ਸੰਗਰੂਰ : ਚੰਡੀਗੜ੍ਹ ਦੇ ਪੀ. ਜੀ. ਆਈ. 'ਚ ਡਾਕਟਰਾਂ ਵਲੋਂ ਮੰਗਲਵਾਰ ਤੜਕੇ ਸਵੇਰੇ ਫਤਿਹਵੀਰ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ, ਜਿਸ ਤੋਂ ਬਾਅਦ ਲੋਕਾਂ ਵਲੋਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਗਈ।
'ਜਗਬਾਣੀ' ਕੋਲ ਫਤਿਹਵੀਰ ਸਿੰਘ ਦੀ ਮ੍ਰਿਤਕ ਦੇਹ ਦੀਆਂ ਪਹਿਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਦੱਸ ਦੇਈਏ ਕਿ ਫਤਿਹਵੀਰ ਦੀ ਮੌਤ 5 ਦਿਨ ਬੋਰਵੈੱਲ 'ਚ ਫਸੇ ਹੋਣ ਕਾਰਨ ਹੋਈ ਹੈ।
ਫਤਿਹਵੀਰ ਨੂੰ ਅੱਜ ਤੜਕੇ ਸਵੇਰੇ ਬੋਰਵੈੱਲ 'ਚੋਂ ਬਾਹਰ ਕੱਢਿਆ ਗਿਆ ਸੀ, ਜਿਸ ਤੋਂ ਤੁਰੰਤ ਬਾਅਦ ਉਸ ਨੂੰ ਪੀ. ਜੀ. ਆਈ. ਲਿਜਾਇਆ ਗਿਆ ਪਰ ਫਤਿਹਵੀਰ ਦੀ ਜਾਨ ਨਾ ਬਚ ਸਕੀ।
ਜ਼ਿੰਦਗੀ ਦੀ ਜੰਗ ਹਾਰ ਗਿਆ 'ਫਤਿਹਵੀਰ', ਵਧਾਈ ਗਈ ਘਰ ਦੀ ਸੁਰੱਖਿਆ (ਵੀਡੀਓ)
NEXT STORY