ਪਟਿਆਲਾ : ਅੱਜ ਦੇ ਸਮੇਂ 'ਚ ਵੀ ਕੁਝ ਲੋਕਾਂ ਦੀ ਆਸਥਾ ਅਜੀਬ ਚੀਜ਼ਾਂ ਨਾਲ ਜੁੜੀ ਹੋਈ ਹੈ, ਜਿਸ ਦਾ ਸਬੂਤ ਹੈ ਰਾਜਪੁਰਾ ਦੇ ਨੇੜੇ ਪਿੰਡ ਖਾਨਪੁਰ ਵਿਖੇ ਬਣਿਆ ਇਹ 650 ਸਾਲ ਪੁਰਾਣਾ ਕੁੱਤਿਆਂ ਦਾ ਮੰਦਰ।
ਜਾਣਕਾਰੀ ਮੁਤਾਬਕ ਇਸ ਮੰਦਰ 'ਚ ਲੰਗਰ ਵਰਤਾਉਣ ਤੋਂ ਪਹਿਲਾਂ ਕੁੱਤਿਆਂ ਨੂੰ ਭੋਗ ਲਗਾਇਆ ਜਾਂਦਾ ਹੈ। 650 ਸਾਲ ਪੁਰਾਣੇ ਇਸ ਮੰਦਰ ਦੀ ਆਪਣੀ 40 ਕਿੱਲੇ ਜ਼ਮੀਨ ਹੈ, ਜੋ ਕਿ ਇੱਥੇ ਦੀਆਂ ਸਮਾਧਾਂ ਦੇ ਨਾਂ 'ਤੇ ਦੱਸੀ ਜਾਂਦੀ ਹੈ। ਪਟਿਆਲਾ 'ਚ ਇਕ 650 ਸਾਲ ਪੁਰਾਣਾ ਪ੍ਰਾਚੀਨ ਮੰਦਰ ਸਥਿਤ ਹੈ, ਜਿਥੇ ਕੁੱਤਿਆਂ ਨੂੰ ਭੋਗ ਲਗਾਉਣ ਤੋਂ ਬਾਅਦ ਲੰਗਰ ਲਾਇਆ ਜਾਂਦਾ ਹੈ।
ਬਾਬਾ ਸੋਢਲ ਮੇਲੇ ਸਬੰਧੀ ਟ੍ਰੈਫਿਕ ਪੁਲਸ ਨੇ ਜਾਰੀ ਕੀਤਾ ਰੂਟ ਪਲਾਨ
NEXT STORY