UAE, QATAR, KUWAIT, SAUDI ARABIA ਜਾਣ ਦੇ ਚਾਹਵਾਨਾਂ ਲਈ ਨਿਕਲੀਆਂ ਬੰਪਰ ਨੌਕਰੀਆਂ, ਪੂਰੀ ਜਾਣਕਾਰੀ ਲਈ ਅਖੀਰ ਤਕ ਪੜ੍ਹੋ ਇਹ ਖ਼ਬਰ।
1. QATAR ਦੀ ਮਸ਼ਹੂਰ ਕੰਪਨੀ DULSCO ਨੂੰ ਲੋੜ ਹੈ ਫੋਰਕਲਿਫਟ ਆਪਰੇਟਰਾਂ ਦੀ ਜਿਨ੍ਹਾਂ ਕੋਲ ਕਤਰ ਦਾ ਵੈਲਿਡ ਲਾਈਸੈਂਸ ਹੋਵੇ। ਘੱਟੋ-ਘੱਟ 12 ਪਾਸ ਹੋਣਾ ਜ਼ਰੂਰੀ ਹੈ ਅਤੇ ਉਮਰ 45 ਸਾਲ ਤਕ ਹੋਣੀ ਚਾਹੀਦੀ ਹੈ। ਤਨਖਾਹ 2200 QR + ਖਾਣਾ + ਰਿਹਾਇਸ਼ ਕੰਪਨੀ ਵੱਲੋਂ। ਇਸ ਦੀਆਂ ਇੰਟਰਵਿਊ ਜਲੰਧਰ ਵਿਚ ਚੱਲ ਰਹੀਆਂ ਹਨ।
2. ਇੰਡੀਅਨ ਲਾਈਸੈਂਸ ਕਾਰ ਡਰਾਈਵਰਾਂ ਲਈ DUBAI TAXI ਵਿਚ ਨਿਕਲੀਆਂ ਨੌਕਰੀਆਂ- 2,000 ਦਰਾਮ ਤਨਖਾਹ + ਕਮੀਸ਼ਨ। ਇਸਦੀ ਇੰਟਰਵਿਊ 1 ਮਾਰਚ ਨੂੰ ਵਿਦੇਸ਼ੀ ਡੈਲੀਗੇਸ਼ਨ ਦੁਆਰਾ ਜਲੰਧਰ ਵਿਚ ਹੋਵੇਗੀ।
3. ਪੜ੍ਹੇ-ਲਿਖੇ, +2 ਪਾਸ ਨੌਜਵਾਨਾਂ ਲਈ UNITED SECURITY GROUP ਵਿਚ SECURITY GAURD ਵਾਸਤੇ DUBAI ’ਚ ਨਿਕਲੀਆਂ ਨੌਕਰੀਆਂ। ਉਮਰ 22 ਤੋਂ 36 ਸਾਲ, ਨੋ ਟੈਟੂ, ਕਲੀਨ ਸ਼ੇਵ, ਘੱਟੋ-ਘੱਟ 12 ਪਾਸ, ਕੱਦ 5 ਫੁੱਟ 7 ਇੰਚ ਹੋਵੇ। ਤਨਖਾਹ 1962 ਦਰਾਮ (44000 ਰੁਪਏ) 26 ਦਿਨਾਂ ਲਈ, 2233 ਦਰਾਮ (50000 ਰੁਪਏ), 30 ਦਿਨਾਂ ਲਈ ਅਤੇ ਰਹਿਣਾ ਕੰਪਨੀ ਵੱਲੋਂ। ਇਸ ਦੀ ਇੰਟਰਵਿਊ ਵਿਦੇਸ਼ੀ ਡੈਲੀਗੇਸ਼ਨ ਵੱਲੋਂ 28 ਫਰਵਰੀ ਨੂੰ ਜਲੰਧਰ ਵਿਚ ਹੋਵੇਗੀ।
4. UAE. ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ ਇੰਡਸਟਰੀਅਲ ਇਲੈਕਟ੍ਰਿਸ਼ਨ, ਤਨਖਾਹ 2287 ਦਰਾਮ, ਮੈਸਨ (ਟਾਈਲ) 1512 ਦਰਾਮ, ਮੈਸਨ ਬਲਾਕ/ਪਲਾਸਟਰ, ਤਨਖਾਹ 1320 ਦਰਾਮ, ਸਕੈਫ ਫੋਲਡਰ (ਸਿਵਲ) ਤਨਖਾਹ 1320 ਦਰਾਮ, ਸਟੀਲ ਫਿਕਸਰ ਤਨਖਾਹ 1320 ਦਰਾਮ, ਸ਼ਟਰਿੰਗ ਕਾਰਪੇਂਟਰ ਤਨਖਾਹ 1320 ਦਰਾਮ। ਇਸਦੀ ਇੰਟਰਵਿਊ ਵਿਦੇਸ਼ੀ ਡੈਲੀਗੇਸ਼ਨ ਵੱਲੋਂ 27 ਫਰਵਰੀ ਨੂੰ ਜਲੰਧਰ ਵਿਖੇ ਹੋਵੇਗੀ।
5. KUWAIT ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ ਸਕਿਓਰਿਟੀ ਗਾਰਡ ਦੀ, ਤਨਖਾਹ 120 KD ਅਤੇ ਰਿਹਾਇਸ਼ ਕੰਪਨੀ ਵੱਲੋਂ। ਯੋਗਤਾ 10 ਪਾਸ, ਕੱਦ 5 ਫੁੱਟ 7 ਇੰਚ ਹੋਣਾ ਜ਼ਰੂਰੀ। ਇਸ ਦੀ ਇੰਟਰਵਿਊ ਜਲੰਧਰ ਵਿਚ ਚੱਲ ਰਹੀਆਂ ਹਨ।
6. SAUDI ARABIA ਦੀ ਮਸ਼ਹੂਰ ਕੰਪਨੀ AYED ਟਰਾਂਸਪੋਰਟ ਨੂੰ ਲੋੜ ਹੈ ਟਰੇਲਰ ਡਰਾਈਵਰ (ਵੈਲਿਡ ਐਕਸਪਾਇਰੀ ਸਾਊਦੀ ਲਾਈਸੈਂਸ) ਤਨਖਾਹ 1200 SR+TRIP+ ਰਿਹਾਇਸ਼ , ਆਟੋ ਇਲੈਕਟ੍ਰਿਸ਼ਨ (ਟਰੇਲਰ) (ਸਾਊਦੀ ਜਾਂ ਗਲਫ ਤਜ਼ਰਬੇਕਾਰ ਹੋਣਾ ਜ਼ਰੂਰੀ) ਤਨਖਾਹ 2000 ਤੋਂ 2300 SR + ਓਵਰ ਟਾਈਮ + ਰਿਹਾਇਸ਼, ਡੀਜ਼ਲ ਮਕੈਨਿਕ (ਟਰੇਲਰ) (ਸਾਊਦੀ ਜਾਂ ਗਲਫ ਤਜ਼ਰਬੇਕਾਰ ਹੋਣਾ ਜ਼ਰੂਰੀ) ਤਨਖਾਹ 1700 SR + ਓਵਰ ਟਾਈਮ + ਰਿਹਾਇਸ਼ ਕੰਪਨੀ ਵੱਲੋਂ। ਇਸ ਦੀਆਂ ਇੰਟਰਵਿਊ ਜਲੰਧਰ ਵਿਚ ਚੱਲ ਰਹੀਆਂ ਹਨ।
7. UAE. ਦੀ ਮਸ਼ਹੂਰ ਡਿਸਕਵਰੀ ਕੰਪਨੀ ਨੂੰ ਲੋੜ ਹੈ ਮੈਸਨ (2 ਸਾਲਾਂ ਦਾ ਗਲਫ ਤਜ਼ਰਬੇਕਾਰ ਹੋਣਾ ਜ਼ਰੂਰੀ) ਤਨਖਾਹ 1150 ਤੋਂ 1200 + ਓਵਰ ਟਾਈਮ + ਰਿਹਾਇਸ਼, ਸਟੀਲ ਫਿਕਸਰ (2 ਸਾਲਾਂ ਦਾ ਗਲਫ ਤਜ਼ਰਬੇਕਾਰ ਹੋਣਾ ਜ਼ਰੂਰੀ) ਤਨਖਾਹ 1150 ਤੋਂ 1200 + ਓਵਰ ਟਾਈਮ + ਰਿਹਾਇਸ਼, ਸ਼ਟਰਿੰਗ ਕਾਰਪੇਂਟਰ (2 ਸਾਲਾਂ ਦਾ ਗਲਫ ਤਜ਼ਰਬੇਕਾਰ ਹੋਣਾ ਜ਼ਰੂਰੀ) ਤਨਖਾਹ 1150 ਤੋਂ 1200 + ਓਵਰ ਟਾਈਮ + ਰਿਹਾਇਸ਼, ਹੈਲਪਰ ਤਨਖਾਹ 700 ਤੋਂ 800 ਦਰਾਮ + ਓਵਰ ਟਾਈਮ + ਰਿਹਾਇਸ਼ ਕੰਪਨੀ ਵੱਲੋਂ। ਇਸ ਦੀਆਂ ਇੰਟਰਵਿਊ ਜਲੰਧਰ ਵਿਚ ਚੱਲ ਰਹੀਆਂ ਹਨ।
8. UAE. ਦੀ ਮਸ਼ਹੂਰ ਕੰਪਨੀ ਨੂੰ ਰੈਸ਼ਟੋਰੈਂਟ ਲਈ ਲੋੜ ਹੈ ਸਰਵਿਸ ਕਰਿਊ ਅਤੇ ਰੈਸ਼ਟੋਰੈਂਟ ਹੈਲਪਰ ਦੀ ਤਨਖਾਹ 1000+200 ਦਰਾਮ ਅਤੇ ਰਿਹਾਇਸ਼ ਕੰਪਨੀ ਵੱਲੋਂ। ਇਸ ਦੀਆਂ ਇੰਟਰਵਿਊ ਜਲੰਧਰ ਵਿਚ ਚੱਲ ਰਹੀਆਂ ਹਨ।
9. KUWAIT ਦੀ ਮਸ਼ਹੂਰ ਕੰਪਨੀ ਹਾਡਰੋਟੈੱਕ ਇੰਜੀਨੀਅਰਿੰਗ ਨੂੰ ਲੋੜ ਹੈ ਬਿਲਡਿੰਗ ਇਲੈਕਟ੍ਰਿਸ਼ਨ ਦੀ। 3 ਸਾਲ ਦਾ ਗਲਫ ਤਜ਼ਰਬਾ ਅਤੇ ਆਈ.ਟੀ.ਆਈ. /ਡਿਪਲੋਮਾ ਹੋਲਡਰ ਇੰਨ ਇਲੈਕਟ੍ਰਿਕ ਹੋਣਾ ਜ਼ਰੂਰੀ ਹੈ। ਤਨਖਾਹ 130 KD ਤੋਂ 160 KD + ਓਵਰ ਟਾਈਮ + ਰਿਹਾਇਸ਼ + ਇਨਸ਼ੋਰੈਂਸ। ਇਸ ਦੀਆਂ ਇੰਟਰਵਿਊ ਜਲੰਧਰ ਵਿਚ ਚੱਲ ਰਹੀਆਂ ਹਨ।
10. SAUDI ARABIA ਦੀ ਮਸ਼ਹੂਰ ਕੰਪਨੀ ਨੂੰ ਲੋੜ ਹੈ ਕਾਰ ਵਾਸ਼ਰ ਕਮ ਡਰਾਈਵਰ ਦੀ। ਤਨਖਾਹ 1200 SR + ਕਮੋਡੇਸ਼ਨ + ਮੈਡੀਕਲ ਇਨਸ਼ੋਰੈਂਸ। ਇਸ ਦੀਆਂ ਇੰਟਰਵਿਊ ਜਲੰਧਰ ਵਿਚ ਚੱਲ ਰਹੀਆਂ ਹਨ।
ਨੋਟ- ਜਾਣ ਦੇ ਚਾਹਵਾਨ ਆਪਣੇ ਸਾਰੇ ਡਾਕੁਮੈਂਟ ਹੇਠ ਲਿਖੇ ਪਤੇ ਤੇ ਲੈ ਕੇ ਮਿਲੋ।
Shraman Overseas, 243, ਮੋਨਿਕਾ ਟਾਵਰ, ਮਿਲਾਪ ਚੌਕ, ਜਲੰਧਰ (ਪੰਜਾਬ)
77079-30303, 98883-47348, 0181-4650333
Approved by Govt. of India Ministry of External Affairs.
Licence No. B-2385 / PUN / PER / 100 / 5 / 9810 / 2021
ਪਾਠਕਾ ਨੂੰ ਸਲਾਹ- ਵਿਦੇਸ਼ ਵਿੱਚ ਨੌਕਰੀ ਪ੍ਰਾਪਤ ਕਰੋ, ਹੁਨਰਮੰਦ ਅਤੇ ਸੁਰੱਖਿਅਤ ਜਾਓ। ਵਿਦੇਸ਼ੀ ਨੌਕਰੀ ਦੇ ਮੌਕਿਆਂ ਲਈ ਭਾਰਤ ਸਰਕਾਰ ਦੀ ਪ੍ਰਮਾਣਿਤ ਭਰਤੀ ਏਜੰਸੀ ਦੀ ਚੋਣ ਕਰੋ।
ਵਿਦੇਸ਼ ਜਾਣ ਲਈ ਬੈਂਕ ਖਾਤੇ 'ਚ ਜਮਾਂ ਕਰਵਾਏ ਸਨ ਲੱਖਾਂ ਰੁਪਏ, ਇਕੋ ਝਟਕੇ ਨੇ ਕੀਤਾ ਕੰਗਾਲ
NEXT STORY