helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, FEB 24, 2025
ਇਸ ਦਿਨ 10,000 ਰੁਪਏ ਸਸਤਾ ਮਿਲੇਗਾ iPhone 16e,...
CM ਮਾਨ ਦਾ ਵੱਡਾ ਐਲਾਨ ; ਸੂਬੇ ਦੇ 88 ਹਲਕਿਆਂ ਲਈ...
ਪਾਕਿ ਤੇ ਬੰਗਲਾਦੇਸ਼ ਦੀ GDP ਤੋਂ ਵੱਧ ਭਾਰਤੀ...
ਪੰਜਾਬ ਪੁਲਸ ਪ੍ਰਸ਼ਾਸਨ 'ਚ ਵੱਡਾ ਫੇਰਬਦਲ ; 76...
ਪੰਜਾਬ
ਮਨੋਰੰਜਨ
Photos
Videos
ਚੰਡੀਗੜ੍ਹ (ਰਾਜਿੰਦਰ) : ਸ਼ਹਿਰ ਵਾਸੀਆਂ ਨੂੰ ਹੁਣ ਬੀਅਰ ਅਤੇ ਕੰਟਰੀ ਲਿਕਰ ਲਈ ਵੀ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ, ਕਿਉਂਕਿ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਘੱਟ ਤੋਂ ਘੱਟ ਰਿਟੇਲ ਸੇਲ ਪ੍ਰਾਈਜ਼ ਆਫ ਬੀਅਰ ਅਤੇ ਕੰਟਰੀ ਲਿਕਰ ਦੇ ਪ੍ਰਾਰੀਜ਼ 'ਚ ਕਰੀਬ 20 ਫ਼ੀਸਦੀ ਵਾਧਾ ਕਰ ਦਿੱਤਾ ਹੈ। ਵਿਭਾਗ ਵਲੋਂ ਬੁੱਧਵਾਰ ਨੂੰ ਜਾਰੀ ਕੀਤੀ ਗਈ ਡਿਟੇਲ ਐਕਸਾਈਜ਼ ਪਾਲਿਸੀ 2020-21 'ਚ ਇਸ ਸੰਬੰਧਿਤ ਜਾਣਕਾਰੀ ਦਿੱਤੀ ਗਈ। ਇਸ ਤੋਂ ਇਲਾਵਾ ਪ੍ਰਸਾਸ਼ਨ ਨੇ ਗਊ ਸੈਸ ਲਾਉਣ ਦਾ ਪਹਿਲਾਂ ਹੀ ਫੈਸਲਾ ਲਿਆ ਹੋਇਆ ਹੈ, ਇਸ ਲਈ ਲੋਕਾਂ ਨੂੰ ਹੁਣ ਇਸ ਲਈ ਆਪਣੀ ਜੇਬ ਹੋਰ ਢਿੱਲੀ ਕਰਨੀ ਪਵੇਗੀ। ਇਸ ਸੰਬੰਧ 'ਚ ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਘੱਟ ਤੋਂ ਘੱਟ ਰਿਟੇਲ ਸੇਲ ਪ੍ਰਾਈਜ਼ ਆਫ ਬੀਅਰ ਅਤੇ ਕੰਟਰੀ ਲਿਕਰ ਦੇ ਪ੍ਰਾਈਜ਼ ਨੂੰ ਪਿਛਲੇ ਸਾਲ ਦੇ ਮੁਕਾਬਲੇ ਵਧਾ ਦਿੱਤਾ ਹੈ। ਇਸ 'ਤੇ ਗਊ ਸੈੱਸ ਵੀ ਲੱਗਾ ਹੈ, ਜਿਸ ਦੇ ਚਲਦੇ ਇਨ੍ਹਾਂ ਦੇ ਰੇਟਾਂ 'ਚ ਕਾਫ਼ੀ ਵਾਧਾ ਤੈਅ ਹੈ। ਇਸ ਤੋਂ ਇਲਾਵਾ ਵਿਭਾਗ ਨੇ ਜੋ ਪਾਲਿਸੀ ਜਾਰੀ ਕੀਤੀ ਸੀ, ਉਸ 'ਚ ਸਿਰਫ ਇੰਡੀਅਨ ਮੇਡ ਫਾਰੇਨ ਲਿਕਰ 'ਚ ਹੀ ਐਕਸਾਈਜ਼ ਡਿਊਟੀ 'ਚ ਵਾਧਾ ਵਿਖਾਇਆ ਗਿਆ ਸੀ, ਜਦੋਂ ਕਿ ਕੰਟਰੀ ਲਿਕਰ ਅਤੇ ਬੀਅਰ ਦੇ ਰਿਟੇਲ ਦੇ ਪ੍ਰਾਈਜ਼ ਬਾਰੇ ਉਸ 'ਚ ਕੁੱਝ ਨਹੀਂ ਦੱਸਿਆ ਗਿਆ ਸੀ। ਵਾਧੇ ਤੋਂ ਬਾਅਦ ਇਹ ਹੋ ਜਾਣਗੇ ਰੇਟ ਵਾਧੇ ਤੋਂ ਬਾਅਦ ਸਾਰੇ ਪ੍ਰਕਾਰ ਦੀ ਬੀਅਰ ਅਤੇ ਕੰਟਰੀ ਲਿਕਰ ਦੇ ਪ੍ਰਾਈਜ਼ 'ਚ ਵਾਧਾ ਹੋ ਜਾਵੇਗਾ। 330 ਐੱਮ. ਐੱਲ. ਦੇ ਲਾਈਟ ਅਤੇ ਸਟਰਾਂਗ ਬੀਅਰ ਜੋ 60 ਰੁਪਏ 'ਚ ਮਿਲ ਰਹੀ ਸੀ, ਉਹ ਹੁਣ 70 ਤੋਂ 80 ਰੁਪਏ 'ਚ ਮਿਲੇਗੀ। ਇਸੇ ਤਰ੍ਹਾਂ 500 ਐੱਮ. ਐੱਲ. ਲਾਈਟ ਅਤੇ ਸਟਰਾਂਗ ਬੀਅਰ ਕੈਨ ਜੋ 70 ਰੁਪਏ ਦਾ ਮਿਲ ਰਿਹਾ ਸੀ, ਉਹ ਹੁਣ 90 ਰੁਪਏ ਦੇ ਕਰੀਬ ਹੋ ਜਾਵੇਗਾ। ਇਸਤੋਂ ਇਲਾਵਾ 650 ਐੱਮ.ਐੱਲ. ਦੀ ਲਾਈਟ ਬੀਅਰ 120 ਦੀ ਮਿਲ ਰਹੀ ਸੀ, ਉਹ ਹੁਣ 140 ਅਤੇ 650 ਐੱਮ.ਐੱਲ. ਦੀ ਸਟਰਾਂਗ ਬੀਅਰ ਜੋ 130 ਰੁਪÂ ਦੀ ਵਿਕ ਰਹੀ ਸੀ, ਉਹ ਹੁਣ 150 ਰੁਪਏ ਦੇ ਕਰੀਬ ਹੋ ਜਾਵੇਗੀ। ਇਸੇ ਤਰ੍ਹਾਂ ਕੰਟਰੀ ਲਿਕਰ ਦੇ 50 ਅਤੇ 60 ਡਿਗਰੀ ਦੇ ਕਵਾਰਟਸ ਦੇ ਰੇਟਾਂ 'ਚ ਵੀ 10 ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ ਹੁਣ 140 ਅਤੇ 160 ਰੁਪਏ 'ਚ ਮਿਲੇਗਾ। ਵਿਭਾਗ ਵੱਲੋਂ ਘÂਟ ਤੋਂ ਘੱਟ ਸੇਲ ਪ੍ਰਾਈਜ਼ ਇਸ ਲਈ ਜਾਰੀ ਕੀਤਾ ਜਾਂਦਾ ਹੈ, ਤਾਂਕਿ ਇਸਤੋਂ ਘੱਟ ਰੇਟਾਂ 'ਤੇ ਲਿਕਰ ਦੀ ਵਿਕਰੀ ਨਾ ਕੀਤੀ ਜਾਵੇ। ਅਜਿਹਾ ਕਰਨ 'ਤੇ ਪੈਨਾਲਟੀ ਦੀ ਵਿਵਸਥਾ ਵੀ ਹੈ। ਪਿਛਲੇ ਸਾਲ ਇਸ ਵਾਇਲੇਸ਼ਨ ਨੂੰ ਲੈਕੇ ਕਈ ਲਿਕਰ ਵੈਂਡਰ 'ਤੇ ਲੱਖਾਂ ਰੁਪਏ ਪੈਨਾਲਟੀ ਲਾਈ ਗਈ ਸੀ। ਹਾਲੇ ਫਿਲਹਾਲ ਕਈ ਲਿਕਰ ਵੈਂਡਰ ਆਪਣਾ ਮੌਜ਼ੂਦਾ ਕੋਟਾ ਖਤਮ ਕਰਨ ਲਈ ਆਫਰ ਦੇਣ 'ਚ ਲੱਗੇ ਹੋਏ ਹਨ, ਜਿਸ 'ਤੇ ਵਿਭਾਗ ਚੈਕ ਰੱਖ ਰਿਹਾ ਹੈ। ਇਹ ਲਾਇਆ ਗਿਆ ਹੈ ਗਊ ਸੈਸ ਇਸ ਤੋਂ ਇਲਾਵਾ ਇਸ 'ਤੇ ਗਊ ਸੈਸ ਲੱਗਣ ਨਾਲ ਵੀ ਰੇਟਾਂ 'ਚ ਵਾਧਾ ਹੋ ਰਿਹਾ ਹੈ, ਜੋ 1 ਅਪ੍ਰੈਲ 2020 ਤੋਂ ਲਾਗੂ ਹੋਵੇਗਾ। ਇਹ ਸੈਸ ਕੰਟਰੀ ਲਿਕਰ ਦੀ 750 ਐੱਮ.ਐੱਲ. ਬੋਤਲ 'ਤੇ 5 ਰੁਪਏ, ਬੀਅਰ ਦੀ 650 ਐੱਮ.ਐੱਲ. ਬੋਤਲ 'ਤੇ 5 ਰੁਪਏ, ਵਿਸਕੀ ਦੀ 750 ਐੱਮ.ਐੱਲ. ਬੋਤਲ 'ਤੇ 10 ਰੁਪਏ ਲੱਗੇਗਾ, ਜਿਸ ਨਾਲ ਪਹਿਲਾਂ ਦੇ ਮੁਕਾਬਲੇ ਲਿਕਰ ਦੇ ਰੇਟਾਂ 'ਚ ਵਾਧਾ ਹੋਵੇਗਾ। ਇਸਨੂੰ ਲਾਈਸੰਸੀ ਵੱਲੋਂ ਨਗਰ ਨਿਗਮ ਦੇ ਬੈਂਕ ਖਾਤੇ 'ਚ ਡਿਪਾਜ਼ਿਟ ਕਰਵਾਇਆ ਜਾਵੇਗਾ। ਇਸ ਸੈਸ ਨਾਲ ਲਗਭਗ 18 ਕਰੋੜ ਰੁਪਏ ਮਾਲੀਆ ਮਿਲਣ ਦੀ ਉਮੀਦ ਹੈ। ਉਥੇ ਹੀ ਵਿਭਾਗ ਨੇ ਇਸ ਸਾਲ ਰੈਵੇਨਿਊ 10 ਫ਼ੀਸਦੀ ਵਾਧੇ ਨਾਲ ਇਸਨੂੰ 680 ਕਰੋੜ ਰੁਪਏ ਵਿਖਾਇਆ ਹੈ।
ਪੁਲਸ ਮੁਖੀ ਨੇ ਅਣਖ ਖਾਤਰ ਮਾਰ ਸੁੱਟਿਆ ਭੈਣ ਦਾ ਪ੍ਰੇਮੀ, ਕੀਤਾ ਆਤਮ ਸਮਰਪਣ
Stories You May Like
ਲੱਗ ਗਈਆਂ ਮੌਜਾਂ: ਪੰਜਾਬ 'ਚ ਦੋ ਛੁੱਟੀਆਂ ਦਾ ਐਲਾਨ, ਬੰਦ ਰਹਿਣਗੇ ਸਕੂਲ-ਕਾਲਜ
ਪੰਜਾਬ 'ਚ ਸ਼ਰਮਨਾਕ ਘਟਨਾ, ਜਲੰਧਰ 'ਚ ਪਾਦਰੀ ਦੀ ਪਤਨੀ ਨਾਲ ਗੈਂਗਰੇਪ, ਇੰਝ...
Deport ਦੇ ਮਾਮਲਿਆਂ ਮਗਰੋਂ ਪੰਜਾਬ ਦੇ 271 ਟਰੈਵਲ ਏਜੰਟਾਂ 'ਤੇ ਵੱਡੀ ਕਾਰਵਾਈ,...
ਕਾਂਗਰਸ ਦੀ ਵੱਡੀ ਕਾਰਵਾਈ, 5 ਜ਼ਿਲ੍ਹਾ ਪ੍ਰਧਾਨ, 15 ਸੂਬਾਈ ਜਨਰਲ ਸਕੱਤਰਾਂ ਤੇ 16...
ਪੰਜਾਬ ਦੇ ਇਸ ਜ਼ਿਲ੍ਹੇ 'ਚ ਭਲਕੇ ਬੰਦ ਰਹਿਣਗੀਆਂ ਮੀਟ ਤੇ ਸ਼ਰਾਬ ਦੀਆਂ ਦੁਕਾਨਾਂ
ਇਕੋਂ ਜਿਹੀਆਂ ਭੈਣਾਂ ਨੂੰ ਰੱਬ ਨੇ ਦਿੱਤੇ ਇਕੋਂ ਜਿਹੇ ਲਾੜੇ! ਬਾਰਾਤੀ ਹੈਰਾਨ,...
ਰਸ਼ਮਿਕਾ ਨੇ ‘ਛਾਵਾ’ ਦੇ ਸਹਿ-ਕਲਾਕਾਰ ਵਿਨੀਤ ਕੁਮਾਰ ਨੂੰ ਦੱਸਿਆ ‘ਸ਼ਾਨਦਾਰ’
ਪੰਜਾਬ ’ਚ 'ਆਪ' ਨੂੰ ਮਿਲੀ ਵੱਡੀ ਮਜ਼ਬੂਤੀ, ਜਾਣੋ ਕੌਣ ਹੈ ਆਮ ਆਦਮੀ ਪਾਰਟੀ 'ਚ...
Birthday ਮਨਾਉਂਦੀ ਕੁੜੀ ਦੇ ਮੂੰਹ ਨੇੜੇ ਫਟ ਗਏ Hydrogen Balloon! ਤੁਸੀਂ ਵੀ...
1 ਅਪ੍ਰੈਲ ਤੋਂ ਨਹੀਂ ਵਿਕਣਗੇ ਨਵੇਂ ਸਿਮ ਕਾਰਡ!
ਅਭਿਨੇਤਾ ਅਨੁਪਮ ਖੇਰ ਨੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਲ...
ਭਾਰਤ ਦੀ ਵਿਰਾਟ ਜਿੱਤ 'ਤੇ ਪਾਕਿਸਤਾਨ 'ਚ ਜ਼ਸ਼ਨ, ਲੱਗੇ 'ਕੋਹਲੀ-ਕੋਹਲੀ' ਦੇ ਨਾਅਰੇ...
ਪ੍ਰੀਖਿਆ ਨੂੰ ਲੈ ਕੇ 8ਵੀਂ, 10ਵੀਂ ਤੇ 12ਵੀਂ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ,...
ਪੰਜਾਬ ਕਾਂਗਰਸ ਦੇ 65 ਪ੍ਰਧਾਨਾਂ 'ਤੇ ਡਿੱਗੀ ਗਾਜ, ਨੋਟਿਸ ਹੋਏ ਜਾਰੀ
ਜਾਗੋ 'ਚ ਚੱਲੀਆਂ ਗੋਲ਼ੀਆਂ ਦੌਰਾਨ ਹੋਈ ਪਿਓ ਦੀ ਮੌਤ ਦਾ ਪੁੱਤ ਨੇ ਅੱਖੀਂ ਵੇਖਿਆ...
ਪਿਤਾ ਦਾ ਅੰਤਿਮ ਸੰਸਕਾਰ ਛੱਡ ਕੇ 10ਵੀਂ ਦੀ ਪ੍ਰੀਖਿਆ ਦੇਣ ਪਹੁੰਚੀ ਵਿਦਿਆਰਥਣ
ਪੰਜਾਬ ਪੁਲਸ ਨੇ ਆਪਣੇ ਹੀ ਮੁਲਾਜ਼ਮ ਨੂੰ ਕੀਤਾ ਗ੍ਰਿਫ਼ਤਾਰ, DGP ਵੱਲੋਂ ਵੱਡਾ...
ਸਭ ਤੋਂ ਕਿਫਾਇਤੀ ਰਿਚਾਰਜ ਪਲਾਨ, ਸਿਰਫ 151 ਰੁਪਏ ਤੋਂ ਸ਼ੁਰੂ, 90 ਦਿਨਾਂ ਦੀ ਮਿਆਦ...
Subscribe Now!