ਜਲੰਧਰ (ਚਿਰਾਗ)-ਸ਼ਹਿਰ ਦੇ ਮਸ਼ਹੂਰ ਕਿਡਨੀ ਕਾਂਡ ਮਾਮਲੇ 'ਚ ਨਾਮਜਦ ਕੀਤੇ ਗਏ ਡਾ. ਰਾਜੇਸ਼ ਅਗਰਵਾਲ ਅਤੇ ਉਸ ਦੀ ਪਤਨੀ ਦੀਪਾ ਅਗਰਵਾਲ ਨੂੰ ਜ਼ਮਾਨਤ ਨਹੀਂ ਮਿਲ ਸਕੀ। ਦੋਹਾਂ ਦੀ ਜ਼ਮਾਨਤ ਦੀ ਅਰਜ਼ੀ ਜੱਜ ਅਰੁਣਵੀਰ ਵਸ਼ਿਸ਼ਟ ਨੇ ਰੱਦ ਕਰ ਦਿੱਤੀ।
ਜ਼ਿਕਰਯੋਗ ਹੈ ਕਿ ਡਾ. ਰਾਜੇਸ਼ ਅਗਰਵਾਲ ਅਤੇ ਉਸ ਦੀ ਪਤਨੀ ਨੇ ਗ੍ਰਿਫਤਾਰੀ ਤੋਂ ਬਚਣ ਲਈ ਅਦਾਲਤ 'ਚ ਐਂਟੀਸੇਪਟਰੀ ਜ਼ਮਾਨਤ ਦੀ ਅਰਜ਼ੀ ਦਿੱਤੀ ਹੋਈ ਸੀ, ਜੋ ਵੀਰਵਾਰ ਨੂੰ ਰੱਦ ਕਰ ਦਿੱਤੀ ਗਈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ। ਕਾਲਜ ਦੇ ਮੁੰਡੇ ਨੇ ਲਾਇਆ ਪੰਜਾਬ ਪੁਲਸ 'ਤੇ ਥਰਡ ਡਿਗਰੀ ਟਾਰਚਰ ਦਾ ਦੋਸ਼
NEXT STORY