ਲੁਧਿਆਣਾ (ਸੁਧੀਰ) : ਬਾਬਾ ਗੱਜਾ ਜੈਨ ਕਾਲੋਨੀ, ਮੋਤੀ ਨਗਰ ਵਿਖੇ ਇਕ ਕੱਪੜਿਆਂ ਦੀ ਹੌਜ਼ਰੀ 'ਚ ਸਵੇਰੇ 3 ਵਜੇ ਦੇ ਕਰੀਬ ਅੱਗ ਲੱਗ ਗਈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਹੌਜ਼ਰੀ ਦੇ ਮਾਲਕ ਇਜ਼ਹਾਰ ਅਹਿਮਦ ਨੇ ਦੱਸਿਆ ਕਿ ਸਵੇਰੇ 3 ਵਜੇ ਦੇ ਕਰੀਬ ਉਸ ਦੇ ਗੁਆਂਢੀ ਵੱਲੋਂ ਫੋਨ ਕਰ ਦੱਸਿਆ ਗਿਆ ਕਿ ਉਸ ਦੀ ਹੌਜ਼ਰੀ ਕੋਟਬਲੈਂਡ ਐਂਟਰਪ੍ਰਾਈਜ਼ਿਜ਼ 'ਚ ਅੱਗ ਲੱਗ ਗਈ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਸਰਕਾਰ ਦਾ ਐਕਸ਼ਨ! ਵੱਡੇ ਪੱਧਰ 'ਤੇ ਕਰ ਦਿੱਤੇ ਤਬਾਦਲੇ, ਪੜ੍ਹੋ ਪੂਰੀ LIST
ਅੱਗ ਲੱਗਣ ਦੀ ਖ਼ਬਰ ਮਿਲਦੇ ਹੀ, ਫਾਇਰ ਬ੍ਰਿਗੇਡ ਵਿਭਾਗ ਮੌਕੇ 'ਤੇ ਪਹੁੰਚ ਗਿਆ, ਜਿਨ੍ਹਾਂ ਨੂੰ ਪਾਣੀ ਦੀਆਂ ਦੋ ਗੱਡੀਆਂ ਦੀ ਵਰਤੋਂ ਨਾਲ਼ ਅੱਗ ਬੁਝਾਉਣ ਲਈ ਕਾਫ਼ੀ ਮੁਸ਼ੱਕਤ ਕਰਨੀ ਪਈ। ਕਾਰੋਬਾਰੀ ਨੇ ਦੱਸਿਆ ਕਿ ਹੌਜ਼ਰੀ ਵਿਚ 50 ਲੱਖ ਰੁਪਏ ਦਾ ਕੱਪੜਾ ਪੂਰੀ ਤਰ੍ਹਾਂ ਸੜ ਗਿਆ, ਅਤੇ ਇਮਾਰਤ ਦੀ ਛੱਤ ਅਤੇ ਕੰਧਾਂ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਚੰਗੀ ਖ਼ਬਰ, ਪੰਜਾਬ ਸਰਕਾਰ ਵੱਲੋਂ ਨਵੇਂ ਹੁਕਮ ਜਾਰੀ
NEXT STORY