ਜਲੰਧਰ (ਰੱਤਾ)— ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਘਟਦਾ ਦਿਖਾਈ ਨਹੀਂ ਦੇ ਰਿਹਾ ਹੈ। ਸ਼ੁੱਕਰਵਾਰ ਨੂੰ ਦਿਨ ਚੜ੍ਹਦਿਆਂ ਹੀ ਜਿੱਥੇ 187 ਲੋਕਾਂ ਦੀ ਰਿਪੋਰਟ ਪਾਜ਼ੇਟਿਵ ਪਾਈ ਗਈ, ਉਥੇ ਹੀ 5 ਵਿਅਕਤੀਆਂ ਦੀ ਕੋਰੋਨਾ ਕਾਰਨ ਮੌਤ ਹੋਣ ਦੀ ਵੀ ਖਬਰ ਮਿਲੀ ਹੈ। ਮਰਨ ਵਾਲਿਆਂ 'ਚੋਂ ਇਕ ਪੁਰਸ਼ ਦੀ ਪਛਾਣ ਸਥਾਨਕ ਟਾਂਡਾ ਰੋਡ ਵਾਸੀ 78 ਸਾਲਾ ਅਵਤਾਰ ਸਿੰਘ ਵਜੋਂ ਹੋਈ ਹੈ, ਜੋਕਿ ਕੋਰੋਨਾ ਪੀੜਤ ਸੀ। ਇਸ ਦੇ ਇਲਾਵਾ ਇਕ 64 ਸਾਲਾ ਕੋਰੋਨਾ ਪੀੜਤ ਬੀਬੀ ਨੇ ਨਿੱਜੀ ਹਸਪਤਾਲ 'ਚ ਇਲਾਜ ਅਧੀਨ ਦਮ ਤੋੜ ਦਿੱਤਾ। ਪਾਜ਼ੇਟਿਵ ਪਾਏ ਗਏ ਕੇਸਾਂ 'ਚ ਨਗਰ ਕੌਂਸਲ ਨੂਰਮਹਿਲ ਦੇ 3 ਕਾਮੇ ਅਤੇ ਬਲਿਊ ਡਾਟ ਦਾ ਇਕ ਸਟਾਫ਼ ਮੈਂਬਰ ਵੀ ਸ਼ਾਮਲ ਹੈ।
ਸ਼ੁੱਕਰਵਾਰ ਨੂੰ ਜਿਹੜੇ 187 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ, ਉਹ ਜ਼ਿਲੇ ਦੇ 114 ਇਲਾਕਿਆਂ ਨਾਲ ਸਬੰਧਤ ਪਾਏ ਗਏ ਅਤੇ ਇਸ ਦੇ ਨਾਲ ਹੀ 5 ਹੋਰ ਮਰੀਜ਼ਾਂ ਨੇ ਕੋਰੋਨਾ ਨਾਲ ਲੜਦਿਆਂ ਦਮ ਤੋੜ ਦਿੱਤਾ ਹੈ। ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿਭਾਗ ਨੂੰ ਸ਼ੁੱਕਰਵਾਰ 195 ਵਿਅਕਤੀਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਪ੍ਰਾਪਤ ਹੋਈ ਪਰ ਇਨ੍ਹਾਂ 'ਚੋਂ ਕੁਝ ਲੋਕ ਅਜਿਹੇ ਸਨ, ਜਿਹੜੇ ਦੂਜੇ ਜ਼ਿਲਿਆਂ ਜਾਂ ਰਾਜਾਂ ਨਾਲ ਸਬੰਧਤ ਸਨ ਅਤੇ ਕੁਝ ਨੇ ਦੋਬਾਰਾ ਸੈਂਪਲ ਦਿੱਤਾ ਸੀ। ਮਹਿਕਮੇ ਦੇ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਵਿਚੋਂ 187 ਵਿਅਕਤੀ ਹੀ ਜ਼ਿਲ੍ਹੇ ਨਾਲ ਸਬੰਧਤ ਪਾਏ ਗਏ। ਉਨ੍ਹਾਂ ਇਹ ਵੀ ਦੱਸਿਆ ਕਿ ਕੋਰੋਨਾ ਪਾਜ਼ੇਟਿਵ ਜਿਹੜੇ ਮਰੀਜ਼ਾਂ ਦੀ ਮੌਤ ਹੋਈ ਹੈ, ਉਹ ਸ਼ੂਗਰ, ਬਲੱਡ ਪ੍ਰੈਸ਼ਰ ਅਤੇ ਸਾਹ ਦੀ ਬੀਮਾਰੀ ਨਾਲ ਵੀ ਪੀੜਤ ਸਨ। ਪਤਾ ਲੱਗਾ ਹੈ ਕਿ ਕੋਰੋਨਾ ਪਾਜ਼ੇਟਿਵ ਆਉਣ ਵਾਲਿਆਂ 'ਚ ਇਨਕਮ ਟੈਕਸ ਵਿਭਾਗ ਦੇ 9 ਕਰਮਚਾਰੀ, 4 ਹੈਲਥ ਵਰਕਰ, 4 ਗਰਭਵਤੀ ਔਰਤਾਂ ਅਤੇ 2 ਪੁਲਸ ਮੁਲਾਜ਼ਮ ਵੀ ਸ਼ਾਮਲ ਹਨ।
ਇਨ੍ਹਾਂ ਨੇ ਹਾਰੀ ਕੋਰੋਨਾ ਨਾਲ ਜੰਗ
1. ਅਵਤਾਰ ਸਿੰਘ (78) ਟਾਂਡਾ ਰੋਡ
2. ਨਿਰਮਲ ਕੌਰ (64) ਲੱਲੀਆਂ ਖੁਰਦ ਲਾਂਬੜਾ
3. ਮਨੀਸ਼ ਗੁਪਤਾ (51) ਵਡਾਲਾ ਚੌਕ
4. ਪ੍ਰਿਤਪਾਲ ਸਿੰਘ (67) ਚੀਮਾ ਨਗਰ
5. ਸੁਰਜੀਤ ਰਾਣੀ (75) ਕਾਜ਼ੀ ਮੁਹੱਲਾ
ਇਨ੍ਹਾਂ ਦੀ ਰਿਪੋਰਟ ਆਈ ਹੈ ਪਾਜ਼ੇਟਿਵ
1. ਬਸਤੀ ਸੇਖ : ਿਕ੍ਰਸ਼ਨ ਲਾਲ, ਿਵਕਾਰ ਚੰਦ, ਰੇਣੂ
2. ਸੇਠ ਹੁਕਮ ਚੰਦ ਕਾਲੋਨੀ :ਚਿੰਕੀ
3. ਅਰਜੁਨ ਨਗਰ : ਪ੍ਰਤਾਪ ਸਿੰਘ, ਮਾਇਆ ਦੇਵੀ
4.ਕਿਸ਼ਨਪੁਰਾ : ਅਨੂ, ਮਨੀਸ਼ਾ, ਕੋਮਲ, ਰਣਦੀਪ ਿਸੰਘ
5. ਸੰਤੋਖਪੁਰਾ : ਸੁਨੈਨਾ
6.ਜਿੰਦਾ ਰੋਡ ਮਕਸੂਦਾਂ : ਨਿਤੇਸ਼
7. ਅਰਬਨ ਅਸਟੇਟ ਫੇਸ-1 : ਮਨਜੀਤ ਸਿੰਘ, ਸੁਸ਼ੀਲ, ਉਰਵਸ਼ੀ, ਅਸ਼ਵਨੀ
8. ਤੋਪਖਾਨਾ ਬਾਜ਼ਾਰ ਕੈਂਟ : ਯੋਗਿਤਾ, ਆਂਚਲ
9. ਨਗਰ ਕੌਂਸਲ ਨੂਰਮਹਿਲ : ਬਲਦੇਵ ਰਾਜ, ਮੰਗਾ, ਰਾਮ ਸਵਰੂਪ
10.ਸ਼ਿਵ ਨਗਰ : ਕਨਵਰ ਵੀਰ ਿਸੰਘ, ਪਰਮਿੰਦਰ ਿਸੰਘ, ਰਾਜ ਕੁਮਾਰ, ਦੀਪਕ
11. ਨਿਊ ਸੋਢਲ ਨਗਰ : ਚਿਤਵਨ
12. ਬਲਿਊ ਡਾਰਟ : ਰਮਨ ਕੁਮਾਰ
13. ਪ੍ਰੀਤ ਨਗਰ : ਚੰਚਲ ਦੇਵੀ
14. ਗੁਰੂ ਨਾਨਕ ਪੁਰਾ ਵੈਸਟ : ਕਿਰਨ ਬਾਲਾ
15. ਰਾਮ ਨਗਰ : ਕਿਸ਼ਨ
16. ਖੁਰਲਾ ਕਿੰਗਰਾ : ਸੁਕ੍ਰਾਂਤ, ਰਿੰਪੀ, ਪਰਮਜੀਤ ਕੌਰ
17. ਲਾਜਪਤ ਨਗਰ : ਪ੍ਰਗੁਣ, ਮੁਨੀਸ਼, ਸ਼ਵੇਤਾ, ਸ਼ਿਖਾ
18. ਪੰਡੋਰੀ ਖਾਸ ਨਕੋਦਰ : ਪ੍ਰਸ਼ੋਤਮ ਕੁਮਾਰ, ਗੁਰਿੰਦਰ ਕੌਰ, ਪਾਲ ਮੁਹੰਮਦ, ਗੁਰਜੀਤ ਸਿੰਘ
19. ਪਿੰਡ ਸਿੱਧਵਾਂ ਸ਼ਾਹਕੋਟ :ਰਾਜਕੁਮਾਰ
20. ਸ਼ਾਹਕੋਟ : ਰਵਿੰਦਰ ਕੁਮਾਰ
21. ਪਿੰਡ ਬਾਜਵਾ ਖੁਰਦ ਨਕੋਦਰ : ਕਮਲਜੀਤ
22. ਪਰਾਗਪੁਰ : ਬੈਂਜਾਮਿਨ ਜਾਰਜ, ਸਨਰਾਤੀ
23. ਪਿੰਡ ਨੰਗਲ ਪੁਰਦਿਲ : ਲਵਪ੍ਰੀਤ
24. ਪਿੰਡ ਸਿੰਘਪੁਰ : ਰਮਨਦੀਪ ਕੌਰ
25. ਪੁਲਸ ਥਾਣਾ ਮਕਸੂਦਾਂ : ਪਰਮਿੰਦਰਜੀਤ ਸਿੰਘ
26. ਪਿੰਡ ਪੰਜਢੇਰ : ਬਿੰਦੂ, ਵਿਮਲਾ
27. ਪਿੰਡ ਸੈਫਾਬਾਦ : ਸ਼ਿੰਗਾ ਲਾਲ
28. ਪਿੰਡ ਬਾਮਣੀਆਂ ਸ਼ਾਹਕੋਟ : ਗੁਰਦੇਵ ਸਿੰਘ
29. ਪਿੰਡ ਗੜ੍ਹਾ ਫਿਲੌਰ : ਅੰਗਰੇਜ ਲਾਲ, ਰਾਮ ਤੀਰਥ
30. ਪਿੰਡ ਟਾਗਰ ਫਿਲੌਰ : ਅਮਰਿੰਦਰ ਸਿੰਘ
31. ਮੁਹੱਲਾ ਰਾਜਪੂਤਾਨਾ ਫਿਲੌਰ :ਦਵਿੰਦਰ ਕੁਮਾਰ, ਦਰਸ਼ਨਾ
32. ਪਿੰਡ ਸ਼ੰਕਰ : ਬਿਕਰਮਜੀਤ
33. ਸੈਨਿਕ ਕਾਲੋਨੀ : ਗੁਰੂ ਪ੍ਰਸਾਦ
34. ਪਿੰਡ ਈਦਾ ਨਕੋਦਰ : ਰਵਿੰਦਰ ਕੌਰ
35. ਸ਼ੰਕਰ ਗਾਰਡਨ ਕਾਲੋਨੀ ਨਕੋਦਰ : ਸੁਧੀਰ ਕੁਮਾਰ
36. ਗੋਪਾਲ ਨਗਰ : ਰਾਨੂ ਖਾਨ
37. ਪੁਲਸ ਸਟੇਸ਼ਨ ਕਰਤਾਰਪੁਰ : ਬੋਧਰਾਜ
38.ਵਿਸ਼ਵਕਰਮਾ ਮਾਰਕੀਟ ਕਰਤਾਰਪੁਰ :ਸਪਨਾ
39. ਜਲੰਧਰ ਕੈਂਟ : ਸੀਮਾ ਰਾਣੀ, ਅਜੇ ਥਾਪਾ, ਮੰਗਲ ਸਿੰਘ
40 ਮਿਲਟਰੀ ਹਸਪਤਾਲ : ਮਨਦੀਪ ਕੌਰ, ਇਕਰੂਪ, ਬਲਜੀਤ ਕੌਰ, ਕੇ. ਕੇ. ਸਿੰਘ, ਨਿਸ਼ਾਨ ਸਿੰਘ
41. ਗੁਰਜੀਤ ਨਗਰ : ਸੁਰਿੰਦਰ ਕੌਰ
42. ਨਿਊ ਼ਡਿਫੈਂਸ ਕਾਲੋਨੀ : ਸਿਮਰਨਜੀਤ ਕੌਰ, ਰਘੁਵੀਰ ਸਿੰਘ
43. ਸ਼ਕਤੀ ਨਗਰ : ਚਾਂਦ ਰਾਣੀ
44. ਕੋਟ ਮੁਹੱਲਾ ਬਸਤੀ ਸ਼ੇਖ : ਵਿਨੋਦ ਕੁਮਾਰ
45. ਆਲੀ ਮੁਹੱਲਾ : ਜੋਤੀ, ਭਾਵਨਾ
46.ਵਿਜੇ ਨਗਰ : ਸ਼ੁਭਮ, ਜਸਦੀਪ
47. ਕਾਜ਼ੀ ਮੁਹੱਲਾ :ਊਸ਼ਾ
48. ਪਿੰਡ ਮੁਸਤਾਫਾਪੁਰ : ਸੁਖਬੀਰ ਕੌਰ
49. ਦੌਲਤ ਪੁਰੀ : ਸ਼ਰਣਜੀਤ ਸਿੰਘ
50. ਇਨਕਮ ਟੈਕਸ ਵਿਭਾਗ : ਅਰਵਿੰਦ ਕੁਮਾਰ, ਵਿਮਲ ਕੁਮਾਰ, ਪਰਮਿੰਦਰ ਸਿੰਘ, ਬਾਦਲ, ਤਰਸੇਮ ਸਿੰਘ, ਮੋਹਿਤ ਵੇਦਪਾਲ ਸਿੰਘ, ਵਿਜੇ, ਲਗਵੇਸ਼ ਸਿੰਘ
51. ਪਾਮ ਰਾਇਲ ਅਸਟੇਟ ਗ੍ਰੀਨ ਮਾਡਲ ਟਾਊਨ : ਸ਼ਸ਼ੀ ਬਾਲਾ, ਜਗਨਨਾਥ
52. ਸੂਰਿਆ ਇਨਕਲੇਵ : ਸੁਮਿਤ, ਅਤੁਲ
53. ਦੁਰਗਾ ਕਾਲੋਨੀ : ਧਰੁਵ
54. ਪ੍ਰੀਤ ਨਗਰ ਸੋਢਲ ਰੋਡ : ਅਮਰ ਸਿੰਘ
55. ਨੇੜੇ ਵ੍ਹਾਈਟ ਡਾਇਮੰਡ : ਗਿੰਨੀ
56. ਰਸਤਾ ਮੁਹੱਲਾ : ਰੌਬਿਨ
57. ਗੋਵਿੰਦ ਨਗਰ ਗੁਜਾ ਪੀਰ ਰੋਡ : ਪ੍ਰਭਜੋਤ ਕੌਰ
58. ਨਿਊ ਪ੍ਰਿਥਵੀ ਨਗਰ : ਪ੍ਰਿਯੰਕਾ
59. ਗਾਂਧੀ ਕੈਂਪ : ਬਲਬੀਰ ਰਾਮ
60. ਟਾਵਰ ਇਨਕਲੇਵ :ਇੰਦੂ, ਆਰਤੀ, ਯਸ਼
61. ਵਾਰਡ ਨੰਬਰ 6 ਕਰਤਾਰਪੁਰ : ਕੁਲਬੀਰ ਕੌਰ
62. ਮਾਡਲ ਟਾਊਨ : ਅਸ਼ੋਕ, ਹਰਆਂਚਲ ਕੌਰ, ਅਨਮੋਲ ਕੌਰ
63. ਗ੍ਰੀਨ ਮਾਡਲ ਟਾਊਨ : ਅਮਿਤ
64. ਪੰਜਾਬ ਐਵੇਨਿਊ ਨੇੜੇ ਅਰਬਨ ਅਸਟੇਟ : ਕਪਿਲ
65. ਦੂਰਦਰਸ਼ਨ ਐਨਕਲੇਵ ਕੇਸ 2 : ਗੁਰਪ੍ਰੀਤ ਸਿੰਘ
66. ਬਸ਼ੀਰਪੁਰਾ :ਤਰਲੋਚਨ
67. ਨਵੀਂ ਬਾਰਾਦਰੀ : ਜਿਤੇਂਦਰ
68. ਏਕਤਾ ਨਗਰ : ਸੁਮਨ, ਰਾਜ, ਰਵੀ
69. ਪਿੰਡ ਵਡਾਲਾ : ਨਵਜੀਤ, ਸੁਖਮਣੀ
70. ਮਿਸ਼ਨ ਕੰਪਾਊਂਡ : ਸਾਨੀਆ, ਵਿਸ਼ਾਲ
71. ਅਸ਼ੋਕ ਵਿਹਾਰ ਸੋਢਲ ਰੋਡ : ਚਰਨਜੀਤ
72. ਕਬੀਰ ਐਵੇਨਿਊ : ਸ਼ਿਲਪਾ
73. ਮਾਡਲ ਹਾਊਸ : ਰਜਿੰਦਰ
74. ਕੇਸ਼ਵ ਨਗਰ : ਸੂਰਜ ਪ੍ਰਕਾਸ਼
75. ਮਰੀਨ ਪਲਾਜ਼ਾ : ਗੁਰਮੀਤ ਸਿੰਘ
76. ਪ੍ਰਕਾਸ਼ ਨਗਰ ਮਾਡਲ ਟਾਊਨ : ਅਸ਼ੋਕ ਨਗਰ
77. ਰਾਜਿੰਦਰ ਨਗਰ : ਗੌਰਵ
78. ਸੁਭਾਸ਼ ਨਗਰ : ਮਨਿੰਦਰ
79. ਜੇਲ ਰੋਡ : ਮਾਧਵੀ
80. ਹਮਿਲਟਨ ਟਾਵਰ : ਕਿਰਨ
81. ਮੁਹੱਲਾ ਗੋਬਿੰਦਗੜ੍ਹ : ਮੁਨੀਸ਼, ਸ਼ੋਭਾ
82. ਪਿੰਡ ਫਰੀਦਪੁਰ ਕਰਤਾਪੁਰ : ਰਾਮ ਪਿਆਰੀ, ਰਿਤਿਕਾ
83. ਦਾਤਾਰ ਨਗਰ ਰਾਮਾ ਮੰਡੀ : ਮਹਿੰਦਰ ਪ੍ਰਤਾਪ ਸਿੰਘ, ਹਰਿੰਦਰ ਸਿੰਘ
84. ਡੀ. ਸੀ. ਦਫਤਰ : ਵਿਵੇਕ
85. ਬਦਰੀ ਦਾਸ ਕਾਲੋਨੀ : ਸੰਤੋਖ ਸਿੰਘ
86. ਗੁਰੂ ਨਾਨਕਪੁਰਾ ਈਸਟ : ਜਤਿੰਦਰ ਕੁਮਾਰ
87. ਮੁਹੱਲਾ ਮਖਦੂਮਪੁਰ : ਵਰਿੰਦਰ
88. ਗਾਰਡਨ ਕਾਲੋਨੀ ਦੀਪਨਗਰ : ਚੰਚਲ
89. ਆਈ. ਟੀ. ਬੀ. ਪੀ. ਕੈਂਪ : ਰਵਿੰਦਰ
90. ਅਟਵਾਲ ਹਾਊਸ ਕਾਲੋਨੀ : ਮੀਨਾ
91. ਹਰਗੋਬਿੰਦ ਨਗਰ : ਮਨਪ੍ਰੀਤ
92. ਪ੍ਰਭਾਤ ਨਗਰ :ਸ਼ਾਲਿਨੀ
93. ਮੁਹੱਲਾ ਚੌਧਰੀਆਂ ਫਿਲੌਰ : ਸੰਤੋਖ ਕੁਮਾਰ
94. ਪੁਰਾਣੀ ਤਹਿਸੀਲ ਰੋਡ ਫਿਲੌਰ : ਚੇਤਨ
95. ਪਿੰਡ ਬੱਚੋਂਵਾਲ : ਗੁਰਿੰਦਰ ਸਿੰਘ
96. ਕੇਨਰਾ ਬੈਂਕ ਲਾਜਪਤ ਨਗਰ : ਗਿਆਨ ਸ਼ਿਆਮ
97. ਸ਼ਾਸਤਰੀ ਨਗਰ : ਸੁਨੀਲ ਕੁਮਾਰ
98. ਨਿਊ ਕਾਲੋਨੀ ਆਦਮਪੁਰ : ਰਮਨਜੋਤ ਸਿੰਘ
99. ਨਿਊ ਗਣੇਸ਼ ਨਗਰ ਰਾਮਾ ਮੰਡੀ : ਪ੍ਰਦੀਪ ਸਿੰਘ
100. ਪ੍ਰੋਫੈਸਰ ਕਾਲੋਨੀ : ਵਿਜੇ ਕੁਮਾਰ
101. ਪੰਜਾਬੀ ਐਵੇਨਿਊ ਲੱਧੇਵਾਲੀ : ਬਲਬੀਰ ਸਿੰਘ
102. ਪਿੰਡ ਜੰਡੂਸਿੰਘਾ : ਬਿੰਦਰ
103. ਰੇਲਵੇ ਰੋਡ ਨਕੋਦਰ : ਕਾਸ਼ਵੀ, ਕੇਸ਼ਵ
104. ਪਿੰਡ ਈਦਾ ਨਕੋਦਰ : ਗੁਰਸੁਖਮਨ ਕੌਰ
105. ਬਾਬਾ ਬਾਲਕ ਨਾਥ ਨਗਰ : ਜੰਗ ਬਹਾਦੁਰ
106. ਵਿਕਰਮਪੁਰਾ : ਅਭਿਨਵ
107. ਲੱਧੇਵਾਲੀ : ਨੀਲਮ, ਤੁਸ਼ਿਤਾ
108.ਦਾਦਾ ਕਾਲੋਨੀ : ਸੰਦੀਪ
109. ਪਿੰਡ ਮਿੱਠਾਪੁਰ : ਰੂਬੀ
110. ਪਿੰਡ ਮਊਵਾਲ ਬਿਲਗਾ : ਅਜੇ ਕੁਮਾਰ
111. ਨੂਰਮਹਿਲ : ਅਮਨਦੀਪ, ਜੋਗਿੰਦਰ
112. ਪਿੰਡ ਸ਼ੰਕਰ : ਮਨਜੀਤ ਕੁਮਾਰ
113. ਸੀ. ਐੈੱਚ. ਸੀ. ਕਾਲਾ ਬੱਕਰਾ :ਜੋਤੀ
114. ਦਿਲਬਾਗ ਨਗਰ : ਪੰਕਜ ਕੁਮਾਰ
ਇਹ ਵੀ ਪੜ੍ਹੋ: ਡਾਕਟਰ ਬੀਬੀ ਦੀ ਗੁੰਡਾਗਰਦੀ, ਗਰਭਵਤੀ ਜਨਾਨੀ ਨੂੰ ਧੱਕੇ ਮਾਰ ਸਿਵਲ ਹਸਪਤਾਲ 'ਚੋਂ ਕੱਢਿਆ ਬਾਹਰ
ਇਥੇ ਦੱਸਣਯੋਗ ਹੈ ਕਿ ਜਲੰਧਰ ਜ਼ਿਲ੍ਹੇ 'ਚੋਂ ਰੋਜ਼ਾਨਾ ਵੱਡੀ ਗਿਣਤੀ 'ਚ ਕੋਰੋਨਾ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਕਾਰਨ ਜਿੱਥੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ, ਉਥੇ ਹੀ ਸਿਹਤ ਮਹਿਕਮੇ ਲਈ ਵੀ ਇਹ ਇਕ ਚਿੰਤਾ ਦਾ ਵਿਸ਼ਾ ਹੈ। ਬੀਤੇ ਦਿਨ ਜਲੰਧਰ ਜ਼ਿਲ੍ਹੇ 'ਚੋਂ 197 ਕੇਸ ਪਾਜ਼ੇਟਿਵ ਪਾਏ ਗਏ ਸਨ।
ਇਹ ਵੀ ਪੜ੍ਹੋ: ਪੰਜਾਬ ਦੇ ਸਾਬਕਾ DGP ਸੁਮੇਧ ਸੈਣੀ ਨੂੰ ਅਦਾਲਤ ਵੱਲੋਂ ਰਾਹਤ, ਗ੍ਰਿਫ਼ਤਾਰੀ ''ਤੇ ਲੱਗੀ ਰੋਕ
ਸਿਰਫ 616 ਲੋਕਾਂ ਦੇ ਸੈਂਪਲ ਲੈ ਸਕਿਆ ਸਿਹਤ ਮਹਿਕਮਾ
ਸਰਕਾਰ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਮੇਂ-ਸਮੇਂ 'ਤੇ ਸਿਹਤ ਮਹਿਕਮੇ ਨੂੰ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ ਕਿ ਕੋਰੋਨਾ ਦੇ ਸ਼ੱਕੀ ਮਰੀਜ਼ਾਂ ਦੇ ਜ਼ਿਆਦਾ ਤੋਂ ਜ਼ਿਆਦਾ ਸੈਂਪਲ ਲਏ ਜਾਣ ਤਾਂ ਕਿ ਇਸ 'ਤੇ ਕਾਬੂ ਪਾਇਆ ਜਾ ਸਕੇ ਪਰ ਲੱਗਦਾ ਹੈ ਕਿ ਸਿਹਤ ਮਹਿਕਮੇ ਦੇ ਅਧਿਕਾਰੀਆਂ ਨੂੰ ਉਕਤ ਨਿਰਦੇਸ਼ਾਂ ਦੀ ਕੋਈ ਪ੍ਰਵਾਹ ਨਹੀਂ। ਵੀਰਵਾਰ ਨੂੰ ਸਿਹਤ ਵਿਭਾਗ ਵਲੋਂ ਕੋਰੋਨਾ ਸਬੰਧੀ ਪ੍ਰੈੱਸ ਨੋਟ ਦੇ ਨਾਂ 'ਤੇ ਜੋ ਪਰਚੀ ਜਾਰੀ ਕੀਤੀ ਗਈ, ਉਸ 'ਚ ਦਿੱਤੀ ਗਈ ਜਾਣਕਾਰੀ ਅਨੁਸਾਰ ਮਹਿਕਮੇ ਨੇ ਵੀਰਵਾਰ ਨੂੰ ਸਿਰਫ 616 ਲੋਕਾਂ ਦੇ ਸੈਂਪਲ ਕੋਰੋਨਾ ਵਾਇਰਸ ਦੀ ਪੁਸ਼ਟੀ ਲਈ ਭੇਜੇ ਹਨ।
ਇਹ ਵੀ ਪੜ੍ਹੋ: ਕਪੂਰਥਲਾ ਦੇ ਡਾਕਟਰ ਦੀ ਇਸ ਜੁਗਾੜੀ ਕਾਰ ਅੱਗੇ ਫੇਲ ਹੋਈਆਂ ਵੱਡੀਆਂ ਕਾਰਾਂ, ਬਣੀ ਖਿੱਚ ਦਾ ਕੇਂਦਰ
ਵੀਰਵਾਰ ਨੂੰ 944 ਦੀ ਰਿਪੋਰਟ ਆਈ ਸੀ ਨੈਗੇਟਿਵ ਤੇ 153 ਨੂੰ ਮਿਲੀ ਛੁੱਟੀ
ਸਿਹਤ ਮਹਿਕਮੇ ਤੋਂ ਮਿਲੀ ਜਾਣਕਾਰੀ ਅਨੁਸਾਰ ਵੀਰਵਾਰ ਨੂੰ 944 ਲੋਕਾਂ ਦੀ ਰਿਪੋਰਟ ਨੈਗੇਟਿਵ ਪ੍ਰਾਪਤ ਹੋਈ ਸੀ ਅਤੇ ਇਲਾਜ ਅਧੀਨ ਮਰੀਜ਼ਾਂ 'ਚੋਂ 153 ਨੂੰ ਛੁੱਟੀ ਮਿਲ ਗਈ।
ਕੁੱਲ ਸੈਂਪਲ- 65397
ਨੈਗੇਟਿਵ ਆਏ- 58481
ਪਾਜ਼ੇਟਿਵ ਆਏ- 6073
ਡਿਸਚਾਰਜ ਹੋਏ- 3755
ਮੌਤਾਂ- 155
ਐਕਟਿਵ ਕੇਸ- 1981
ਇਹ ਵੀ ਪੜ੍ਹੋ: ਬਜ਼ੁਰਗ ਮਾਂ ਨੂੰ ਹਾਈਵੇਅ 'ਤੇ ਸੁੱਟਣ ਵਾਲੇ ਪੁੱਤ-ਨੂੰਹ ਆਏ ਕੈਮਰੇ ਸਾਹਮਣੇ, ਰੱਖਿਆ ਆਪਣਾ ਪੱਖ
ਅਰਨੀਵਾਲਾ ਥਾਣਾ ਦੇ ਇੰਸਪੈਕਟਰ ਨਵਦੀਪ ਭੱਟੀ ਵੀ ਕੋਰੋਨਾ ਪਾਜ਼ੇਟਿਵ
NEXT STORY