helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JAN 27, 2025
ਪਤੀ ਮੰਗਦਾ ਸੀ ਤਲਾਕ, ਤੰਗ ਆਈ ਪਤਨੀ ਨੇ ਮਾਸੂਮ ਧੀ...
ਇੱਕ ਵਾਰ ਮੁੜ ਸ਼ੁਰੂ ਹੋਵੇਗੀ ਕੈਲਾਸ਼ ਮਾਨਸਰੋਵਰ...
ਸੋਮਵਾਰ ਨੂੰ 1.18 ਕਰੋੜ ਤੋਂ ਵੱਧ ਲੋਕਾਂ ਨੇ ਸੰਗਮ...
ਚੇਨਈ ਤੱਟ 'ਤੇ ਮਿਲੇ 1,000 ਤੋਂ ਵੱਧ ਮਰੇ ਹੋਏ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਪੁਨੀਤ) - ਸੂਰੀਆ ਐਨਕਲੇਵ ਦੀਆਂ ਦੋ ਪਾਰਕਾਂ ਵੇਚਣ ਦਾ ਇਲਜ਼ਾਮ ਲਾਉਂਦੇ ਹੋਏ ਸੂਰੀਆ ਐਨਕਲੇਵ ਵੈੱਲਫੇਅਰ ਸੋਸਾਇਟੀ ਨੇ ਕੇਂਦਰੀ ਵਾਤਾਵਰਣ ਸੁਰੱਖਿਆ ਮੰਤਰੀ ਅਤੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੱੱਕ ਪਹੁੰਚ ਕੀਤੀ ਹੈ, ਜਿਸ 'ਤੇ ਜਲਦੀ ਕਾਰਵਾਈ ਹੋਣੀ ਸੰੰਭਾਵਿਤ ਹੈ। ਇਸ ਮਾਮਲੇ 'ਚ ਵਾਤਾਵਰਣ ਮੰਤਰੀ ਡਾ. ਹਰਸ਼ਵਰਧਨ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ ਤਾਂ ਕਿ ਪਾਰਕ ਦੀ ਜ਼ਮੀਨ ਨੂੰ ਵੇਚਣ ਤੋਂ ਰੋਕਿਆ ਜਾ ਸਕੇ ਅਤੇ ਹਰਿਆਲੀ ਨੂੰ ਬਚਾਇਆ ਜਾ ਸਕੇ। ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਕਟ 2010 ਦੇ ਸੈਕਸ਼ਨ 14, 15 ਅਤੇ 16 ਦੇ ਤਹਿਤ ਵਾਤਾਵਰਣ ਨੂੰ ਖਰਾਬ ਕਰਨ ਦੇ ਮਾਮਲਿਆਂ 'ਚ ਇਹ ਕੰਪਲੇਂਟ ਦਰਜ ਕਰਵਾਈ ਹੋਈ ਹੈ। ਇੰਪਰੂਵਮੈਂਟ ਟਰੱਸਟ ਨੂੰ ਸਰਕਾਰ ਵਲੋਂ ਤਲਬ ਕਰਨ 'ਤੇ ਸੂਰੀਆ ਐਨਕਲੇਵ ਸੋਸਾਇਟੀ ਦੇ ਲੋਕ ਆਪਣਾ ਪੱਖ ਰੱਖਣਗੇ।
ਡਾ. ਹਰਸ਼ਵਰਧਨ ਨੇ ਸੂਰੀਆ ਐਨਕਲੇਵ ਵੈੱਲਫੇਅਰ ਸੋਸਾਇਟੀ ਵਲੋਂ ਦਿੱਲੀ ਵਿਚ ਉਨ੍ਹਾਂ ਦੇ ਦਫਤਰ ਵਿਚ ਮਾਮਲਾ ਰੱਖਣ ਤੋਂ ਬਾਅਦ ਅਫਸਰਾਂ ਨੂੰ ਤੁਰੰਤ ਹੁਕਮ ਦਿੱਤੇ ਹਨ ਕਿ ਪੰਜਾਬ ਸਰਕਾਰ ਨਾਲ ਪੱਤਰ ਵਿਹਾਰ ਕਰਨ ਤਾਂ ਕਿ ਸੂਰੀਆ ਐਨਕਲੇਵ ਵਿਚ ਗ੍ਰੀਨ ਬੈਲਟ/ਪਾਰਕਾਂ ਦੀ ਜ਼ਮੀਨ ਵੇਚਣ 'ਤੇ ਪਾਬੰਦੀ ਲਾਈ ਜਾ ਸਕੇ। ਇਸ ਦੇ ਨਾਲ ਹੀ ਸੋਸਾਇਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵਿਚ ਵੀ ਇੰਪਰੂਵਮੈਂਟ ਟਰੱਸਟ ਦੇ ਵਿਰੁੱਧ ਕੰਪਲੇਂਟ ਦਰਜ ਕਰਵਾ ਦਿੱਤੀ ਹੈ। ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਕੰਪਲੇਂਟ ਦੀ ਸੁਣਵਾਈ ਲਈ ਜਲੰਧਰ ਇੰਪਰੂਵਮੈਂਟ ਟਰੱਸਟ ਨੂੰ ਤਲਬ ਕਰੇਗਾ। ਜ਼ਿਕਰਯੋਗ ਹੈ ਕਿ ਇਸ ਜ਼ਮੀਨ ਨੂੰ ਨੀਲਾਮ ਕਰਨ ਲਈ ਇੰਪਰੂਵਮੈਂਟ ਟਰੱਸਟ ਨੇ ਪਿਛਲੀ ਵਾਰ ਨੀਲਾਮੀ ਰੱਖੀ ਸੀ ਪਰ ਲੋਕਾਂ ਦੇ ਵਿਰੋਧ ਕਾਰਨ ਉਸ ਜ਼ਮੀਨ ਨੂੰ ਨੀਲਾਮੀ ਵਿਚੋਂ ਹਟਾ ਦਿੱਤਾ ਗਿਆ ਅਤੇ ਦੁਬਾਰਾ ਫਿਰ ਨੀਲਾਮੀ ਕਰਨ 'ਤੇ ਫਿਰ ਵਿਰੋਧ ਹੋਇਆ ਤਾਂ ਨੀਲਾਮੀ ਨੂੰ ਰੋਕ ਦਿੱਤਾ ਗਿਆ। ਲੋਕ ਇਸ ਜ਼ਮੀਨ ਨੂੰ ਪਾਰਕ ਦੀ ਥਾਂ ਦੱਸ ਰਹੇ ਹਨ ਜਦਕਿ ਇੰਪਰੂਵਮੈਂਟ ਟਰੱਸਟ ਦਾ ਕਹਿਣਾ ਹੈ ਕਿ ਇਹ ਨੀਲਾਮ ਕਰਨ ਵਾਲੀ ਥਾਂ ਹੈ।ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤਕ ਮਾਮਲਾ ਪਹੁੰਚਾਉਣ ਵਾਲੇ ਵਫਦ ਵਿਚ ਸੋਸਾਇਟੀ ਦੇ ਪ੍ਰਧਾਨ ਓਮ ਦੱਤ ਸ਼ਰਮਾ, ਰੌਸ਼ਨ ਲਾਲ ਸ਼ਰਮਾ ਅਤੇ ਬੁਲਾਰੇ ਰਾਜੀਵ ਧਮੀਜਾ ਸ਼ਾਮਲ ਹਨ।
ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਲੜਵਾਉਣ ਨੂੰ ਲੈ ਕੇ ਅਕਾਲੀ ਦਲ ਦੀ ਤੌਬਾ
Stories You May Like
ਕਰੋੜਪਤੀ ਬਣੀ ਮਹਾਕੁੰਭ ਦੀ ਮੋਨਾਲੀਸਾ ! Viral Girl ਨੇ ਦੱਸੀ ਸੱਚਾਈ
ਬਾਗ਼ੀਆਂ ਵੱਲੋਂ ਕਾਂਗੋ ਦੇ ਗੋਮਾ ਸ਼ਹਿਰ 'ਤੇ ਕਬਜ਼ਾ ਕਰਨ ਦਾ ਦਾਅਵਾ
UK ਜਾ ਕੇ ਮੁੜ ਸੁਰਖੀਆਂ 'ਚ ਆਇਆ ਕੁੱਲ੍ਹੜ ਪਿੱਜ਼ਾ ਕੱਪਲ, ਇਕ ਹੋਰ ਵੀਡੀਓ ਆਈ...
ਖਾਲੀ ਢਿੱਡ ਲੱਸਣ ਖਾਣ ਦੇ ਫਾਇਦੇ ਕਰ ਦੇਣਗੇ ਹੈਰਾਨ, ਤੁਰੰਤ ਕਰੋ ਖੁਰਾਕ 'ਚ ਸ਼ਾਮਲ
ਬੇਲਾਰੂਸ ਦੇ ਰਾਸ਼ਟਰਪਤੀ ਲੁਕਾਸੈਂਕੋ ਦੀ ਚੋਣ 'ਚ ਭਾਰੀ ਜਿੱਤ
ਪੰਜਾਬ 'ਚ ਮੌਸਮ ਦੀ ਵੱਡੀ ਅਪਡੇਟ, ਜਾਣੋ ਕਦੋਂ ਪਵੇਗਾ ਮੀਂਹ
ਪੈਰਿਸ 'ਚ 19ਵੀਂ ਸਦੀ ਦੇ ਜ਼ਿਲ੍ਹਾ ਟਾਊਨ ਹਾਲ ਨੂੰ ਲੱਗੀ ਅੱਗ
ਦੱਖਣੀ ਕੋਰੀਆ 'ਚ ਭਾਰੀ ਬਰਫ਼ਬਾਰੀ, ਚਿਤਾਵਨੀ ਜਾਰੀ
ਐਲੋਨ ਮਸਕ ਤੋਂ ਮੁਆਫ਼ੀ ਦੀ ਮੰਗ ਕਰ ਰਹੇ ਪਾਕਿਸਤਾਨੀ, ਜਾਣੋ ਪੂਰਾ ਮਾਮਲਾ
ਇਜ਼ਰਾਈਲ ਅਤੇ ਹਮਾਸ ਛੇ ਬੰਧਕਾਂ ਨੂੰ ਕਰਨਗੇ ਰਿਹਾਅ
ਕਰੋੜਾਂ WhatsApp ਯੂਜ਼ਰਸ ਲਈ ਆ ਰਿਹੈ ਕਮਾਲ ਦਾ ਫੀਚਰ, ਨਹੀਂ ਰੱਖਣੇ ਪੈਣਗੇ ਦੋ-ਦੋ...
ਜਾਣੋ ਕੀ ਹੁੰਦਾ ਹੈ 'P.O', ਜਿਸ ਦਾ ਸਿੱਧੂ ਮੂਸੇਵਾਲਾ ਨੇ 'LOCK' 'ਚ ਕੀਤਾ ਜ਼ਿਕਰ
ਤੁਸੀਂ ਵੀ ਹੋ ਗੁਰਦੇ 'ਚ ਪੱਥਰੀ ਦੇ ਦਰਦ ਤੋਂ ਪਰੇਸ਼ਾਨ, ਤਾਂ ਅਪਣਾ ਲਓ ਇਹ ਘਰੇਲੂ...
ਅਮਰੀਕੀ ਵਿਦੇਸ਼ ਮੰਤਰੀ ਰੂਬੀਓ ਦੇ ਬਿਆਨ 'ਤੇ ਭੜਕਿਆ ਤਾਲਿਬਾਨ
ਵੋਡਾਫੋਨ ਆਈਡੀਆ ਨੇ ਲਾਂਚ ਕੀਤੇ ਦੋ ਸਸਤੇ ਪਲਾਨ, ਮਿਲੇਗਾ ਸਾਲ ਭਰ ਮੁਫਤ ਕਾਲਿੰਗ ਦਾ...
ਸੀਨੀਅਰ ਪਾਕਿਸਤਾਨੀ ਪੱਤਰਕਾਰ ਅੱਤਵਾਦ ਦੇ ਦੋਸ਼ ਹੇਠ ਗ੍ਰਿਫ਼ਤਾਰ
ਬੋਲੀਵੀਆ 'ਚ ਪਲਟੀ ਯਾਤਰੀ ਬੱਸ, 19 ਲੋਕਾਂ ਦੀ ਮੌਤ
ਰੇਲ ਹਾਦਸੇ ਲਈ ਇਨਸਾਫ਼ ਦੀ ਮੰਗ ਨੂੰ ਲੈ ਕੇ ਹਜ਼ਾਰਾਂ ਲੋਕਾਂ ਨੇ ਕੀਤਾ ਪ੍ਰਦਰਸ਼ਨ
Subscribe Now!