਾਲ ਇਹ ਹੈ ਕਿ ਸ਼ਹਿਰ ਦੇ ਸਰਬ ਮਲਟੀਪਲੈਕਸ ਦੀ ਪਾਰਕਿੰਗ ਤੱਕ ਤੇਜ਼ਧਾਰ ਹਥਿਆਰ ਕਿਵੇਂ ਪਹੁੰਚ ਗਏ?
ਇਹ ਵੀ ਪੜ੍ਹੋ : ਅਣਚਾਹੀਆਂ ਕਾਲਾਂ ਤੋਂ ਐਂਬੂਲੈਂਸ 108 ਵਾਲੇ ਪ੍ਰੇਸ਼ਾਨ, 4 ਮਹੀਨਿਆਂ 'ਚ 29,316 ਲੋਕਾਂ ਨੇ ਕੀਤੀਆਂ 'Unwanted Calls'
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਣਚਾਹੀਆਂ ਕਾਲਾਂ ਤੋਂ ਐਂਬੂਲੈਂਸ 108 ਵਾਲੇ ਪ੍ਰੇਸ਼ਾਨ, 4 ਮਹੀਨਿਆਂ 'ਚ 29,316 ਲੋਕਾਂ ਨੇ ਕੀਤੀਆਂ 'Unwanted Calls'
NEXT STORY