ਬਨੂੜ (ਗੁਰਪਾਲ) — ਬਨੂੜ ਦੇ ਨੇੜੇ ਪੈਂਦੇ ਪਿੰਡ ਘਮਾੜਾ 'ਚ ਇਕ 60 ਸਾਲਾ ਪ੍ਰੇਮੀ ਜੋੜੇ ਨੂੰ ਰੰਗਰਲੀਆਂ ਮਨਾਉਂਦੇ ਮੌਕੇ 'ਤੇ ਕਾਬੂ ਕਰ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਖੂਬ ਕੁੱਟਮਾਰ ਕੀਤੀ। ਜਾਣਕਾਰੀ ਮੁਤਾਬਕ ਪਿੰਡ ਘੜਾਮਾ 'ਚ ਆਪਣੀ ਧੀ ਕੋਲ ਰਹਿੰਦੇ ਇਕ 60 ਸਾਲਾ ਵਿਅਕਤੀ ਦੇ ਪਿੰਡ ਦੀ ਹੀ ਨਿਵਾਸੀ ਹਮ ਉਮਰ ਮਹਿਲਾ ਦੇ ਨਾਲ ਪ੍ਰੇਮ ਸੰਬੰਧ ਬਣ ਗਏ।
ਇਸ ਦੀ ਭਣਕ ਪਿੰਡ ਵਾਸੀਆਂ ਨੂੰ ਲੱਗ ਗਈ ਸੀ। ਕਲ ਦੁਪਹਿਰ ਜਦ ਇਹ ਬਜ਼ੁਰਗ ਜੋੜਾ ਇਕ ਧਾਰਮਿਕ ਸਥਾਨ 'ਤੇ ਰੰਗਰਲੀਆਂ ਮਨਾ ਰਿਹਾ ਸੀ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਖੂਬ ਕੁੱਟਮਾਰ ਕੀਤੀ। ਪਿੰਡ ਵਾਸੀਆਂ ਨੇ ਇਨ੍ਹਾਂ ਦੀ ਚੌਂਕੀਦਾਰੀ ਕਰ ਰਹੇ ਗੰ੍ਰਥੀ ਦੀ ਵੀ ਕੁੱਟਮਾਰ ਕੀਤੀ।
ਪੰਜਾਬ 'ਚ ਬਲਿਊ ਵ੍ਹੇਲ ਗੇਮ ਦੀ ਦਹਿਸ਼ਤ , ਹੁਣ 7ਵੀਂ ਜਮਾਤ ਦੀ ਲੜਕੀ ਚੜ੍ਹੀ ਸਕੂਲ ਦੀ ਤੀਸਰੀ ਮੰਜ਼ਿਲ 'ਤੇ
NEXT STORY