ਜ਼ੀਰਕਪੁਰ (ਰਮਨ ਜੁਨੇਜਾ) : ਜ਼ੀਰਕਪੁਰ ਦੇ ਡਾਕਟਰ ਦੀ ਲੱਖਾਂ ਰੁਪਏ ਦੀ ਲਾਟਰੀ ਡਰਾਅ ਨਿਕਲਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਸਬੰਧੀ ਹੈਪੀ ਲਾਟਰੀ ਵਿਕਰੇਤਾ ਨੇ ਦੱਸਿਆ ਕਿ ਜ਼ੀਰਕਪੁਰ ਪਟਿਆਲਾ ਚੌਂਕ ਵਿਖੇ ਸਥਿਤ ਮਾਡਲ ਕਲੀਨਿਕ ਦੇ ਡਾਕਟਰ ਸਤੀਸ਼ ਕੁਕਰੇਜਾ ਨੇ ਉਸ ਪਾਸੋਂ 10 ਫਰਵਰੀ ਨੂੰ ਨਾਗਾਲੈਂਡ ਮੰਥਲੀ ਲਾਟਰੀ ਦੀ ਟਿਕਟ ਖ਼ਰੀਦੀ ਸੀ।
ਇਹ ਵੀ ਪੜ੍ਹੋ : ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ : ਪਤੀ ਦੀਆਂ ਅੱਖਾਂ ਮੂਹਰੇ ਪਤਨੀ ਦਾ ਬੇਰਹਿਮੀ ਨਾਲ ਕਤਲ
ਇਸ ਦਾ ਡਰਾਅ ਬੀਤੀ ਰਾਤ 15 ਫਰਵਰੀ 2025 ਨੂੰ ਨਿਕਲਿਆ ਹੈ। ਇਸ ਲਾਟਰੀ ਰਾਹੀਂ ਡਾਕਟਰ ਸਤੀਸ਼ ਕੁਕਰੇਜਾ ਨੇ 10 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ।
ਇਹ ਵੀ ਪੜ੍ਹੋ : ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਚੱਲ ਰਹੀਆਂ ਤੇਜ਼ ਹਵਾਵਾਂ, ਜਾਣੋ ਕਦੋਂ ਪਵੇਗਾ ਮੀਂਹ
ਹੋਰ ਜਾਣਕਾਰੀ ਦਿੰਦੇ ਹੋਏ ਹੈਪੀ ਲਾਟਰੀ ਵਿਕਰੇਤਾ ਨੇ ਦੱਸਿਆ ਕਿ ਹੁਣ ਤੱਕ ਉਸ ਵਲੋਂ ਵੇਚੀਆਂ ਗਈਆਂ ਲਾਟਰੀਆਂ ਵਿੱਚੋਂ 10 ਦੇ ਕਰੀਬ ਵਿਅਕਤੀਆਂ ਦੇ ਲੱਖਾਂ ਰੁਪਏ ਦੇ ਇਨਾਮ ਨਿਕਲ ਚੁੱਕੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਲਗਾਤਾਰ 2 ਦਿਨ ਪਵੇਗਾ ਮੀਂਹ! ਪੜ੍ਹੋ ਪੂਰੇ ਹਫ਼ਤੇ ਲਈ ਕੀ ਹੋਈ ਭਵਿੱਖਬਾਣੀ
NEXT STORY