ਜਲੰਧਰ,(ਸੋਮਨਾਥ): ਸਾਬਕਾ ਬਸਪਾ ਵਿਧਾਇਕ ਸ਼ਿੰਗਾਰਾ ਰਾਮ ਸਹੁੰਗੜਾ ਖਿਲਾਫ ਧਾਰਾ 124 ਏ ਲਗਾਏ ਜਾਣ ਦੇ ਵਿਰੋਧ 'ਚ 6 ਸਤੰਬਰ ਭਾਵ ਕੱਲ ਨੂੰ ਬਸਪਾ ਪੰਜਾਬ ਵਲੋਂ ਦਿੱਤੀ ਗਈ ਦੋਆਬਾ ਬੰਦ ਦੀ ਕਾਲ ਵਾਪਸ ਲੈ ਲਈ ਗਈ ਹੈ। ਇਹ ਜਾਣਕਾਰੀ ਬਸਪਾ ਸਰਪੰਚ ਕਾਂਤੀ ਮੋਹਨ ਤੇ ਜੱਸੀ ਤੱਲਣ ਨੇ ਦਿੱਤੀ। ਦੋਆਬਾ ਬੰਦ ਦੀ ਕਾਲ ਨੂੰ ਸਿੱਖ ਜਥੇਬੰਦੀਆਂ ਵਲੋਂ ਵੀ ਸਮਰਥਨ ਦੇਣ ਦਾ ਐਲਾਨ ਕੀਤਾ ਗਿਆ ਸੀ।
ਕੈਪਟਨ ਨੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵੈੱਬਸਾਈਟ ਤੇ ਮੋਬਾਇਲ ਐਪ ਕੀਤੀ ਲਾਂਚ
NEXT STORY