ਜਲੰਧਰ (ਚੋਪੜਾ)— ਡਿਪਟੀ ਕਮਿਸ਼ਨਰ ਜਲੰਧਰ ਨੇ ਕੋਰੋਨਾ ਵਾਇਰਸ ਨੂੰ ਲੈ ਕੇ ਜ਼ਿਲੇ ਨਾਲ ਸਬੰਧਤ ਜ਼ਰੂਰੀ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਲੋਕ ਸਾਵਧਾਨੀ ਵਰਤਦੇ ਘਰਾਂ 'ਚ ਰਹਿਣ ਤਾਂ ਜੋ ਕੋਰੋਨਾ ਵਾਇਰਸ ਖਿਲਾਫ ਲੜਾਈ ਨੂੰ ਜਿੱਤਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਰੂਰੀ ਵਸਤਾਂ ਅਤੇ ਕਿਸੇ ਵੀ ਪ੍ਰੇਸ਼ਾਨੀ ਨੂੰ ਲੈ ਕੇ ਜ਼ਿਲਾ ਪ੍ਰਸ਼ਾਸਨ ਨੇ ਲੋਕਾਂ ਲਈ ਸਮੁੱਚੇ ਪ੍ਰਬੰਧ ਕੀਤੇ ਹਨ, ਜਿਸ ਦੇ ਲਈ ਉਨ੍ਹਾਂ ਵੱਖ-ਵੱਖ ਵਿਭਾਗਾਂ ਸਬੰਧੀ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ ਤਾਂ ਜੋ ਘਰਾਂ 'ਚ ਬੈਠੇ ਲੋਕ ਕਿਸੇ ਵੀ ਜ਼ਰੂਰਤ ਸਮੇਂ ਇਨ੍ਹਾਂ ਨੰਬਰਾਂ 'ਤੇ ਸੰਪਰਕ ਕਰਕੇ ਸਹੂਲਤ ਲੈ ਸਕਣ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ, ਜ਼ਰੂਰੀ ਵਸਤਾਂ ਲਈ, ਪੈਟਰੋਲ ਅਤੇ ਗੈਸ ਸਪਲਾਈ, ਦੁੱਧ ਦੀਆਂ ਜ਼ਰੂਰਤਾਂ ਲਈ ਹੈਲਪਲਾਈਨ ਤੋਂ ਇਲਾਵਾ ਜ਼ਿਲੇ ਨਾਲ ਸਬੰਧਤ ਐੱਸ. ਡੀ. ਐੱਮ., ਤਹਿਸੀਲਦਾਰ ਅਤੇ ਕੰਟਰੋਲ ਰੂਮਜ਼ ਦੇ ਸੰਪਰਕ ਨੰਬਰ ਜਨਤਕ ਕੀਤੇ ਹਨ।
ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ
1. ਸਿਵਲ ਹਸਪਤਾਲ ਹੈਲਪਲਾਈਨ ਨੰਬਰ 0181-2224848
2. ਸਿਵਲ ਸਰਜਨ ਵਟਸਐਪ ਨੰਬਰ 98728-30938
3. ਮਰੀਜ਼ਾਂ ਲਈ ਰੈਫਰੈਂਸ ਨੰਬਰ 98778-70669
ਜ਼ਰੂਰੀ ਵਸਤਾਂ ਲਈ ਹੈਲਪਲਾਈਨ ਨੰਬਰ
1. ਫਲਾਂ ਅਤੇ ਸਬਜ਼ੀਆਂ ਸਬੰਧੀ ਨੰਬਰ 0181-2672886, 80540-05891, 79730-72844
2. ਜ਼ਿਲਾ ਮੰਡੀ ਅਫਸਰ ਨੰਬਰ 98147-80245
ਪੈਟਰੋਲ ਅਤੇ ਗੈਸ ਸਪਲਾਈ ਲਈ ਹੈਲਪਲਾਈਨ ਨੰਬਰ
1. ਪੈਟਰੋਲ, ਗੈਸ ਸਬੰਧੀ 98159-40613
2. ਡਿਸਟ੍ਰਿਕਟ ਫੂਡ ਐਂਡ ਸਿਵਲ ਸਪਲਾਈ ਕੰਟਰੋਲਰ 98721-63166
ਦੁੱਧ ਸਪਲਾਈ ਲਈ ਹੈਲਪਲਾਈਨ ਨੰਬਰ
1. ਵੇਰਕਾ ਮਿਲਕ ਪਲਾਂਟ 92654-16969
2. ਮੈਨੇਜਰ ਮਾਰਕੀਟਿੰਗ 72268-22222
3. ਡਿਪਟੀ ਮੈਨੇਜਰ ਮਾਰਕੀਟਿੰਗ-64640-10630
ਸਬ-ਡਿਵੀਜ਼ਨ 1 ਵਿਚ ਡਿਪਾਰਟਮੈਂਟ/ਸਰਵਿਸਿਜ਼ ਹੈਲਪਲਾਈਨ ਨੰਬਰ
1. ਜਲੰਧਰ-1 ਕੰਟਰੋਲ ਰੂਮ 0181-2225007
2. ਐੱਸ. ਡੀ. ਐੱਮ. ਜਲੰਧਰ-1- 8568867204
3. ਤਹਿਸੀਲਦਾਰ ਜਲੰਧਰ-1- 94173-00001
ਸਬ-ਡਵੀਜ਼ਨ-2 ਵਿਚ ਡਿਪਾਰਟਮੈਂਟ/ਸਰਵਿਸਿਜ਼ ਹੈਲਪਲਾਈਨ ਨੰਬਰ
1. ਜਲੰਧਰ-2 ਕੰਟਰੋਲ ਰੂਮ 75269-52950 (ਜਲੰਧਰ-2), 78373-40104 (ਕਰਤਾਰਪੁਰ), 0181-2722422 (ਭੋਗਪੁਰ), 98157-53332 (ਭੋਗਪੁਰ)
2. ਐੱਸ. ਡੀ.ਐੱਮ. ਜਲੰਧਰ-2- 81300-28018
3. ਤਹਿਸੀਲਦਾਰ ਜਲੰਧਰ-2- 91450-80050
ਨਕੋਦਰ ਵਿਚ ਡਿਪਾਰਟਮੈਂਟ/ਸਰਵਿਸਿਜ਼ ਹੈਲਪਲਾਈਨ ਨੰਬਰ
1. ਨਕੋਦਰ ਕੰਟਰੋਲ ਰੂਮ 01821-220328
2. ਐੱਸ. ਡੀ. ਐੱਮ. ਨਕੋਦਰ 98885-81448
3. ਤਹਿਸੀਲਦਾਰ ਨਕੋਦਰ 98765-39578
ਫਿਲੌਰ ਵਿਚ ਡਿਪਾਰਟਮੈਂਟ/ਸਰਵਿਸਿਜ਼ ਹੈਲਪਲਾਈਨ ਨੰਬਰ
1. ਫਿਲੌਰ ਕੰਟਰੋਲ ਰੂਮ 01826-224117
2. ਐੱਸ. ਡੀ. ਐੱਮ. ਫਿਲੌਰ 70870-84857
3. ਤਹਿਸੀਲਦਾਰ ਫਿਲੌਰ 98880-60494
ਸ਼ਾਹਕੋਟ ਵਿਚ ਡਿਪਾਰਟਮੈਂਟ/ਸਰਵਿਸਿਜ਼ ਹੈਲਪਲਾਈਨ ਨੰਬਰ
1. ਸ਼ਾਹਕੋਟ ਕੰਟਰੋਲ ਰੂਮ 01821-260894
2. ਐੱਸ. ਡੀ. ਐੱਮ. ਸ਼ਾਹਕੋਟ 78370-48773
3. ਤਹਿਸੀਲਦਾਰ ਸ਼ਾਹਕੋਟ 98553-19608.
ਕੋਰੋਨਾ ਦੀ ਮਾਰ: ਦਰਦ ਭਰੀਆਂ ਤਸਵੀਰਾਂ 'ਚ ਦੇਖੋ ਕਿਵੇਂ ਔਰਤ ਖਾਣ ਲਈ ਕੂੜੇ 'ਚੋਂ ਕਰ ਰਹੀ ਭਾਲ
NEXT STORY