ਇੰਟਰਨੈਸ਼ਨਲ ਡੈਸਕ- ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਵਿਚ ਸਿਹਤ ਵਰਕਰਾਂ ਦੀ ਵੱਡੇ ਪੱਧਰ 'ਤੇ ਲੋੜ ਹੈ। ਖ਼ਾਸ ਕਰ ਕੇ ਨਰਸਾਂ ਅਤੇ ਘਰੇਲੂ ਦੇਖਭਾਲ ਕਰਨ ਵਾਲਿਆਂ ਦੀ ਲੋੜ ਹੈ। ਇਸ ਕੰਮ ਲਈ ਤੁਸੀਂ 30-40 ਡਾਲਰ ਪ੍ਰਤੀ ਘੰਟਾ ਕਮਾ ਸਕਦੇ ਹੋ। ਨਾਲ ਹੀ ਮੁਫ਼ਤ ਰਿਹਾਇਸ਼ ਮਿਲੇਗੀ। ਹਵਾਈ ਟਿਕਟ ਵੀ ਸ਼ਾਮਲ ਹੈ। ਘੱਟ ਪ੍ਰਕਿਰਿਆ ਸਮਾਂ ਵਿਚ ਤੁਹਾਡਾ ਵੀਜ਼ਾ ਲੱਗੇਗਾ। ਪ੍ਰਵਾਨਿਤ ਸਪਾਂਸਰਸ਼ਿਪ ਪੱਤਰ ਮਿਲੇਗਾ ਅਤੇ ਪੜ੍ਹਾਈ ਵਿਚ ਗੈਪ ਸਵੀਕਾਰ ਹੋਵੇਗਾ।
ਚੰਗੀ ਗੱਲ ਇਹ ਹੈ ਕਿ ਇਸ ਲਈ IELTS ਕਰਨ ਵਾਲੇ ਜਾਂ ਬਿਨਾਂ ਆਈਲੈਟਸ ਵਾਲੇ ਵੀ ਅਪਲਾਈ ਕਰ ਸਕਦੇ ਹਨ। 12ਵੀਂ ਪਾਸ ਹੋਣਾ ਲਾਜ਼ਮੀ ਹੈ। ਨਾਲ ਹੀ ਬੀ.ਐਸ.ਸੀ ਨਰਸਿੰਗ/ਜੀ.ਐਨ.ਐਮ/ਐਨ.ਐਮ/ਨੈਨੀ/ਮੈਡੀਕਲ ਡਿਪਲੋਮਾ ਕਰਨ ਵਾਲੇ ਵੀ ਅਪਲਾਈ ਕਰ ਸਕਦੇ ਹਨ। ਚੰਗੀ ਗੱਲ ਇਹ ਹੈ ਕਿ ਇਸ ਪ੍ਰੋਗਰਾਮ ਵਿੱਚ ਪੁਰਸ਼, ਮਹਿਲਾ ਦੋਵੇਂ ਅਪਲਾਈ ਕਰ ਸਕਦੇ ਹਨ। ਇਸ ਸਾਰੀ ਪ੍ਰਕਿਰਿਆ ਲਈ ਤੁਹਾਨੂੰ ਕਿਸੇ ਚੰਗੇ ਕੰਸਲਟੈਂਟ ਦੀ ਲੋੜ ਹੋਵੇਗੀ ਜੋ ਤੁਹਾਡੀ ਫਾਈਲ ਨੂੰ ਵਧੀਆ ਢੰਗ ਨਾਲ ਤਿਆਰ ਕਰ ਕੇ ਲਗਾ ਸਕੇ। ਇਸ ਸਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ ਨੰਬਰ 77102-90013 'ਤੇ ਸੰਪਰਕ ਕਰ ਸਕਦੇ ਹੋ।
ਆਸਟ੍ਰੇਲੀਆ ਵਿਚ ਨਰਸਾਂ ਦੀ ਭਾਰੀ ਮੰਗ ਹੈ। ਯੂ.ਕੇ., ਯੂ.ਐਸ.ਏ., ਆਇਰਲੈਂਡ, ਕੈਨੇਡਾ ਅਤੇ ਹਾਂਗਕਾਂਗ ਤੋਂ ਆਸਟ੍ਰੇਲੀਆ ਵਿਚ ਨਰਸਾਂ ਦਾ ਵਿਸ਼ੇਸ਼ ਤੌਰ 'ਤੇ ਸੁਆਗਤ ਕੀਤਾ ਜਾਂਦਾ ਹੈ। ਜੇਕਰ ਤੁਸੀਂ ਵੀ ਨਰਸਿੰਗ ਖੇਤਰ ਵਿਚ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਅੱਜ ਹੀ ਸਾਡੇ ਨਾਲ ਸੰਪਰਕ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਸਰਕਾਰੀ ਸਕੂਲਾਂ ਦੇ ਬੱਚਿਆਂ ਲਈ ਚੰਗੀ ਖ਼ਬਰ, ਛੁੱਟੀਆਂ ਦਰਮਿਆਨ ਜਾਰੀ ਹੋਏ ਇਹ ਹੁਕਮ
NEXT STORY