ਅੰਮ੍ਰਿਤਸਰ, (ਅਰੁਣ)- ਵੱਖ-ਵੱਖ ਛਾਪੇਮਾਰੀ ਦੌਰਾਨ ਪੁਲਸ ਨੇ ਨਾਜਾਇਜ਼ ਸ਼ਰਾਬ ਦੇ 4 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਹੈ। ਥਾਣਾ ਰਾਮਬਾਗ ਦੀ ਪੁਲਸ ਨੇ 12 ਬੋਤਲਾਂ ਰਾਇਲ ਚੈਲੇਂਜ ਸਮੇਤ ਗੁਰਮੇਲ ਸਿੰਘ ਵਾਸੀ ਹੁਸੈਨਪੁਰਾ, ਗੇਟ ਹਕੀਮਾਂ ਥਾਣੇ ਦੀ ਪੁਲਸ ਨੇ 9 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਸਤਨਾਮ ਸਿੰਘ ਵਾਸੀ ਅੰਨਗੜ੍ਹ, ਚਾਟੀਵਿੰਡ ਥਾਣੇ ਦੀ ਪੁਲਸ ਨੇ 30 ਹਜ਼ਾਰ ਮਿ. ਲੀ. ਸ਼ਰਾਬ ਸਮੇਤ ਗੁਰਮੇਜ ਸਿੰਘ ਵਾਸੀ ਗੁਰੂਵਾਲੀ ਤੇ 30 ਹਜ਼ਾਰ ਮਿ. ਲੀ. ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਸੋਨਾ ਸਿੰਘ ਵਾਸੀ ਗੁਰੂਵਾਲੀ ਨੂੰ ਕਾਬੂ ਕਰ ਕੇ ਪੁਲਸ ਨੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੀ ਮੌਤ
NEXT STORY