ਦੀਨਾਨਗਰ (ਵਿਨੋਦ) : ਦੀਨਾਨਗਰ ਪੁਲਸ ਵਲੋਂ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਜਾਣਕਾਰੀ ਮੁਤਾਬਕ ਦੀਨਾਨਗਰ ਪੁਲਸ ਨੇ ਪਿੰਡ ਧਰਮਾਈ ਤੋਂ ਇਕ ਬਿਨਾਂ ਨੰਬਰੀ ਮਿੰਨੀ ਟਰੱਕ 'ਚੋਂ 7 ਲੱਖ 50 ਹਜ਼ਾਰ ਮਿਲੀਲੀਟਰ ਸ਼ਰਾਬ (1000 ਬੋਤਲਾਂ ) ਸਮੇਤ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਸ਼ਰਾਬ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਦੇਸ਼ 'ਚ 12 ਫੀਸਦੀ ਗਰਭਵਤੀ ਔਰਤਾਂ ਨੂੰ ਸ਼ੂਗਰ ਦਾ ਖਤਰਾ
NEXT STORY