ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 'ਜਗ ਬਾਣੀ' ਨਿਊਜ਼ਰੂਮ ਲਾਈਵ ਰਾਹੀਂ ਅੱਜ ਦੀਆਂ ਖਾਸ ਖਬਰਾਂ। ਇਸ ਦੌਰਾਨ ਅਸੀਂ ਦਿਨ ਭਰ ਦੀਆਂ ਖਾਸ ਖਬਰਾਂ ਦੀ ਜਾਣਕਾਰੀ ਸਾਂਝੀ ਕਰਦੇ ਹਾਂ। ਦੇਸ਼-ਵਿਦੇਸ਼ ਦੀਆਂ ਖਬਰਾਂ ਜਾਣਨ ਲਈ ਕਰੋ 'ਜਗ ਬਾਣੀ ਐਪ ਡਾਊਨਲੋਡ।
'ਜਗ ਬਾਣੀ' ਐਪ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਰੋ ਕਲਿੱਕ-
https://play.google.com/store/apps/details?id=com.jagbani
ਇਨ੍ਹਾਂ ਖਬਰਾਂ ਦੀ ਪੂਰੀ ਜਾਣਕਾਰੀ ਜਾਨਣ ਲਈ ਦੇਖੋ 'ਜਗ ਬਾਣੀ' ਨਿਊਜ਼ਰੂਮ ਲਾਈਵ
- ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਖਾਲਿਸਤਾਨ ਦੀ ਮੰਗ 'ਚ ਅਕਾਲੀ ਦਲ ਦਾ ਹੱਥ : ਬਲਜਿੰਦਰ ਕੌਰ
- ਸੇਵਾ ਸਿੰਘ ਸੇਖਵਾਂ ਨੇ ਵੀ ਅਕਾਲੀ ਦਲ 'ਤੇ ਸਾਧਿਆ ਨਿਸ਼ਾਨਾ
- ਬੀਜ ਘੁਟਾਲੇ ਨੂੰ ਲੈ ਕੇ ਸਿਮਰਜੀਤ ਬੈਂਸ ਨੇ ਰੱਖਿਆ ਆਪਣਾ ਪੱਖ
- ਮੋਗਾ 'ਚ ਸਿਰਫਿਰੇ ਨੇ ਪੁਲਸ ਪਾਰਟੀ 'ਤੇ ਕੀਤੀ ਗੋਲੀਬਾਰੀ, ਇਕ ਪੁਲਸ ਮੁਲਾਜ਼ਮ ਦੀ ਮੌਤ
- ਸਿੱਖਿਆ ਮੰਤਰੀ ਦੇ ਜ਼ਿਲੇ 'ਚ 'ਆਕਾਲ ਡਿਗਰੀ ਕਾਲਜ ਫਾਰ ਵੂਮੈਨ' ਹੋਇਆ ਬੰਦ
- ਜਿੰਮ ਖੋਲ੍ਹਣ ਦੀ ਡਿਮਾਂਡ ਲਗਾਤਾਰ ਵਧੀ, ਜਿੰਮ ਮਾਲਕਾਂ ਅਤੇ ਟਰੇਨਰਾਂ 'ਚ ਰੋਸ
ਆਟਾ-ਦਾਲ ਲੈਣ ਲਈ ਗਰੀਬ ਜਨਤਾ ਸੜਕਾਂ 'ਤੇ ਆ ਕੇ ਕਰ ਰਹੀ ਹੈ ਰੋਸ ਪ੍ਰਦਰਸ਼ਨ
NEXT STORY