ਗੁਰਦਾਸਪੁਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਵਿਖੇ ਲੋਕ ਸਭਾ ਚੋਣਾਂ ਦਾ ਬਿਗੁਲ ਵਜਾਉਣਗੇ, ਜਿਸ ਦੀ ਸ਼ੁਰੂਆਤ ਪੁੱਡਾ ਗਰਾਊਂਡ ਤੋਂ ਹੋਵੇਗੀ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੂੰ ਇਨਸਾਫ ਦੀ ਗੁਹਾਰ ਲਗਾਉਣ ਲਈ ਮਲੇਰਕੋਟਲੇ ਦਾ ਇਕ ਪੀੜਤ ਪਰਿਵਾਰ ਪਹੁੰਚਿਆਂ ਹੈ, ਜਿਨ੍ਹਾਂ ਦੇ ਪੁੱਤ ਨੂੰ ਕੁਝ ਲੋਕਾਂ ਵਲੋਂ ਜਿਊਂਦਾ ਸਾੜ ਦਿੱਤਾ ਗਿਆ ਸੀ।
ਦੱਸ ਦੇਈਏ ਕਿ 30 ਸਤੰਬਰ ਨੂੰ 2013 ਨੂੰ ਮਲੇਰਕੋਟਲਾ 'ਚ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਵਾਪਰੀ ਸੀ, ਜਿਸ 'ਚ 11 ਸਾਲਾ ਮਾਸੂਮ ਨੂੰ ਜਿਊਂਦਾ ਸਾੜ ਦਿੱਤਾ ਗਿਆ ਸੀ। ਇਸ ਮਾਮਲੇ 'ਚ ਪੰਜ ਪਰਿਵਾਰਾਂ ਨੇ ਲੋਕਾਂ 'ਤੇ ਦੋਸ਼ ਲਗਾਏ ਸਨ ਪਰ ਅੱਜ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆਂ।
ਸਰਦੀ ਕਾਰਨ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲਿਆ
NEXT STORY