ਮੋਹਾਲੀ : ਬਿਊਟੀ ਦੇ ਖੇਤਰ ’ਚ ਆਪਣਾ ਭਵਿੱਖ ਤਲਾਸ਼ ਰਹੇ ਵਿਦਿਆਰਥੀਆਂ ਲਈ ਵੱਡੀ ਖ਼ੁਸ਼ਖ਼ਬਰੀ ਹੈ। ਹੁਣ ਤੁਸੀਂ ‘ਗਲੈਮ ਬਿਊਟੀ ਸਲੂਨ ਅਕੈਡਮੀ’ 'ਚ 6 ਮਹੀਨੇ ਦਾ ਕੋਰਸ ਕਰਕੇ ਕੈਨੇਡਾ ਜਾ ਸਕਦੇ ਹੋ। ਜੇਕਰ ਕੋਈ ਵਿਦਿਆਰਥੀ ਕੈਨੇਡਾ ਨਹੀਂ ਜਾਣਾ ਚਾਹੁੰਦਾ ਤਾਂ ਉਸ ਨੂੰ ਦੇਸ਼ ’ਚ ਹੀ 100 ਫ਼ੀਸਦੀ ਜੌਬ ਪਲੇਸਮੈਂਟ ਕਰਾਉਣ ਦੀ ਗਾਰੰਟੀ ਅਕੈਡਮੀ ਦੀ ਹੋਵੇਗੀ। ‘ਗਲੈਮ ਬਿਊਟੀ ਸਲੂਨ ਅਕੈਡਮੀ’ 'ਚ ਤੁਸੀਂ ਇੰਟਰਨੈਸ਼ਨਲ ਬਿਊਟੀ ਕੋਰਸ ਕਰ ਸਕਦੇ ਹੋ ਅਤੇ ਆਪਣਾ ਭਵਿੱਖ ਮੇਕਅੱਪ, ਹੇਅਰ, ਸਕਿਨ, ਨੇਲ ਐਕਸਟੈਨਸ਼ਨ, ਹੇਅਰ ਐਕਸਟੈਨਸ਼ਨ, ਆਈਲੈਸ਼ ਐਕਸਟੈਨਸ਼ਨ ਦੇ ਕੋਰਸ ਸਿੱਖ ਕੇ ਬਣਾ ਸਕਦੇ ਹੋ। ਇੱਥੇ ਸੈਲੇਬ੍ਰਿਟੀ ਮੇਕਅੱਪ ਆਰਟਿਸਟ ਬਣਨ ਦੀ ਸਪੈਸ਼ਲ ਟ੍ਰੇਨਿੰਗ ਦਿੱਤੀ ਜਾਂਦੀ ਹੈ। ਅਕੈਡਮੀ ਵਿੱਚ ਹੇਅਰ, ਬਿਊਟੀ, ਮੇਕਅੱਪ ਅਤੇ ਨੇਲ ਆਰਟ ਵਿੱਚ ਐਡਵਾਂਸ ਡਿਪਲੋਮਾ ਵੀ ਕਰਵਾਇਆ ਜਾਂਦਾ ਹੈ। ਨਵੇਂ ਬਿਨੈਕਾਰਾਂ ਨੂੰ 50 ਫ਼ੀਸਦੀ ਡਿਸਕਾਊਂਟ ਮਿਲੇਗਾ।
CIBTAC (UK) ਤੋਂ ਮਾਨਤਾ ਪ੍ਰਾਪਤ ਅੰਤਰਰਾਸ਼ਟਰੀ ਬਿਊਟੀ ਕੋਰਸ ਕਰ ਤੁਸੀਂ ਦੁਨੀਆ ਭਰ ’ਚ ਆਪਣਾ ਸੈਲੂਨ ਖੋਲ੍ਹ ਸਕਦੇ ਹੋ। ਇੱਥੇ ਤੁਹਾਨੂੰ- ਕਰੀਅਰ ਗਾਈਡੈਂਸ, ਫਰੀ ਡੈਮੋ ਕਲਾਸ, ਇੰਡਸਟਰੀ ਲੈਵਲ ਕੋਰਸ, ਫ੍ਰੀਲੈਂਸਿੰਗ ਦੀਆਂ ਕਲਾਸਾਂ ਦਿੱਤੀਆਂ ਜਾਣਗੀਆਂ। ਇੱਥੇ ਪ੍ਰੈਕਟੀਕਲ ਅਤੇ ਥਿਊਰੀ ਦੋਵਾਂ ਦਾ ਵਿਸ਼ਾਲ ਗਿਆਨ ਮਿਲੇਗਾ। ਤੁਸੀਂ ‘ਗਲੈਮ ਬਿਊਟੀ ਸਲੂਨ ਅਕੈਡਮੀ’ 'ਚ 6 ਮਹੀਨੇ ਦਾ ਕੋਰਸ ਕਰਕੇ ਰਹਿੰਦਾ ਕੋਰਸ ਕੈਨੇਡਾ ਵਿੱਚ ਕਰ ਸਕਦੇ ਹੋ। ਦਾਖ਼ਲਾ ਲੈਣ ਲਈ ਤੁਸੀਂ ਐੱਸ.ਸੀ.ਓ. 60, ਪਹਿਲੀ ਮੰਜ਼ਿਲ, ਸੈਕਟਰ 125, ਨਿਊ ਸਨੀ ਇਨਕਲੇਵ, ਖਰੜ, ਮੋਹਾਲੀ ਵਿਖੇ ਸੰਪਰਕ ਕਰ ਸਕਦੇ ਹੋ ਜਾਂ ਤੁਸੀਂ ਮੋਬਾਈਲ ਨੰਬਰ +91 79-73639071 'ਤੇ ਵੀ ਸੰਪਰਕ ਕਰ ਸਕਦੇ ਹੋ।
ਸਪੈਸ਼ਲ ਅਪਰੇਸ਼ਨ ਸੈੱਲ ਨੇ ਦੋ ਗੈਂਗਸਟਰਾਂ ਨੂੰ ਹਥਿਆਰਾਂ ਸਣੇ ਕੀਤਾ ਕਾਬੂ, ਕੈਨੇਡਾ-ਆਸਟ੍ਰੇਲੀਆ ਨਾਲ ਜੁੜੇ ਤਾਰ
NEXT STORY