ਜਲੰਧਰ: ਵਿਦੇਸ਼ਾਂ 'ਚ ਰਹਿੰਦੇ ਪੰਜਾਬੀਆਂ ਨੂੰ ਇਨਕਮ ਟੈਕਸ ਸਬੰਧੀ ਕਈ ਤਰ੍ਹਾਂ ਦੇ ਖ਼ਦਸ਼ੇ ਹੋ ਸਕਦੇ ਹਨ, ਜਿਵੇਂ ਉਨ੍ਹਾਂ ਲਈ ਇਨਕਮ ਟੈਕਸ ਰਿਟਰਨ ਭਰਨੀ ਜ਼ਰੂਰੀ ਹੈ ਜਾਂ ਨਹੀਂ, ਕਿੰਨੀ ਆਮਦਨ ਤੱਕ ਟੈਕਸ ਭਰਨ ਤੋਂ ਛੋਟ ਹੈ, ਇਨਕਮ ਰਿਟਰਨ ਭਰਨ ਦੇ ਉਨ੍ਹਾਂ ਨੂੰ ਕੀ ਫ਼ਾਇਦੇ ਹੁੰਦੇ ਨੇ ਆਦਿ। ਅੱਜ ਅਸੀਂ 'ਜਗ ਬਾਣੀ' ਦੇ ਵਿਸ਼ੇਸ਼ ਪ੍ਰੋਗਰਾਮ ਰਾਹੀਂ ਐੱਨ.ਆਰ.ਆਈਜ਼. ਦੇ ਇਨਕਮ ਟੈਕਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੇ ਖ਼ਦਸ਼ਿਆਂ ਸਬੰਧੀ ਇਸ ਖੇਤਰ ਦੇ ਮਾਹਿਰ ਨਿਪਿਨ ਬਾਂਸਲ ਦੇ ਨਾਲ ਪੱਤਰਕਾਰ ਨੇਹਾ ਮਿਨਹਾਸ ਵੱਲੋਂ ਕੀਤੀ ਗੱਲਬਾਤ ਤੁਹਾਡੇ ਸਨਮੁੱਖ ਰੱਖ ਰਹੇ ਹਾਂ। ਉਮੀਦ ਹੈ ਕਿ ਇਸ ਪੂਰੀ ਗੱਲਬਾਤ ਨੂੰ ਸੁਣਨ ਮਗਰੋਂ ਐੱਨ.ਆਰ.ਆਈਜ਼. ਦੇ ਇਨਕਮ ਟੈਕਸ ਸਬੰਧੀ ਹਰ ਤਰ੍ਹਾਂ ਦੇ ਭਰਮ ਦੂਰ ਹੋਣਗੇ। ਐੱਨ.ਆਰ.ਆਈਜ਼. ਇਸ ਸਬੰਧੀ ਵਧੇਰੇ ਜਾਣਕਾਰੀ ਲਈ +91 98764 45400 ਫੋਨ ਨੰਬਰ 'ਤੇ ਸੰਪਰਕ ਕਰ ਸਕਦੇ ਹਨ ਅਤੇ https://nriservicesinc.com/ ਵੈੱਬ ਸਾਇਟ 'ਤੇ ਵੀ ਆਪਣੇ ਸਵਾਲਾਂ ਦੇ ਜਵਾਬ ਪਾ ਸਕਦੇ ਹਨ।
ਅਜਨਾਲਾ ਵਿਖੇ BSF ਵੱਲੋਂ ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨੀ ਨੌਜਵਾਨ ਗ੍ਰਿਫ਼ਤਾਰ
NEXT STORY