ਸ਼ੇਰਪੁਰ (ਅਨੀਸ਼) : ਪੰਜਾਬ ਸਰਕਾਰ ਦੇ ਮਾਲ ਵਿਭਾਗ ਵੱਲੋਂ ਪ੍ਰਬੰਧਕੀ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ 17 ਤਹਿਸੀਲਦਾਰਾਂ ਅਤੇ 12 ਨਾਇਬ ਤਹਿਸੀਲਦਾਰਾਂ ਦੇ ਤਬਾਦਲੇ ਕੀਤੇ ਗਏ ਹਨ। ਤਹਿਸੀਲਦਾਰਾਂ ਦੇ ਕੀਤੇ ਗਏ ਤਬਾਦਲਿਆਂ ਅਨੁਸਾਰ ਸੁਖਪਿੰਦਰ ਕੌਰ ਨੂੰ ਵਿਜੀਲੈਂਸ ਬਿਊਰੋ ਮੋਹਾਲੀ, ਹਰਪ੍ਰੀਤ ਕੌਰ ਨੂੰ ਬਾਊਂਡਰੀ ਸੈੱਲ ਦਫਤਰ ਵਿੱਤੀ ਕਮਿਸ਼ਨਰ ਮਾਲ ਚੰਡੀਗੜ੍ਹ, ਲਖਵਿੰਦਰਪਾਲ ਸਿੰਘ ਗਿੱਲ ਨੂੰ ਸਬ ਰਜਿਸਟਰਾਰ ਅੰਮ੍ਰਿਤਸਰ -3, ਕੁਲਵੰਤ ਸਿੰਘ ਨੂੰ ਬੰਗਾ, ਗਰੁੱਮਖ ਸਿੰਘ ਨੂੰ ਮਾਨਸਾ, ਬਾਦਲਦੀਨ ਨੂੰ ਧਾਰ ਕਲਾਂ, ਰਣਜੀਤ ਸਿੰਘ ਨੂੰ ਮਾਲੇਰਕੋਟਲਾ, ਸੁਰਿੰਦਰਪਾਲ ਸਿੰਘ ਪੰਨੂੰ ਨੂੰ ਲੁਧਿਆਣਾ ਸੈਂਟਰਲ, ਜਗਸੀਰ ਸਿੰਘ ਸਰਾਂ ਨੂੰ ਲੁਧਿਆਣਾ ਵੈਸਟ, ਲਖਵਿੰਦਰ ਸਿੰਘ ਨੂੰ ਮਜੀਠਾ, ਹਰਮਿੰਦਰ ਸਿੰਘ ਹੁੰਦਲ ਨੂੰ ਪਾਤੜਾ ਤੇ ਵਾਧੂ ਚਾਰਜ ਪਟਿਆਲਾ, ਲਖਵਿੰਦਰ ਸਿੰਘ ਨੂੰ ਬਲਾਚੌਰ, ਮਨਜੀਤ ਸਿੰਘ ਨੂੰ ਵਾਧੂ ਚਾਰਜ ਅੰਮ੍ਰਿਤਸਰ-2, ਹਰਫੂਲ ਸਿੰਘ ਨੂੰ ਲੋਪੋਕੇ ਤੇ ਵਾਧੂ ਚਾਰਜ ਅਜਨਾਲਾ, ਸੁਖਜਿੰਦਰ ਨੂੰ ਟੀ.ਓ.ਐੱਸ.ਡੀ ਪਟਿਆਲਾ ਹਰਮਿੰਦਰ ਸਿੰਘ ਨੂੰ ਸਬ ਰਜਿਸਟਰਾਰ ਹੁਸ਼ਿਆਰਪੁਰ, ਰੇਸ਼ਮ ਸਿੰਘ ਨੂੰ ਟੀ.ਓ.ਐੱਸ.ਡੀ ਫਿਰੋਜ਼ਪੁਰ ਤਾਇਨਾਤ ਕੀਤਾ ਗਿਆ ਹੈ।
ਨਾਇਬ ਤਹਿਸੀਲਦਾਰਾਂ ਦੀ ਸੂਚੀ
ਗੁਰਪ੍ਰੀਤ ਸਿੰਘ ਨੂੰ ਵਾਧੂ ਚਾਰਜ ਤਹਿਸੀਲਦਾਰ ਹੁਸ਼ਿਆਰਪੁਰ, ਨੀਰਜ ਕੁਮਾਰ ਧਾਰ ਕਲਾਂ, ਰਾਜ ਕੁਮਾਰ ਨੂੰ ਵਾਧੂ ਚਾਰਜ ਨੋਰਟ ਜੈਮਲ ਸਿੰਘ, ਬਲਜਿੰਦਰ ਸਿੰਘ ਮੱਖੂ, ਸਤਿਗੁਰ ਸਿੰਘ ਜਗਰਾਓਂ, ਰਾਕੇਸ਼ ਅਗਰਵਾਲ ਫਾਜ਼ਿਲਕਾ, ਇੰਦਰਜੀਤ ਕੌਰ ਕਪੂਰਥਲਾ, ਗੁਰਸੇਵਕ ਚੰਦ ਰਿਕਵਰੀ ਅੰਮ੍ਰਿਤਸਰ, ਹਰਮਿੰਦਰ ਸਿੰਘ ਮੋੜ, ਜਤਿੰਦਰਪਾਲ ਸਿੰਘ ਮਮਦੋਟ, ਭੀਮ ਸੈਨ ਰਾਮਪੁਰਾ ਫੂਲ, ਤਰਸੇਮ ਲਾਲ ਨੂੰ ਵਾਧੂ ਚਾਰਜ ਨਾਇਬ ਤਹਿਸੀਲਦਾਰ ਨੌਸ਼ਹਿਰਾ ਮੱਝਾ ਸਿੰਘ ਨਿਯੁਕਤ ਕੀਤਾ ਗਿਆ ਹੈ।
ਮੱਲੇਵਾਲ 'ਚ ਪਾਣੀ ਨਿਕਾਸੀ ਦੀ ਸਮੱਸਿਆ ਨੂੰ ਲੈ ਕੇ 'ਆਪ' ਆਗੂ ਨੇ ਕੀਤਾ ਰੋਸ ਪ੍ਰਦਰਸ਼ਨ
NEXT STORY