ਲੁਧਿਆਣਾ,(ਪੰਕਜ)- ਪਹਿਲੀ ਪਤਨੀ ਦੇ ਹੁੰਦੇ ਹੋਏ ਧੋਖੇ ਨਾਲ ਦੂਜਾ ਵਿਆਹ ਰਚਾਉਣ ਅਤੇ ਆਪਣੀ ਪਤਨੀ ਦੇ ਨਾਲ ਗੈਰ-ਕੁਦਰਤੀ ਸੈਕਸ ਕਰਨ ਦੇ ਦੋਸ਼ ਵਿਚ ਫੜੇ ਗਏੇ ਕੁਣਾਰਕ ਸ਼ਰਮਾ ਨੂੰ ਮਾਡਲ ਟਾਊਨ ਪੁਲਸ ਨੇ ਜੇਲ ਭੇਜ ਦਿੱਤਾ ਹੈ। ਉਧਰ ਸ਼ਿਕਾਇਤਕਰਤਾ ਨੇ ਪੁਲਸ ਤੋਂ ਕੇਸ ਵਿਚ ਬਾਕੀ ਰਿਸ਼ਤੇਦਾਰਾਂ ਨੂੰ ਨਾਮਜ਼ਦ ਕਰ ਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ।
ਪੁਲਸ ਦਾ ਨਾਕਾ ਦੇਖ ਕੇ ਮਹਿਲਾ ਐੱਸ. ਐੱਚ. ਓ. ਦੇ ਜਵਾਈ ਨੇ ਭਜਾਈ ਨੀਲੀ ਬੱਤੀ ਵਾਲੀ ਕਾਰ
NEXT STORY