ਲੁਧਿਆਣਾ (ਰਾਜ): ਜਿਊਲਰੀ ਸ਼ਾੱਪ 'ਤੇ ਕੰਮ ਕਰਨ ਵਾਲਾ ਸੇਲਸਮੈਨ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਕੇ ਫ਼ਰਾਰ ਹੋ ਗਿਆ। ਇਸ ਦਾ ਖ਼ੁਲਾਸਾ ਉਦੋਂ ਹੋਇਆ ਜਦੋਂ ਉਹ ਦੁਕਾਨ ਤੋਂ ਇਕ Diamond ਦਾ ਹਾਰ ਵੇਚਣ ਲਈ ਲੈ ਕੇ ਗਿਆ ਤੇ ਫ਼ਿਰ ਵਾਪਸ ਹੀ ਨਹੀਂ ਪਰਤਿਆ।
ਇਹ ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਭਲਕੇ ਛੁੱਟੀ ਦਾ ਐਲਾਨ
ਇਸ ਮਗਰੋਂ ਜਦੋਂ ਦੁਕਾਨ ਦੇ ਮਾਲਕ ਸ਼ਾਮ ਸੁੰਦਰ ਨੇ ਜਦੋਂ ਪਿਛਲਾ ਰਿਕਾਰਡ ਚੈੱਕ ਕੀਤਾ ਤਾਂ ਕਈ ਹੋਰ ਗਹਿਣੇ ਵੀ ਗਾਇਬ ਸਨ। ਦੁਕਾਨਦਾਰ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਸੇਲਸਮੈਨ ਵਿਨੇ ਕੁਮਾਰ ਨੇ ਹੀ ਸਾਰੇ ਗਹਿਣੇ ਚੋਰੀ ਕੀਤੇ ਹਨ। ਇਸ ਮਗਰੋਂ ਥਾਣਾ ਡਵੀਜ਼ਨ ਨੰਬਰ 8 ਦੀ ਪੁਲਸ ਨੇ ਮੁਲਜ਼ਮ ਵਿਨੇ ਕੁਮਾਰ 'ਤੇ ਕੇਸ ਦਰਜ ਕੀਤਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸੇ ’ਚ ਮੌਤ ਦੇ ਮਾਮਲੇ ’ਚ ਡਰਾਈਵਰ ਨਾਮਜ਼ਦ
NEXT STORY