helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
MON, JAN 20, 2025
ਪੰਜਾਬ 'ਚ ਖ਼ਤਮ ਹੋ ਗਿਆ ਮੌਸਮ ਦਾ Alert, ਬਸ ਮਿਲਣ...
ਕਰਨਵੀਰ ਮਹਿਰਾ ਬਣੇ 'Bigg Boss 18' ਦੇ ਜੇਤੂ,...
ਕੁੜੀਆਂ ਤੋਂ ਬਾਅਦ ਭਾਰਤੀ ਮੁੰਡਿਆਂ ਨੇ ਵੀ ਰਚਿਆ...
ਭਾਰਤੀ ਕੁੜੀਆਂ ਨੇ ਕਰਾ'ਤੀ ਬੱਲੇ-ਬੱਲੇ, ਨੇਪਾਲ ਨੂੰ...
ਪੰਜਾਬ
ਮਨੋਰੰਜਨ
Photos
Videos
ਜਲੰਧਰ (ਸ਼ੋਰੀ)- ਜਲੰਧਰ ਦਿਹਾਤੀ ਪੁਲਸ ਨੇ ਇਕ ਭਗੌੜੇ ਅਪਰਾਧੀ ਨੂੰ ਤਾਮਿਲਨਾਡੂ ਤੋਂ ਗ੍ਰਿਫਤਾਰ ਕਰਨ 'ਚ ਸਫ਼ਲਤਾ ਹਾਸਲ ਕੀਤੀ ਹੈ। ਇਹ ਗ੍ਰਿਫ਼ਤਾਰੀ ਜ਼ਿਲ੍ਹੇ ’ਚ ਨਸ਼ਾ ਸਮੱਗਲਰਾਂ ਤੇ ਅਪਰਾਧਿਕ ਅਨਸਰਾਂ ’ਤੇ ਸ਼ਿਕੰਜਾ ਕੱਸਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ 2,600 ਕਿਲੋਮੀਟਰ ਦੂਰ ਕੀਤੀ ਗਈ ਹੈ।
ਫੜੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਪੁੱਤਰ ਬਾਲ ਕਿਸ਼ਨ ਵਾਸੀ ਉੱਗੀ, ਥਾਣਾ ਸਦਰ ਨਕੋਦਰ ਵਜੋਂ ਹੋਈ ਹੈ। ਉਸ ਨੂੰ 01-05-2019 ਨੂੰ ਥਾਣਾ ਨਕੋਦਰ ’ਚ ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 22/61/85 ਅਧੀਨ ਦਰਜ ਐੱਫ.ਆਈ.ਆਰ. ਨੰਬਰ 229, ਮਿਤੀ 28-07-2017 ਸਬੰਧੀ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਆਪ੍ਰੇਸ਼ਨ ਦੀ ਸਫਲਤਾ ’ਤੇ ਸੀਨੀ. ਪੁਲਸ ਕਪਤਾਨ ਹਰਕਮਲ ਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਪੁਲਸ ਟੀਮ ਦੇ ਅਣਥੱਕ ਯਤਨਾਂ ਤੇ ਅੰਤਰਰਾਜੀ ਤਾਲਮੇਲ ਨਾਲ ਇਕ ਭਗੌੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਸਾਲਾਂ ਤੋਂ ਕਾਨੂੰਨ ਦੀ ਉਲੰਘਣਾ ਕਰ ਰਿਹਾ ਸੀ।
ਇਹ ਵੀ ਪੜ੍ਹੋ- ਛੋਟੇ ਬੱਚਿਆਂ ਨੂੰ ਬੀੜੀ ਪਿਲਾਉਣ ਤੋਂ ਰੋਕਣਾ ਵਿਦਿਆਰਥੀ ਨੂੰ ਪਿਆ ਮਹਿੰਗਾ, ਜਾਣਾ ਪਿਆ ਹਸਪਤਾਲ
ਇਹ ਪ੍ਰਾਪਤੀ ਜਲੰਧਰ ਦਿਹਾਤੀ ਪੁਲਿਸ ਦੀ ਇਹ ਯਕੀਨੀ ਬਣਾਉਣ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ ਕਿ ਕਿਸੇ ਵੀ ਅਪਰਾਧੀ ਨੂੰ ਪਨਾਹ ਨਾ ਮਿਲੇ, ਭਾਵੇਂ ਉਹ ਭੱਜਣ ਦੀ ਕੋਸ਼ਿਸ਼ ਕਰੇ। ਮੁਲਜ਼ਮ ਸੁਨੀਲ ਕੁਮਾਰ ਪੀ.ਓ. ਐਲਾਨੇ ਜਾਣ ਤੋਂ ਬਾਅਦ ਵਿਦੇਸ਼ ਮਲੇਸ਼ੀਆ ਭੱਜ ਗਿਆ ਸੀ। ਜਲੰਧਰ ਦਿਹਾਤੀ ਪੁਲਸ ਨੇ ਵੱਖ-ਵੱਖ ਅਪਰਾਧਾਂ ’ਚ ਸ਼ਾਮਲ ਭਗੌੜਿਆਂ ਨੂੰ ਫੜਨ ਵਿੱਚ ਮਹੱਤਵਪੂਰਨ ਤਰੱਕੀ ਕੀਤੀ ਹੈ। 98 ਵੱਖ-ਵੱਖ ਮਾਮਲਿਆਂ ’ਚ ਘਿਣਾਉਣੇ ਅਪਰਾਧਾਂ ਦੇ 21 ਸਮੇਤ ਕੁੱਲ 140 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਰਿਸ਼ਤਿਆਂ ਦਾ ਹੋਇਆ ਘਾਣ, ਔਰਤ ਦੀ ਉਸ ਦੇ ਸਹੁਰੇ ਤੇ ਦਿਓਰ ਨੇ ਰੋਲ਼ੀ ਪੱਤ, ਨਾਬਾਲਗ ਨੇ ਵੀ ਕੀਤੀ ਗੰਦੀ ਕਰਤੂਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫ਼ਰਜ਼ੀ ਅੰਬੈਸਡਰ ਤੋਂ ਬਾਅਦ ਹੁਣ ਨਕਲੀ ਭੈਣ ਖੜ੍ਹੀ ਕਰ ਕੇ ਕਰਵਾਈ 108 ਗਜ਼ ਜ਼ਮੀਨ ਦੀ ਮਲਕੀਅਤ ਤਬਦੀਲ
Stories You May Like
ਪੰਜਾਬ ਦੇ ਇਸ ਸ਼ਖ਼ਸ ਦੀ ਚਮਕੀ ਕਿਸਮਤ, ਨਿਕਲਿਆ 10 ਕਰੋੜ ਦਾ ਲਾਟਰੀ ਬੰਪਰ
ਅਸਥੀਆਂ ਲੈ ਕੇ ਬਿਆਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਵੱਡਾ ਹਾਦਸਾ, ਭੈਣ-ਭਰਾ ਦੀ...
ਪੰਜਾਬ 'ਚ ਜਾਰੀ Alert ਵਿਚਾਲੇ ਮੌਸਮ ਵਿਭਾਗ ਦੀ ਵੱਡੀ ਅਪਡੇਟ, ਜਾਣੋ ਕਦੋਂ ਪਵੇਗਾ...
ਪੰਜਾਬ ਦੇ ਬੇਰੁਜ਼ਗਾਰ ਨੌਜਵਾਨਾਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਖੋਲ੍ਹੇ ਤਰੱਕੀ ਦੇ...
ਬੱਸ ਕੰਡਕਟਰ ਦਾ ਸ਼ਰਮਨਾਕ ਕਾਰਾ, ਵਿਆਹੁਤਾ ਨਾਲ ਟੱਪੀਆਂ ਹੱਦਾਂ
ਅਗਨੀਵੀਰ ਵਾਯੂ ਦੀ ਭਰਤੀ ਸ਼ੁਰੂ, ਜਲਦ ਕਰੋ ਅਪਲਾਈ
ਜਲੰਧਰ 'ਚ ਚੱਲੀਆਂ ਤਾੜ-ਤਾੜ ਗੋਲ਼ੀਆਂ, ਗੈਂਗਸਟਰ ਦਾ ਹੋਇਆ ਐਨਕਾਊਂਟਰ
ਬਿਨਾਂ ਵਿਆਹ ਦੇ 'ਸੁਪਰਮੈਨ' ਬਣਿਆ ਪਿਤਾ
UAE ਨੇ ਗਾਜ਼ਾ 'ਚ 12,500 ਵਿਸਥਾਪਿਤ ਲੋਕਾਂ ਨੂੰ ਭੇਜੀ ਮਦਦ
ਪਾਕਿਸਤਾਨ 'ਚ ਅੱਤਵਾਦੀਆਂ ਨੇ ਪੁਲਸ ਚੌਕੀ ਨੂੰ ਲਾਈ ਅੱਗ
ਵਿਕਟੋਰੀਆ 'ਚ ਖਿਸਕੀ ਜ਼ਮੀਨ, ਨੇੜਲੇ ਘਰ ਕਰਾਏ ਗਏ ਖਾਲੀ
ਵੈਨੇਜ਼ੁਏਲਾ 'ਚ ਸ਼ਾਸਨ ਤਬਦੀਲੀ ਚਾਹੁੰਦਾ ਹੈ ਟਰੰਪ ਪ੍ਰਸ਼ਾਸਨ
ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਲਈ ਨਾਈਜੀਰੀਆ ਕਰੇਗਾ BRICS ਪਲੇਟਫਾਰਮ ਦੀ ਵਰਤੋਂ
ਗਾਜ਼ਾ 'ਚ ਲਗਭਗ ਤਿੰਨ ਘੰਟੇ ਦੀ ਦੇਰੀ ਨਾਲ ਜੰਗਬੰਦੀ ਲਾਗੂ
ਬਾਲੀਵੁੱਡ 'ਚ ਛਾਏ ਸਤਿੰਦਰ ਸਰਤਾਜ, ਗਾਇਆ ਇਹ ਸੁਪਰਹਿੱਟ ਗੀਤ
ਈਰਾਨ ਨੇ ਅਫਗਾਨਿਸਤਾਨ ਨੂੰ ਸੌਂਪੇ 1,110 ਕੈਦੀ
100 ਮਰਦਾਂ ਨਾਲ ਸੰਬੰਧ ਬਣਾਉਣ ਦਾ ਐਲਾਨ ਕਰਨ ਵਾਲੀ ਮਾਡਲ ਗ੍ਰਿਫਤਾਰ
Fact check : ਲਾਸ ਏਂਜਲਸ ਅੱਗ ਮਾਮਲੇ 'ਚ FBI ਵੱਲੋਂ ਕਿਸੇ CEO ਨੂੰ ਗ੍ਰਿਫ਼ਤਾਰ...
Subscribe Now!