ਚਮਿਆਰੀ (ਸੰਧੂ) : ਪਿੰਡ ਮੁਕਾਮ ਤੇ ਮੱਕੋਵਾਲ ਵਿਖੇ ਵੋਟਾਂ ਪਾਉਣ ਨੂੰ ਲੈ ਕੇ ਕਾਂਗਰਸ ਦੀਆਂ ਦੋ ਧਿਰਾਂ 'ਚ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਕਾਰਨ ਕਈ ਲੋਕ ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਇਸ ਕਾਰਨ ਦੋਵਾਂ ਪਿੰਡਾਂ 'ਚ ਕਰੀਬ 1 ਘੰਟੇ ਲਈ ਵੋਟਿੰਗ ਪ੍ਰੀਕਿਰਿਆ ਬੰਦ ਕਰ ਦਿੱਤੀ ਗਈ।
ਜਾਣਕਾਰੀ ਮੁਤਾਬਕ ਐੱਸ.ਡੀ.ਐੱਮ. ਅਜਨਾਲਾ ਡਾ. ਰਜਤ ਅਗਰਵਾਲ, ਡੀ.ਐੱਸ.ਪੀ.ਅਜਨਾਲਾ ਹਰਪ੍ਰੀਤ ਸਿੰਘ ਤੇ ਐੱਸ.ਐੱਚ.ਓ. ਅਜਨਾਲਾ ਪਰਮਜੀਤ ਸਿੰਘ ਵਿਰਦੀ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਨੂੰ ਕੰਟਰੋਲ 'ਚ ਕਰ ਕੇ ਮੁੜ ਚੋਣ ਸ਼ੁਰੂ ਕਰਵਾਈ।
ਡਡਵਿੰਡੀ 'ਚ ਕਾਂਗਰਸ ਵਿਰੋਧੀ ਧੜੇ ਵੱਲੋਂ ਚੋਣਾਂ ਦਾ ਮੁਕੰਮਲ ਬਾਈਕਾਟ
NEXT STORY